ਝੰਗ ਵਿਚ ਫ਼ੈਸਲ ਆਬਾਦ ਰੋਡ ਤੇ ਪੁਲਿਸ ਦੀਆਂ ਵਰਦੀਆਂ ਪਾ ਕੇ ਚਾਰ ਬੰਦੇ ਥਾਣਾ ਮੁੱਚੀ ਵਾਲਾ ਪੁਲਿਸ ਕੋਲੋਂ ਤਿੰਨ ਇਸ਼ਤਿਹਾਰੀ ਮੁਜਰਮਾਂ ਨੂੰ ਛੁਡਾ ਲੈ ਗਏ। ਇਸ ਐਚ ਓ ਸਣੇ 6 ਪੁਲਿਸ ਅਹਲਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਝੰਗ ਪੁਲਿਸ ਨੇ ਇਸ਼ਤਿਹਾਰੀ ਮੁਜਰਮਾਂ ਦੇ ਇਕ ਅਹਿਮ ਜਿੱਥੇ ਦੇ ਮੋਹਰੀ...