کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਹਿੰਦੁਸਤਾਨ ਨੇ ਸਿਆਚਿਨ ਗਲੀਸ਼ੀਰ ਤੇ ਗਰਮ ਪਾਣੀ ਦਾ ਚਸ਼ਮਾ ਲੱਭ ਲਿਆ

ਹਿੰਦੁਸਤਾਨ ਨੇ ਸਿਆਚਿਨ ਗਲੀਸ਼ੀਰ ਤੇ ਗਰਮ ਪਾਣੀ ਦਾ ਚਸ਼ਮਾ ਲੱਭ ਲਿਆ

ਵਿਚਾਰ ਡੈਸਕ

May 2nd, 2012

5 / 5 (1 Votes)

 

 

ਚੰਦੀ ਗੜ੍ਹ: ਹਿੰਦੁਸਤਾਨ ਦੇ ਸਾਇੰਸਦਾਨ ਰਿਤੇਸ਼ ਆਰੀਆ ਨੇ ਸਿਆਚਿਨ ਦੇ ਸੱਭ ਤੋਂ ਉੱਚੇ ਜੰਗ ਮੁਹਾਜ਼ ਦੀ ਥਾਂ ਗਰਮ ਪਾਣੀ ਦਾ ਚਸ਼ਮਾ ਲੱਭ ਲਿਆ ਹੈ। ਡਾਕਟਰ ਆਰੀਆ ਪੰਜਾਬ ਯੋਨੋਰਸਟੀ ਦੇ ਪੜ੍ਹੇ ਹੋਏ ਹਨ ਤੇ ਉਨ੍ਹਾਂ ਦਾ ਨਾਂ ਗਿਨੀਜ਼ ਬੁੱਕ ਆਫ਼ ਰਿਕਾਰਡ ਵਿਚ ਦਰਜ ਹੈ ਕਿਉਂ ਜੋ ਉਨ੍ਹਾਂ ਲਦਾਖ਼ ਵਿਚ ਦੁਨੀਆ ਦੀ ਸੱਭ ਤੋਂ ਉੱਚੀ ਥਾਂ ਤੇ ਗਰਮ ਪਾਣੀ ਲੱਭਿਆ ਸੀ।

ਆਰੀਆ ਹੋਰਾਂ ਨੂੰ ਇਹ ਪ੍ਰਾਜੈਕਟ ਹਿੰਦੁਸਤਾਨੀ ਫ਼ੌਜ ਨੇ ਦਿੱਤਾ ਸੀ । ਉਨ੍ਹਾਂ ਦਾ ਕਹਿਣਾ ਕਿ ਜੋ ਪਾਣੀ ਲੱਭਿਆ ਉਹ ਚਵੀ ਘੰਟੇ ਚਲਦਾ ਹੈ ਤੇ ਉਸ ਨੂੰ ਪੀਤਾ ਜਾ ਸਕਦਾ, ਨਹਾਉਣ ਧੋਓਨ ਦੇ ਕੰਮ ਆਸਕਦਾ ਤੇ ਉਸ ਨਾਲ ਸਬਜ਼ੀਆਂ ਵੀ ਉਗਾਈਆਂ ਜਾ ਸਕਦੀਆਂ ਹਨ। ਇਸ ਗਰਮ ਪਾਣੀ ਲੱਭਣ ਨਾਲ ਹਿੰਦੁਸਤਾਨੀ ਫ਼ੌਜ ਦਾ ਬਾਲਣ ਦੇ ਵਸੀਲਿਆਂ ਤੇ ਖ਼ਰਚ ਹੋਵਣ ਵਾਲਾ ਬਹੁਤ ਸਾਰਾ ਖ਼ਰਚਾ ਬਚ ਜਾਵੇ ਗਾ।

ਆਰੀਆਸ ਹੋਰੀਂ ਕਹਿੰਦੇ ਹਨ ਜੋ ਗਲੀਸ਼ੀਰ ਸੁੰਘੜ ਰਿਹਾ ਹੈ ਤੇ ਇਹ ਮਾਹੌਲ ਲਈ ਚੰਗਾ ਨਹੀਂ । ਇਸ ਲਈ ਇਸ ਥਾਂ ਤੋਂ ਫ਼ੌਜਾਂ ਹਟਾ ਲੈਣੀਆਂ ਚਾਹੀਦੀਆਂ ਹਨ ਤੇ ਇਸ ਨੂੰ ਸੈਰ ਸਪਾਟੇ ਲਈ ਵਰਤਣਾ ਚਾਹੀਦਾ ਹੈ।

ਪੂਰੇ ਮਜ਼ਮੂਨ ਲਈ ਇਸ ਲਿੰਕ ਤੇ ਕਲਿੱਕ ਕਰੋ

http://www.wichaar.com/news/286/ARTICLE/28553/2012-05-02.html

 

More

Your Name:
Your E-mail:
Subject:
Comments: