26 ਨਵੰਬਰ ਨੂੰ ਮੁੰਬਈ ਤੇ ਹੋਵਣ ਵਾਲੇ ਧਾੜੇ ਵਿਚ 183 ਬੰਦੇ ਮਾਰੇ ਗਏ ਤੇ ਹੁਣ ਤੀਕਰ ਦੀ ਗਿਣਤੀ ਮੂਜਬ ਇਨ੍ਹਾਂ ਮਰਨ ਵਾਲਿਆਂ ਵਿਚ 40 ਮੁਸਲਮਾਨ ਵੀ ਰਲਤੀ ਸਨ। ਇਸ ਧਾੜੇ ਵਿਚ ਜਿਥੇ ਕਈ ਬੰਦੇ ਮੌਤ ਦੇ ਮੂੰਹ ਜਾ ਪਏ ਉਥੇ ਈ ਕੁੱਝ ਬੰਦੇ ਮੌਤ ਦੇ ਮੂੰਹ ਵਿਚੋਂ ਫੱਟੜ ਹੋ ਕੇ ਨਿਕਲ ਆਏ ਜਿਹਨਾਂ ਵਿੱਚ ਹੁਸੈਨ...