ਪਾਕਿਸਤਾਨ ਨੇ ਆਪੋਂ ਡਰੋਨ ਜਹਾਜ਼ ਬਣਾ ਲਿਆ ਹੈ। ਪਾਕਿਸਤਾਨੀ ਇੰਜੀਨੀਅਰਾਂ ਦਾ ਬਣਾਇਆ ਪਹਿਲਾ ਡਰੋਨ ਜਹਾਜ਼ ਛੇਤੀ ਪਾਕ ਫ਼ਜ਼ਾਈਹ ਦੇ ਹਵਾਲੇ ਕਰ ਦਿੱਤਾ ਜਾਵੇ ਗਾ। ਪ੍ਰਾਈਵੇਟ ਟੀ ਵੀ ਮੂਜਬ ਡਰੋਨ ਜਹਾਜ਼ਾਂ ਦੀ ਤਿਆਰੀ ਦੀ ਟੈਕਨਾਲੋਜੀ ਪਾਕਿਸਤਾਨ ਦੇ ਸਾਇੰਸ ਦਾਨਾਂ ਤੇ ਇੰਜੀਨੀਅਰਾਂ ਨੇ ਲੈ ਕੇ ਮੁਲਕ ਦਾ ਪਹਿਲਾ ਸੱਭ ਤੋਂ...