کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਹਿੰਦੁਸਤਾਨ ਦਾ ਪਾਕਿਸਤਾਨ ਨੂੰ ਗੈਸ ਦੇਣ ਦਾ ਮਤਾ

ਹਿੰਦੁਸਤਾਨ ਦਾ ਪਾਕਿਸਤਾਨ ਨੂੰ ਗੈਸ ਦੇਣ ਦਾ ਮਤਾ

ਵਿਚਾਰ ਡੈਸਕ

March 21st, 2012

 

 

ਪਟਰੋਲ ਤੋਂ ਮਗਰੋਂ ਹੁਣ ਹਿੰਦੁਸਤਾਨ ਨੇ ਪਾਕਿਸਤਾਨ ਨੂੰ ਗੈਸ ਦੇਣ ਦਾ ਮਤਾ ਦਿੱਤਾ ਹੈ ਤਾਂ ਜੋ ਉਸ ਦਾ ਅਨਰਜੀ ਦਾ ਮਸਅਲਾ ਹੱਲ ਹੋ ਸਕੇ।
ਹਿੰਦੁਸਤਾਨੀ ਹਕੂਮਤ ਦੀ ਮਾਲਕੀ ਵਿਚ ਚੱਲਦੀ ਕੰਪਨੀ ਗਿੱਲ ਨੇ ਸਮੁੰਦਰ ਤੋਂ ਪੰਜਾਬ ਦੇ ਸ਼ਹਿਰ ਬਠਿੰਡਾ ਤੀਕਰ ਗੈਸ ਪਾਈਪ ਲਾਇਨ ਵਿਛਾ ਦੱਤੀ ਹੈ ਜਿਹੜਾ ਪਾਕਿਸਤਾਨੀ ਬਾਰਡਰ ਤੋਂ ਸਿਰਫ਼ ਪੰਜੀ ਕਿਲੋਮੀਟਰ ਦੂਰ ਹੈ। ਕੰਪਨੀ ਦਾ ਕਹਿਣਾ ਹੈ ਜੋ ਉਹ ਬੜੀ ਛੇਤੀ ਇਹ ਲਾਇਨ ਲਾਹੌਰ ਤੀਕਰ ਲਿਆ ਸਕਦੀ ਹੈ।

ਗਿੱਲ ਐਲ ਐਨ ਜੀ (ਮਾਇ ਗੈਸ) ਗੁਜਰਾਤ ਦੀ ਬੰਦਰਗਾਹਾਂ ਦਾਹੀਜ ਤੇ ਹਜ਼ਾਰਆ ਤੋਂ ਦਰ ਆਮਦ ਕਰੇ ਗਾ। ਇਹ ਗੈਸ, ਦਹੇਜ, ਅਜੇ ਪੁਰ, ਦਦਰੀ ਭਵਾਨਾ, ਨਾਨਗਲ ਰਾਹੀਂ ਪੰਜਾਬ ਦੇ ਸ਼ਹਿਰ ਬਠਿੰਡਾ ਅਪੜੇਗੀ  ਤੇ ਉਥੋਂ ਪਾਕਿਸਤਾਨ ਜਾ ਸਕਦੀ ਹੈ।

 

More

Your Name:
Your E-mail:
Subject:
Comments: