کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਅਲ-ਕਾਇਦਾ ਦੇ ਧਾੜੀਆਂ ਦੇ ਪਲਾਂ ਗੰਦੀਆਂ ਫ਼ਿਲਮਾਂ ਵਿਚ

ਅਲ-ਕਾਇਦਾ ਦੇ ਧਾੜੀਆਂ ਦੇ ਪਲਾਂ ਗੰਦੀਆਂ ਫ਼ਿਲਮਾਂ ਵਿਚ

ਵਿਚਾਰ ਡੈਸਕ

May 2nd, 2012

 

 

ਓਸਾਮਾ ਬਿਨ ਲਾਦਿਨ ਦੇ ਮਰਨ ਤੋਂ ਇਕ ਸਾਲ ਮਗਰੋਂ ਵੀ ਦੁਨੀਆ ਨੂੰ ਪਤਾ ਲੱਗ ਰਿਹਾ ਹੈ ਜੋ ਅਲ-ਕਾਇਦਾ ਟੈਕਨਾਲੋਜੀ ਦੀ ਵਰਤੋਂ ਵਿਚ ਕੰਨੀ ਮਾਹਿਰ ਤੇ ਕਿੰਨੀ ਚਾਲਾਕ ਹੈ। ਇਸ ਹੁਨਰ ਤੇ ਸਾਰਾ ਯੂਰਪ , ਜਰਮਨੀ ਤੇ ਅਮਰੀਕਾ ਹੱਕੇ ਬੱਕੇ ਨੇਂ।

ਇਸ ਹਫ਼ਤੇ ਸੀ ਐਨ ਐਨ ਨੂੰ ਕੁੱਝ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਜੋ ਕਿਵੇਂ ਇਕ ਆਸਟਰੀਆ ਦੇ ਮਸ਼ਕੂਕ ਅੱਤ ਵਾਦੀ ਮਕਸੂਦ ਲੁਡਣ ਨੂੰ ਪੁੱਛ ਗਿੱਛ ਕੀਤੀ ਤੇ ਉਨ੍ਹਾਂ ਕੋਲੋਂ ਜਿਹੜੀਆਂ ਗੰਦੀਆਂ ਫ਼ਿਲਮਾਂ ਮਿਲੀਆਂ ਉਨ੍ਹਾਂ ਵਿਚ ਅਲ-ਕਾਇਦਾ ਦੇ ਧਾੜੀਆਂ ਦੇ ਖ਼ਤਰਨਾਕ ਮਨਸੂਬੇ ਸਨ।

ਇਸ ਤਰ੍ਹਾਂ ਅਲ-ਕਾਇਦਾ ਦੀਆਂ ਸੋ ਦਸਤਾਵੇਜ਼ਾਂ ਹੱਥ ਆਇਆਂ ਤੇ ਉਸਦੇ ਅੰਦਰ ਦੇ ਗਰੋਹਾਂ ਦੇ ਮਨਸੂਬੇ ਪਤਾ ਲੱਗੇ। ਅਮਰੀਕੀ ਖ਼ੁਫ਼ੀਆ ਏਜੰਸੀਆਂ ਦਾ ਕਹਿਣਾ ਹੈ ਜੋ ਇਹ ਓਸਾਮਾ ਬਿਨ ਲਾਦਿਨ ਦੇ ਘਰੋਂ ਮਿਲਣ ਤੋਂ ਬਾਅਦ ਸੱਭ ਤੋਂ ਵੱਡਾ ਜ਼ਖ਼ੀਰਾ ਸੀ।

 

More

Your Name:
Your E-mail:
Subject:
Comments: