کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਖ਼ਾਤੂਨ ਉਲ ਦਾ ਅਹੁਦਾ ਖ਼ਾਲੀ ਰਵੇ ਗਾ

ਖ਼ਾਤੂਨ ਉਲ ਦਾ ਅਹੁਦਾ ਖ਼ਾਲੀ ਰਵੇ ਗਾ

ਵਿਚਾਰ ਡੈਸਕ

September 7th, 2008

 

 

ਮੁਲਕ ਦੇ ਅਹਿਮ ਅਹੁਦੇ '' ਖ਼ਾਤੂਨ ਉਲ '' ਦਾ ਅਹੁਦਾ ਖ਼ਾਲੀ ਰਹਿ ਜਾਵੇ ਗਾ।18 ਫ਼ਰਵਰੀ 2008ਈ. ਦੀਆਂ ਚੋਣਾਂ ਤੋਂ ਮਗਰੋਂ ਹੁਣ ਮੁਲਕ ਦੇ ਸਬ ਤੋਂ ਵੱਡੇ ਅਹੁਦੇ ਸਦਰ ਪਾਕਿਸਤਾਨ ਲਈ ਵੀ ਚੋਣਾਂ ਦਾ ਕੰਮ ਨਿੱਬੜ ਗਿਆ ਹੇ ਜਿਹਦੇ ਨਾਲ ਮੁਲਕ ਦੇ ਅਹਿਮ ਅਹੁਦਿਆਂ ਤੇ ਨੂਏਂ ਚਿਹਰੇ ਆ ਗਏ ਹਨ ਪਰ ਇਕ ਅਹਿਮ ਅਹੁਦੇ ਦਾ ਖ਼ਿਲਾ ਪੂਰਾ ਨਹੀਂ ਹੂਸਕੇ ਗਾ ਉਹ ਉਹਦਾ '' ਖ਼ਾਤੂਨ ਉਲ '' ਦਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਸ਼ਰੀਕ ਚੇਅਰ ਮੈਨ ਆਸਿਫ਼ ਅਲੀ ਜ਼ਰਦਾਰੀ ਦੇ ਸਦਰ ਪਾਕਿਸਤਾਨ ਦੇ ਚੋਣ ਵਿਚ ਕਾਮਯਾਬ ਹੋਵਣ ਤੇ ਉਨ੍ਹਾਂ ਦੀ ਘਰ ਵਾਲੀ ਬੇਨਜ਼ੀਰ ਭੁੱਟੋ ਸ਼ਹੀਦ ਦੇ ਦੁਨੀਆ ਵਿੱਚ ਨਾ ਹੋਵਣ ਕਾਰਨ ਖ਼ਾਤੂਨ ਉਲ ਦਾ ਅਹੁਦਾ ਖ਼ਾਲੀ ਰਹਿ ਜਾਵੇ ਗਾ। ਚੇਤੇ ਰਵੇ ਜੋ ਸਫ਼ਾਰਤੀ ਲਿਹਾਜ਼ ਨਾਲ ਕਈ ਮੁਲਕਾਂ ਦੇ ਦੌਰਿਆਂ ਦੇ ਵਿਚਕਾਰ ਖ਼ਾਤੂਨ ਉਲ ਨੂੰ ਖ਼ਸੂਸੀ ਪ੍ਰੋਟੋਕੋਲ ਦਿੱਤਾ ਜਾਂਦਾ ਹੈ ਤੇ ਮੁਲਕ ਦੇ ਵਿੱਚ ਤੇ ਬਾਹਰ ਖ਼ਸੂਸੀ ਤਕਰੀਬਾਂ ਵਿਚ ਵੀ ਉਨ੍ਹਾਂ ਦੀ ਰਲਤ ਲਾਜ਼ਮੀ ਹੁੰਦੀ ਹੈ।


 

More

Powered by: PHPCow.com