کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਸੂਬਾ ਸਰਹੱਦ ਦਾ ਸਰਕਾਰੀ ਨਾਂ ਪਖ਼ਤੁਨ ਖ਼ਾਹ ਰੱਖਣ ਦਾ ਫ਼ੈਸਲਾ

ਸੂਬਾ ਸਰਹੱਦ ਦਾ ਸਰਕਾਰੀ ਨਾਂ ਪਖ਼ਤੁਨ ਖ਼ਾਹ ਰੱਖਣ ਦਾ ਫ਼ੈਸਲਾ

ਵਿਚਾਰ ਡੈਸਕ

September 2nd, 2008

 

 

ਵਫ਼ਾਕੀ ਹਕੂਮਤ ਨੇ ਸਰਕਾਰੀ ਸੂਬਾ ਸਰਹੱਦ ਦਾ ਸਰਕਾਰੀ ਨਾਂ ਪਖ਼ਤੁਨ ਖ਼ਾਹ ਰੱਖਣ ਦਾ ਅਸੂਲੀ ਫ਼ੈਸਲਾ ਕਰ ਲਿਆ ਹੈ। ਪ੍ਰਾਈਵੇਟ ਟੀ ਵੀ ਮੂਜਬ ਏ ਐਨ ਪੀ ਦੇ ਆਗੂਆਂ ਤੇ ਸਰਹੱਦ ਹਕੂਮਤ ਦੇ ਵਫ਼ਦ ਨੇ ਪਿਛਲੇ ਦਿਹਾੜ ਵਜ਼ੀਰ ਆਜ਼ਮ ਯੂਸੁਫ਼ ਰਜ਼ਾ ਗਿਲਾਨੀ ਨਾਲ ਮਿਲਣੀ ਕੀਤੀ ਤੇ ਇਸ ਵਿਚ ਫ਼ੈਸਲਾ ਕੀਤਾ ਗਿਆ ਜੋ ਸਰਹੱਦ ਦਾ ਸਰਕਾਰੀ ਨਾਂ ਪਖ਼ਤੁਨ ਖ਼ਾਹ ਰੱਖ ਦਿੱਤਾ ਜਾਵੇ ਗਾ। ਏ ਐਨ ਪੀ ਦੇ ਪ੍ਰਧਾਨ ਅਸਫ਼ਨਦ ਯਾਰ ਵਲੀ ਨੇ ਵਜ਼ੀਰ ਆਜ਼ਮ ਨੂੰ ਯਕੀਨ ਦਿਵਾਇਆ ਜੋ ਉਹ ਸਦਾਰਤੀ ਚੋਣਾਂ ਵਿੱਚ ਆਸਿਫ਼ ਅਲੀ ਜ਼ਰਦਾਰੀ ਦੀ ਭਰਵੀਂ ਹਮਾਇਤ ਕਰਨਗੇ। 


 

More

Powered by: PHPCow.com