ਕਿਸੇ ਵੀ ਮੁਲਕ ਦੀ ਮੁਆਸ਼ੀ ਸੁਰਤਿ ਹਾਲ ਤੇ ਗੌਹ ਕਰਨ ਲਈ ਉਸ ਮੁਲਕ ਦੀ ਸਟਾਕ ਐਕਸਚੇਂਜ ਨੂੰ ਵੀ ਵੇਖਿਆ ਜਾਂਦਾ ਏ ਪਈ ਇਸ ਮੁਲਕ ਦੀ ਮੁਈਸ਼ਤ ਕਿਸ ਪਾਸੇ ਜਾ ਰਹੀ ਏ। ਪਿਛਲੇ ਕੁਝ ਮਹੀਨਿਆਂ ਵਿਚ ਸਾਰੀ ਦੁਨੀਆ ਦੀ ਮੁਆਸ਼ੀ ਸੁਰਤਿ ਹਾਲ ਉਚੇਚੇ ਤੌਰ ਤੇ ਸਾਰੀ ਦੁਨੀਆ ਦੀਆਂ ਸਟਾਕ ਮਾਰਕੀਟਾਂ ਬਹੁਤ ਭੈੜੀ ਮੰਦੀ ਵਿਚ ਆ...