کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਰੀਗਾਨ, ਕਲਿੰਟਨ, ਤੇ ਨੁਕਸਾਨ

ਰੀਗਾਨ, ਕਲਿੰਟਨ, ਤੇ ਨੁਕਸਾਨ

ਵੁਸਅਤ ਅੱਲ੍ਹਾ ਖ਼ਾਨ

October 31st, 2008

 

 

ਕਹਿੰਦੇ ਨੇਂ ਲਾਲਚ ਭੈੜੀ ਬੋਲਾਂ ਹੈ। ਪਰ ਹੁਣ ਇਹ ਗੱਲ ਅੱਖ ਬੰਦ ਕਰ ਕੇ ਆਖੀ ਜਾਸਕਦੀ ਹੈ ਕਿ ਮੁਕਾਬਲਾ ਭੈੜੀ ਬੋਲਾਂ ਹੈ। ਪਿਛੋਕੜ ਇਹਦਾ ਇਹ ਹੇ ਜੋ ਪਿਛਲੇ ਹਫ਼ਤੇ ਤੋਂ ਪਾਕਿਸਤਾਨ ਦੇ ਟੀ ਵੀ ਚੈਨਲਾਂ ਤੇ ਇਹ ਮੁਕਾਬਲਾ ਸ਼ੁਰੂ ਹੋ ਗਿਆ ਹੈ ਜੋ ਅਮਰੀਕੀ ਚੋਣਾਂ ਦੀ ਕਿਹੜਾ ਚੈਨਲ ਕਿੰਨੀ ਕੋਰੀਜ ਕਰਸਕਦਾ ਹੈ।

ਇਥੋਂ ਤੀਕਰ ਤੇ ਗੱਲ ਠੀਕ ਸੀ। ਦੋ ਚਨੀਲਾਂ ਨੇ ਆਪਣੇ ਨੁਮਾਇੰਦੇ ਅਮਰੀਕਾ ਦੀਆਂ ਕੁੱਝ ਅਹਿਮ ਰਿਆਸਤਾਂ ਵਿਚ ਟੁਰ ਦਿੱਤੇ। ਇਥੋਂ ਤੀਕਰ ਵੀ ਗੱਲ ਠੀਕ ਸੀ। ਪਰ ਅਮਰੀਕੀ ਚੋਣਾਂ ਦੇ ਅੰਦਾਜ਼ ਤੇ ਰੀਤਾਂ ਤੋਂ ਜਾਣਕਾਰੀ ਦਾ ਇਹ ਆਲਮ ਹੈ ਕਿ ਸਟੋਡੀਵ ਵਿਚ ਬੈਠਾ ਐਂਕਰ ਪਰਸਨ ਰਿਆਸਤ ਵਰਜੀਨੀਆ ਵਿਚ ਕਿਸੇ ਥਾਂ ਖਲੋਤੇ ਰਿਪੋਰਟਰ ਤੋਂ ਪੁੱਛ ਰਿਹਾ ਹੈ ਕਿ ਇਥੇ ਉਬਾਮਾ ਦੇ ਕਿੰਨੇ ਪੋਸਟਰ ਲੱਗੇ ਹੋਏ ਹਨ ਤੇ ਜਾਣ ਮਕੀਨ ਨੇ ਕਿੰਨੇ ਜਲਸੇ ਕੀਤੇ ਹਨ? ਮਸ਼ੀ ਗੁਣ ਦੇ ਸ਼ਹਿਰ ਡੀਟਰਾਇਟ ਵਿਚ ਖਲੋਤੇ ਰਿਪੋਰਟਰ ਤੋਂ ਪੁੱਛਿਆ ਜਾ ਰਿਹਾ ਹੈ ਕਿ ਪੋਸਟਲ ਬੈਲਟ ਵੱਲੋਂ ਮੁਕਾਮੀ ਅਦਾਲਤ ਨੇ ਜਿਹੜਾ ਫ਼ੈਸਲਾ ਦਿੱਤਾ ਹੈ ਉਹਦੀ ਤਫ਼ਸੀਲ ਕੀਹ ਹੈ ? ਤੈ ਕੀਹ ਕਿੱਥੇ ਕਾਰਕੁਨਾਂ ਵਿਚ ਪਾੜ ਵੀ ਵੇਖਣ ਵਿਚ ਆਇਆ? ਇੰਜ ਦੇ ਸਵਾਲ ਉਸ ਪਾਕਿਸਤਾਨੀ ਵੇਖਣ ਵਾਲੇ ਲਈ ਕੀਤੇ ਜਾਰਹੇ ਹਨ ਜਿਹੜਾ ਜੜਾਂਵਾਲਾ ਵਿਚ ਬੈਠਿਆ ਇਹ ਕੋਰੀਜ ਵੇਖ ਰਿਹਾ ਹੈ।

ਬਜਾਏ ਇਹਦੇ ਕਿ ਅਮਰੀਕੀ ਪਾਲਿਸੀ ਸਾਜ਼ਾਂ, ਕਾਂਗਰਸ ਦੇ ਰਕਨਾਂ, ਪਾਰਟੀ ਅਹੁਦੇਦਾਰਾਂ ਯਾਂ ਸੂਝਵਾਨਾਂ ਨਾਲ ਕੋਈ ਗੱਲ ਕੀਤੀ ਜਾਵੇ। ਦੋ ਮੁਕਾਮੀ ਪਾਕਿਸਤਾਨੀ ਕੌਂਸਲਰਜ਼ ਯਾਂ ਕਿਸੇ ਕਾਰਨਰ ਸ਼ਾਪ ਦੇ ਮਾਲਿਕ ਨੂੰ ਫੜ ਕੇ ਇਹ ਬਹਿਸ ਹੋਰਹੀ ਹੈ ਜੋ ਉਬਾਮਾ ਜਿੱਤ ਗਿਆ ਤੇ ਇਰਾਕ ਚੋਂ ਫ਼ੌਜਾਂ ਕੱਢੇ ਗਾ ਯਾਂ ਨਹੀਂ?

ਜਦੋਂ ਕਿ ਐਂਕਰ ਪਰਸਨਜ਼ ਨੇ ਆਪਣੇ ਕਰਾਚੀ ਲਹੌਰ ਯਾਂ ਇਸਲਾਮ ਆਬਾਦ ਦੇ ਸਟੋਡੀਵਜ਼ ਵਿਚ ਅਮਰੀਕੀ ਸਿਆਸਤ ਦੇ ਜਿਹੜੇ ਦੇਸੀ ਮਾਹਿਰਾਂ ਨੂੰ ਬਹਾਇਆ ਹੋਇਆ ਹੈ ਉਨ੍ਹਾਂ ਵਿਚੋਂ ਬਹੁਤੇ ਉਹ ਹਨ ਜਿਹੜੇ ਕਿਸੇ ਦਿਹਾੜ ਅਕਤਸਾਦੀਆਤ ਦੇ ਮਾਹਿਰਾਂ ਦੇ ਤੌਰ ਤੇ ਸਾਹਮਣੇ ਲਿਆਂਦੇ ਜਾਂਦੇ ਹਨ। ਕਦੀ ਉਨ੍ਹਾਂ ਨੂੰ ਕਬਾਇਲੀ ਇਲਾਕਿਆਂ ਦੇ ਮਾਹਿਰ ਦਾ ਹੇਟ ਪਵਾ ਦਿੱਤਾ ਜਾਂਦਾ ਹੈ ਤੇ ਕਦੀ ਜਨੂਬੀ ਏਸ਼ੀਆ ਦੇ ਕੰਮਾਂ ਦੇ ਐਕਸਪਰਟ ਦਾ ਕਿਰਦਾਰ ਕਰਵਾ ਦਿੱਤਾ ਜਾਂਦਾ ਹੈ।

ਜਿਹ਼ੜਾ ਚੈਨਲ ਆਪਣੇ ਰਿਪੋਰਟਰ ਅਮਰੀਕਾ ਘੱਲਣਾ ਅਫ਼ੋਰਡ ਨਹੀਂ ਕਰਸਕਦੇ ਉਹ ਸਟੋਡੀਵ ਵਿਚ ਹੀ ਸਲਾਈਡਜ਼ ਦੀ ਮਦਦ ਨਾਲ ਅਮਰੀਕਾ ਅਮਰੀਕਾ ਖੇਡ ਰਹੇ ਹਨ। ਇਕ ਚੈਨਲ ਤੇ ਖ਼ਸੂਸੀ ਇਲੈਕਸ਼ਨ ਟਰਾਨਸਮੀਸ਼ਨ ਉਹ ਬੰਦਾ ਕਰ ਰਿਹਾ ਜਿਹੜਾ ਹੁਣ ਤੀਕਰ ਸਪੋਰਟਸ ਪ੍ਰੋਗਰਾਮ ਤੋਂ ਮਸ਼ਹੂਰ ਸੀ।

ਮੈਂ ਆਪੋਂ ਇਸੇ ਬੰਦੇ ਦੀ ਟਰਾਨਸਮੀਸ਼ਨ ਵੇਖਦਾ ਰਹੀਆਂ। ਕਿਉਂ ਜੋ ਉਨ੍ਹਾਂ ਦੀ ਜ਼ਬਾਨੀ ਮੈਨੂੰ ਪਤਾ ਲੱਗਿਆ ਹੈ ਜੋ ਰੀਗਾਨ ਦੀ ਇਕਤਸਾਦੀ ਪਾਲਿਸੀ ਕੀਹ ਸੀ। ਕਲਿੰਟਨ ਦਾ ਮਵਾਖ਼ਜ਼ਾ ਇਸ ਲਈ ਹੋਇਆ ਸੀ ਜੋ ਉਹਦੇ ਮੁਨੀਕਾ ਨਾਲ ਜਿਨਸੀ ਸਾਂਗੇ ਸਨ।ਤੇ ਜਾਣ ਕੈਂਡੀ ਇਸ ਲਈ ਕਤਲ ਹੋਏ ਸਨ ਕਿਉਂ ਜੋ ਉਹ ਯਹੂਦੀਆਂ ਨਾਲ ਅਮਰੀਕੀ ਮੁਈਸ਼ਤ ਆਜ਼ਾਦ ਕਰਾਣਾ ਚਾਹੁੰਦੇ ਸਨ। ਤੇ ਨੁਕਸਾਨ ਦਾ ਵੀ ਇਹੋ ਕਸੂਰ ਸੀ ਵਗ਼ੈਰਾ ਵਗ਼ੈਰਾ।

ਕੁੱਝ ਚੈਨਲਾਂ ਤੇ ਇੰਨਾ ਜੋਸ਼ ਹੈ ਅਮਰੀਕੀ ਚੋਣਾਂ ਬਾਰੇ ਕਿ ਬਲੋਚਿਸਤਾਨ ਦੇ ਦੋ ਸੌ ਤੋਂ ਵੱਧ ਭੁਚਾਲ ਵਿੱਚ ਮਰਨ ਵਾਲਿਆਂ ਤੇ ਹਜ਼ਾਰਾਂ ਬੇ ਘਰਾਂ ਦੀਆਂ ਖ਼ਬਰਾਂ ਉੱਕਾ ਚੈਨਲ ਪੱਟੀ ਯਾਂ ਬਿਪ੍ਰ ਤੇ ਗੁਜ਼ਾਰਾ ਕਰ ਰਹੀਆਂ ਹਨ।


 

More

Powered by: PHPCow.com