ਪਾਕਿਸਤਾਨੀ ਸਦਰ ਜ਼ਰਦਾਰੀ ਦੇ ਚੀਨ ਦੇ ਅਜੋਕੇ ਦੌਰੇ ਵਿਚ ਚੀਨ ਨੇ ਦੱਸਿਆ ਹੈ ਪਈ ਚੀਨੀ ਸਰਕਾਰ ਪਾਕਿਸਤਾਨ ਤੇ ਚੀਨ ਨੂੰ ਰੇਲ ਗੱਡੀ ਰਾਹੀਂ ਜੋੜਨ ਦੇ ਮਨਸੂਬੇ ਤੇ ਗੌਹ ਕਰ ਰਹੀ ਹੈ। ਇਹ ਰੇਲਵੇ ਲਾਇਨ ਕਰਾਕਰਮ ਹਾਈ ਵੇ ਦੇ ਨਾਲ ਔਖੇ ਪਹਾੜੀ ਰਾਹਵਾਂ ਤੋਂ ਹੁੰਦੀ ਹੋਈ ਪਾਕਿਸਤਾਨ ਵਿੱਚ ਆਵੇਗੀ। ਜ਼ਰਦਾਰੀ ਨੇ ਚਾਈਨਾ...
ਕਲਾਸਿਕ
ਨਵਾਂ ਸਾਹਿਤ