Punjabi Wichaar
کلاسک
وچار پڑھن لئی فونٹ ڈاؤن لوڈ کرو Preview Chanel
    



مُڈھلا ورقہ >> ਗੁਰਮੁਖੀ ਵਿਚਾਰ >> ਖਬਰਾਂ ਤੇ ਕਾਲਮ >> ਮਾਉ ਦੇਸ: ਸ਼ਰਾਬ ਦੀਆਂ ਸਤਾਈ ਬੋਤਲਾਂ ਪੰਜ ਲੱਖ ਦੀਆਂ

ਮਾਉ ਦੇਸ: ਸ਼ਰਾਬ ਦੀਆਂ ਸਤਾਈ ਬੋਤਲਾਂ ਪੰਜ ਲੱਖ ਦੀਆਂ

ਵਿਚਾਰ ਡੈਸਕ
April 20th, 2008
2 / 5 (1 Votes)

ਦੁਨੀਆ ਵਿੱਚ ਗ਼ਰੀਬਾਂ ਨੂੰ ਆਟਾ ਲੱਭੇ ਨਾ ਲੱਭੇ ਬੀਜਿੰਗ ਚੀਨ ਦੇ ਇਕ ਅਰਬ ਪਤੀ ਨੇ ਲੰਦਨ ਦੀ ਪੁਰਾਣੀ ਵਾਈਅਨਾਂ ਵੇਚਣ ਵਾਲੀ ਕੰਪਨੀ ਕੋਲੋਂ ਪੰਜ ਲੱਖ ਦੀਆਂ ਸਤਾਈ ਬੋਤਲਾਂ ਖ਼ਰੀਦੀਆਂ ਹਨ।ਚੀਨੀ ਅਰਬ ਪਤੀ ਦਾ ਨਾਂ ਜ਼ਾਹਰ ਨਹੀਂ ਕੀਤਾ ਗਿਆ।


ਖ਼ਰੀਦੀ ਜਾਣ ਵਾਲੀ ਵਾਈਨ ਦਾ ਨਾਂ ਰੋਮੀਨੀ ਕਾਨਟੀ ਹੈ ਜਿਹੜੀ ਬਰਾਂਡੀ ਦੀ ਨਸਲ ਵਿਚ ਆਉਂਦੀ ਹੈ। ਇਹ ਦੁਨੀਆ ਦੀ ਸਬ ਤੋਂ ਉਚੇਚੀ ਵਾਈਨ ਹੈ ਤੇ ਇਸ ਦੀਆਂ ਸਿਰਫ਼ ਚਾਰ ਸੌ ਪੰਜਾਹ ਪੇਟੀਆਂ ਬਣਦੀਆਂ ਹਨ।

 

ਪੰਜ ਲੱਖ ਦੀਆਂ ਸਤਾਈ ਬੋਤਲਾਂ ਅੱਜ ਤੀਕਰ ਸਬ ਤੋਂ ਵੱਧ ਕੀਮਤ ਹੈ। ਤੇ ਵੇਚਣ ਵਾਲੀ ਕੰਪਨੀ ਦਾ ਖ਼ਿਆਲ ਹੈ ਜੋ ਚੀਨੀ ਅਰਬ ਪਤੀ ਨੇ ਇਹ ਬੋਤਲਾਂ ਸਰਮਾਇਆ ਕਾਰੀ ਲਈ ਨਹੀਂ ਪੀਣ ਲਈ ਲਿਆਂ ਹਨ



Share |


 

Depacco.com


 

 

Support Wichaar

Subscribe to our mailing list
نجم حسین سیّد
پروفیسر سعید بُھٹا
ناول
کہانیاں
زبان

 

Site Best Viewd at 1024x768 Pixels