20 ਵਰ੍ਹੇ ਅਮਰੀਕਾ ਨੂੰ ਤੇਲ ਅੰਨ੍ਹੇ ਵਾਹ ਤੇਲ ਵੇਚਣ ਮਗਰੋਂ ਹੁਣ ਸਾਊਦੀ ਅਰਬ ਨੇ ਚੀਨ ਵੱਲ ਮੂੰਹ ਫਿਰ ਲਿਆ ਹੈ। ਪਿਛਲੇ ਵਰ੍ਹੇ 20 ਵਰ੍ਹਿਆਂ ਮਗਰੋਂ ਪਹਿਲੀ ਵਾਰੀ ਸਾਊਦੀ ਅਰਬ ਦੀ ਅਮਰੀਕਾ ਨੂੰ ਤੇਲ ਦੀ ਵਿਕਰੀ ਦਸ ਲੱਖ ਬੈਰਲ ਦਿਹਾੜੀ ਤੋਂ ਹੇਠਾਂ ਆਈ ਹੈ ਜਦੋਂ ਕਿ ਚੀਨ ਨੂੰ ਵੇਚਿਆ ਜਾਣ ਵਾਲਾ ਤੇਲ ਇਸ ਪੱਧਰ...