ਹਥ ਧੋ ਕੇ ਰੱਖਣ ਨਾਲ ਉੱਕਾ ਸਿਹਤ ਈ ਚੰਗੀ ਨਹੀਂ ਰਹਿੰਦੀ ਸਗੋਂ ਇਹਦੇ ਨਾਲ ਬੰਦੇ ਦੇ ਫ਼ੈਸਲੇ ਕਰਨ ਤੇ ਵੀ ਅਸਰ ਪੈਂਦਾ ਹੈ। ਬਰਤਾਨਵੀ ਖੋਜ ਕਾਰਾਂ ਨੇ ਇਹ ਨਵੀਂ ਖੋਜ ਕੀਤੀ ਹੈ ਕਿ ਉਹ ਬੰਦੇ ਜਿਹੜੇ ਅਪਣਾ ਆਪ ਸਾਫ਼ ਰੱਖਦੇ ਹਨ ਬਹੁਤੀ ਮੈਨ ਮੇਖ਼ ਨਹੀਂ ਕੱਢਦੇ ਅਤੇ ਠੀਕ ਫ਼ੈਸਲੇ ਕਰਦੇ ਹਨ। ਕਾਢਵਾਂ ਦਾ ਆਖਣਾ ਹੈ...