کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > 2010ਈ. ਵਿਚ ਪਾਕਿਸਤਾਨ ਵਿੱਚ ਸਹਾਫ਼ੀਆਂ ਦੇ ਕਤਲ ਦੀਆਂ ਵਾਪਰੀਆਂ 86 ਫ਼ੀਸਦ ਵਿਧੀਆਂ

2010ਈ. ਵਿਚ ਪਾਕਿਸਤਾਨ ਵਿੱਚ ਸਹਾਫ਼ੀਆਂ ਦੇ ਕਤਲ ਦੀਆਂ ਵਾਪਰੀਆਂ 86 ਫ਼ੀਸਦ ਵਿਧੀਆਂ

ਵਿਚਾਰ ਡੈਸਕ

May 3rd, 2011

 

 

ਅੱਜ ਸਾਰੇ ਜੱਗ ਵਿੱਚ ਆਲਮੀ ਸਹਾਫ਼ਤ ਦਾ ਦਿਹਾੜਾ 21st Century Media: New Frontiers, New Barriers ਦੇ ਉਨਵਾਨ ਦੇ ਤਹਿਤ ਮਨਾਇਆ ਜਾ ਰਿਹਾ ਹੈ। ਪਰ ਆਲਮੀ ਪੱਧਰ ਤੇ ਸਹਾਫ਼ਤ ਦੀ ਆਜ਼ਾਦੀ ਹੁਣ ਸਿਰਫ਼ ਨਾਅਰਿਆਂ ਤੇ ਦਾਅਵਿਆਂ ਤੀਕਰ ਹੀ ਰਹਿ ਗਈ ਹੈ ਤੇ ਇਹੋ ਕਾਰਨ ਹੈ ਪਈ ਪਾਕਿਸਤਾਨ ਸਣੇ ਸਾਰੇ ਜੱਗ ਦੀ 83 ਫ਼ੀਸਦ ਆਬਾਦੀ ਆਜ਼ਾਦੀ ਸਹਾਫ਼ਤ ਦੇ ਖ਼ਿਆਲ ਤੋਂ ਵਿਹਲੀ ਹੈ।

ਇੰਜ ਦੇ ਇਲਾਕਿਆਂ ਵਿਚ ਸਹਾਫ਼ਤ ਨੂੰ ਜ਼ੁਲਮ ਤੇ ਮਾਰਾ ਮਾਰੀ ਰਾਹੀਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਹਕੀਕਤਾਂ ਨੂੰ ਲੁਕਾ ਕੇ ਲੋਕਾਂ ਨੂੰ ਭੁਲੇਖੇ ਵਿਚ ਰੱਖਿਆ ਜਾਂਦਾ ਹੇ। ਮੁਲਕ ਵਿਚ ਅਜੋਕੀ ਹਕੂਮਤ ਨੇ ਸਹਾਫ਼ਤ ਨੂੰ ਹਕੀਕਤਾਂ ਪੇਸ਼ ਕਰਨ ਤੇ ਸਿੱਧਾ ਸਾਹਵਾਂ ਮਾਰਾ ਮਾਰੀ ਦਾ ਨਿਸ਼ਾਨਾ ਬਣਾਇਆ ਸਗੋਂ ਗ਼ੈਰ ਜਮਹੂਰੀ ਤੇ ਗ਼ੈਰ ਆਈਨੀ ਹੱਥਕੰਡਿਆਂ ਨਾਲ ਮੰਦੇ ਪੈਂਤਰੇ ਨੂੰ ਵਧਾਉਣ ਲਈ ਭੈੜਾ ਕਿਰਦਾਰ ਅਦਾ ਕੀਤਾ।

 

More

Your Name:
Your E-mail:
Subject:
Comments: