کلاسک

    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਗੁਜਰਾਤ: ਦੋ ਧਿਰਾਂ ਵਿਚਕਾਰ ਫ਼ਾਇਰਿੰਗ, 12 ਮਾਰੇ ਗਏ

ਗੁਜਰਾਤ: ਦੋ ਧਿਰਾਂ ਵਿਚਕਾਰ ਫ਼ਾਇਰਿੰਗ, 12 ਮਾਰੇ ਗਏ

ਵਿਚਾਰ ਡੈਸਕ

February 6th, 2010

 

 

ਗੁਜਰਾਤ ਦੀਆਂ ਦੋ ਪਾਰਟੀਆਂ ਵਿਚਕਾਰ ਫ਼ਾਇਰਿੰਗ ਦੇ ਵਟਾਂਦਰੇ ਵਿਚ 12 ਬੰਦੇ ਮਾਰੇ ਗਏ ਹਨ।

ਕਕਰਾਲੀ ਪੁਲਿਸ ਮੂਜਬ ਇਲਾਕਾ ਸਰਿਆ ਵਿਚ ਲਬੁ ਅਤੇ ਟਿੱਲਾ ਗਰੁੱਪ ਨੇ ਪੁਰਾਣੀ ਦੁਸ਼ਮਣੀ ਵਿਚ ਇਕ ਦੂਜੇ ਤੇ ਫ਼ਾਇਰ ਖੋਲ ਦਿੱਤੇ। ਫ਼ਾਇਰਿੰਗ ਨਾਲ 7 ਬੰਦੇ ਮੌਕੇ ਤੇ ਹੀ ਮਾਰੇ ਗਏ ਤੇ 10 ਫੱਟੜ ਹੋ ਗਏ ਜਿਹਨਾਂ ਵਿੱਚੋਂ 5 ਹਸਪਤਾਲ ਜਾ ਕੇ ਮਰੇ।

ਵਾਪਰੀ ਮਗਰੋਂ ਪੁਲਿਸ ਦੀ ਵੱਡੀ ਗਿਣਤੀ ਇਲਾਕੇ ਵਿਚ ਪਹੁੰਚ ਗਈ ਹੈ। ਪੁਲਿਸ ਨੇ ਇਲਾਕੇ ਨੂੰ ਘੇਰ ਕੇ ਖੋਜ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।

 

More

Your Name:
Your E-mail:
Subject:
Comments: