Punjabi Wichaar
کلاسک
وچار پڑھن لئی فونٹ ڈاؤن لوڈ کرو Preview Chanel
    



مُڈھلا ورقہ >> ਗੁਰਮੁਖੀ ਵਿਚਾਰ >> ਖਬਰਾਂ ਤੇ ਕਾਲਮ >> ਪਾਕਿਸਤਾਨ:ਸਬ ਦੀ ਫਾਂਸੀ ਸਜ਼ਾ ਮੁਆਫ਼

ਪਾਕਿਸਤਾਨ:ਸਬ ਦੀ ਫਾਂਸੀ ਸਜ਼ਾ ਮੁਆਫ਼

ਵਿਚਾਰ ਡੈਸਕ
April 20th, 2008
5 / 5 (2 Votes)

ਪਾਕਿਸਤਾਨ ਹਕੂਮਤ ਨੇ ਸਦਰ ਨੂੰ ਇਕ ਤਜਵੀਜ਼ ਘੱਲੀ ਹੈ ਜੋ ਹਿੰਦੁਸਤਾਨੀ ਸ਼ਹਿਰੀ ਸਰਬਜੀਤ ਸਿੰਘ ਸਮੇਤ ਫਾਂਸੀ ਲੱਗਣ ਵਾਲੀਆਂ ਸਾਰਿਆਂ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ ਜਾਵੇ।

 

ਵਜ਼ੀਰ ਆਜ਼ਮ ਏਸਫ਼ ਰਜ਼ਾ ਗਿਲਾਨੀ ਦੇ ਸਿਕੋਰਟੀ ਮਸ਼ੀਰ ਰਹਿਮਾਨ ਮਲਿਕ ਨੇ ਰਿਪੋਰਟਰਾਂ ਨੂੰ ਦੱਸਿਆ ਜੋ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੀ ਸਲਾਹ ਜਨਰਲ ਮੁਸ਼ੱਰਫ਼ ਨੂੰ ਘੁਲ ਦਿੱਤੀ ਗਈ ਹੈ। ਪਰ ਅਜੇ ਤੀਕਰ ਸਦਰ ਦੇ ਦਫ਼ਤਰ ਨੇ ਸਰਬਜੀਤ ਸਿੰਘ ਯਾ ਕਿਸੇ ਹਰ ਦੀ ਮੌਤ ਦੀ ਸਜ਼ਾ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ।

 

ਸਰਬਜੀਤ ਸਿੰਘ ਨੂੰ ਇਕ ਅਪ੍ਰੈਲ ਨੂੰ ਫਾਂਸੀ ਲੱਗਣੀ ਸੀ ਜਿਹੜੀ ਜਨਰਲ ਮੁਸ਼ੱਰਫ਼ ਨੇ ਇਕ ਮਹੀਨਾ ਅੱਗੇ ਪਾਦਤੀ ਸੀ ਜੋ ਨਵੇਂ ਹਕੂਮਤ ਇਸ ਬਾਰੇ ਕੋਈ ਫ਼ੈਸਲਾ ਕਰ ਸਕੇ। ਹਿੰਦੁਸਤਾਨ ਦੀ ਹਕੂਮਤ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਸੀ ਜੋ ਸਰਬਜੀਤ ਸਿੰਘ ਤੇ ਰਹਿਮ ਕੀਤਾ ਜਾਵੇ।

 

ਪਿਛਲੇ ਸਾਲ ਪਾਕਿਸਤਾਨ ਉਨ੍ਹਾਂ ਪੰਜਾਂ ਮੁਲਕਾਂ ਵਿਚ ਸੀ ਜਿਥੇ ਸਬ ਤੋਂ ਵੱਧ ਫਾਂਸੀਆਂ ਦਿੱਤੀਆਂ ਗਿਆਂ ਸਨ


Share |


 

Depacco.com


 

 

Support Wichaar

Subscribe to our mailing list
نجم حسین سیّد
پروفیسر سعید بُھٹا
ناول
کہانیاں
زبان

 

Site Best Viewd at 1024x768 Pixels