ਮੁੰਬਈ ਧਮਾਕਿਆਂ ਦਾ ਬਣਾ ਪੁਣ ਛਾਣ ਦੇ ਪਾਕਿਸਤਾਨ ਸਿਰ ਇਲਜ਼ਾਮ ਲਾ ਕੇ ਹਿੰਦੁਸਤਾਨ ਨੇ ਇਕ ਵਾਰੀ ਫਿਰ ਨਾਬਾਲਗ਼ਾਂ ਤੇ ਸ਼ਹਦੀਆਂ ਵਾਲਾ ਕੰਮ ਕੀਤਾ। ਇਕ ਵਾਰੀ ਫਿਰ ਪਤਾ ਚੱਲ ਗਿਆ ਜੋ ਹਿੰਦੁਸਤਾਨ ਅਜੇ ਵੱਡੀ ਤਾਕਤ ਬਣਨ ਤੋਂ ਬਹੁਤ ਦੂਰ ਹੈ। ਹੋ ਸਕਦਾ ਹੈ ਜੋ ਦਹਿਸ਼ਤ ਗਿਰਦ ਪਾਕਿਸਤਾਨ ਤੋਂ ਹੀ ਗਏ ਹੋਵਣ ਤੇ ਇਹ ਵੀ...