ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਸੁਪਰੀਮ ਕੋਰਟ ਦੇ 3 ਮਾਅਜ਼ੂਲ ਜੱਜਾਂ ਨੇ ਨਵਾਂ ਹਲਫ਼ ਚਕ ਲਿਆ
ਸੁਪਰੀਮ ਕੋਰਟ ਦੇ ਤਿੰਨ ਮਾਅਜ਼ੂਲ ਜੱਜਾਂ ਨੇ ਨਵਾਂ ਹਲਫ਼ ਚਕ ਲਿਆ ਹੈ। ਹਲਫ਼ ਚੁੱਕਣ ਵਾਲੇ ਜੱਜਾਂ ਵਿਚ ਜਸਟਿਸ ਤਸਦਕ ਜੀਲਾਨੀ, ਜਸਟਿਸ ਸ਼ਾਕਿਰ ਅੱਲ੍ਹਾ ਜਾਣ ਉਤੇ ਜਸਟਿਸ ਸਈਅਦ ਜਮਸ਼ੇਦ ਅਲੀ ਰਲਤੀ ਨੇਂ। ਚੀਫ਼ ਜਸਟਿਸ ਅਬਦੁਲ ਹਮੀਦ ਡੋਗਰ ਨੇ ਮਾਅਜ਼ੂਲ ਜੱਜਾਂ ਕੋਲੋਂ ਨਵਾਂ ਹਲਫ਼ ਲਿਆ। ਹਲਫ਼ ਚੁੱਕਣ ਦਾ ਇਕੱਠ ਸੁਪਰੀਮ ਕੋਰਟ ਦੇ ਕਮੇਟੀ ਰੂਮ ਵਿੱਚ ਹੋਇਆ।
More