کلاسک

    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਕੋਇਟਾ ਵਿਚ ਧਮਾਕਾ: 2 ਐੱਫ਼ ਸੀ ਅਹਿਲਕਾਰਾਂ ਸਣੇ 12 ਜੀ ਫੱਟੜ

ਕੋਇਟਾ ਵਿਚ ਧਮਾਕਾ: 2 ਐੱਫ਼ ਸੀ ਅਹਿਲਕਾਰਾਂ ਸਣੇ 12 ਜੀ ਫੱਟੜ

ਵਿਚਾਰ ਡੈਸਕ

February 6th, 2010

 

 

ਕੋਇਟਾ ਜਿਨਾਹ ਰੋਡ ਤੇ ਇਮਦਾਦ ਚੋਕ ਦੇ ਨੇੜੇ ਧਮਾਕਾ ਹੋਇਆ ਜਿਹਦੇ ਵਿੱਚ ਦੋ ਐੱਫ਼ ਸੀ ਅਹਲਕਾਰਮਾਰੇ ਗਏ ਤੇ ਬਾਰਾਂ ਜੀ ਫਟੜਹੋਏ। ਪੁਲਿਸ ਮੂਜਬ ਇਮਦਾਦ ਚੋਕ ਤੋਂ ਪਹਿਲੋਂ ਜਿਨਾਹ ਰੋਡ ਤੇ ਮੁਕਾਮੀ ਹੋਟਲ ਦੇ ਬਾਹਰ ਖਲੋਤੀ ਮੋਟਰ ਸਾਈਕਲ ਵਿਚ ਲੱਗਿਆ ਬੰਬ ਵੱਡੇ ਧਮਾਕੇ ਨਾਲ ਫੱਟ ਗਿਆ ਜਿਹਦੇ ਨਾਲ ਦੋ ਐੱਫ਼ ਸੀ ਅਹਿਲਕਾਰਾਂ ਸਣੇ ਬਾਰਾਂ ਜੀ ਫੱਟੜ ਹੋ ਗਏ।

ਫਟੜਾਂ ਵਿੱਚ ਬਹੁਤੇ ਰੀੜ੍ਹੀ ਲਾਵਣ ਵਾਲੇ ਤੇ ਰਾਹਗੀਰ ਰਲਤੀ ਨੇਂ। ਧਮਾਕੇ ਦੇ ਵੇਲ਼ੇ ਐੱਫ਼ ਸੀ ਦੀ ਗੱਡੀ ਉਥੋਂ ਲੰਘ ਰਹੀ ਸੀ ਫਟੜਾਂ ਨੂੰ ਸਿਵਲ ਹਸਪਤਾਲ ਤੇ ਸੀ ਐਮ ਐਚ ਘੁਲ ਦਿੱਤਾ ਗਿਆ। ਫਟੜਾਂ ਵਿੱਚੋਂ ਦੋਹਵਾਂ ਦੀ ਹਾਲਤ ਭੈੜੀ ਦੱਸੀ ਜਾਂਦੀ ਹੇ। ਧਮਾਕੇ ਦੀ ਇੱਤਲਾਅ ਤੇ ਲੋਕਾਂ ਦੀ ਵੱਡੀ ਗਿੰਤਰੀ ਹਸਪਤਾਲ ਮੌਕੇ ਤੇ ਅੱਪੜ ਗਈ। ਦੂਜੇ ਪਾਸੇ ਧਮਾਕੇ ਨਾਲ ਉਥੇ ਨੇੜੇ ਹੋਟਲ ਤੇ ਹੋਰ ਇਮਾਰਤਾਂ ਤੋਂ ਵਖ ਨੇੜੇ ਖਲੋਤੀ ਹੋਰ ਗੱਡੀਆਂ ਨੂੰ ਨੁਕਸਾਨ ਅਪੜਿਆ ਤੇ ਉਨ੍ਹਾਂ ਦੇ ਸ਼ੀਸ਼ੇ ਟੁੱਟ ਗਏ ਜਦੋਂ ਕਿ ਇਕ ਗੱਡੀ ਪੂਰੀ ਤਬਾਹ ਹੋ ਗਈ। ਬੰਬ ਡਸਪੋਜ਼ਲ ਅਸਕਵਾਡ ਮੂਜਬ ਧਮਾਕੇ ਵਿਚ ਟਾਈਮ ਡੀਵਾਇਸ ਵਰਤੀ ਗਈ ਸੀ।

 

More

Your Name:
Your E-mail:
Subject:
Comments: