کلاسک

 Download Font to read wichaar properly
    
  ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ
To read the Complete wichaar in Gurmukhi you can use transliration tool created by Dr. G S Lehal
   
 
ਹੀਰ ਵਾਰਿਸ ਸ਼ਾਹ: ਬੰਦ 93 ਹੀਰ ਵਾਰਿਸ ਸ਼ਾਹ: ਬੰਦ 93

ਗ਼ੁੱਸੇ ਨਾਲ ਮਲਕੀ ਤਪ ਲਾਲ ਹੋਈ ਝੱਬ ਦੌੜ ਤੂੰ ਮਿਠੀਏ ਨੈਣੇ ਨੀ ਸੱਦ ਲਿਆ ਤੂੰ ਹੀਰ ਨੂੰ ਢੂੰਡ ਕੇ ਤੇ ਤੈਨੂੰ ਮਾਉਂ ਸਦੇਂਦੀ ਹੈ ਡੈਣੇ ਨੀ ਖੜ-ਦੁੰਬੀਏ ਸੋਹਣੀਏ ਪਾਹੜੀਏ ਨੀ ਮੁਸ਼ਟੰਡੀਏ ਬਾਰ ਦੀਏ ਵੈਣੇ ਨੀ ਵਾਰਿਸ ਸ਼ਾਹ ਵਾਂਗੂੰ ਕਿਤੇ ਡੁੱਬ ਮੋਏਂ ਘਰ ਆ ਸਿਆਪੇ ਦੀਏ ਨੈਣੇ ਨੀ ਔਖੇ ਲਫ਼ਜ਼ਾਂ ਦੇ ਮਾਅਨੇ...