ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਪਟਰੋਲ ਤੋਂ ਖੇੜਾ ਛੁਡਾਉ, ਅਮਰੀਕਾ ਵਿਚ ਬੈਟਰੀ ਨਾਲ ਚੱਲਣ ਵਾਲੀ ਕਾਰ ਤਿਆਰ
ਪਟਰੋਲ ਤੋਂ ਖੇੜਾ ਛੁਡਾਉ, ਅਮਰੀਕਾ ਵਿਚ ਬੈਟਰੀ ਨਾਲ ਚੱਲਣ ਵਾਲੀ ਕਾਰ ਤਿਆਰ
ਪਟਰੋਲ ਦੇ ਨਿਤ ਦਿਹਾੜੇ ਵਧਦੇ ਮੂਲ ਤੋਂ ਤੰਗ ਲੋਕਾਂ ਲਈ ਇਕ ਚੰਗੀ ਖ਼ਬਰ ਏ ਜੋ ਅਮਰੀਕਾ ਵਿਚ ਬੈਟਰੀ ਨਾਲ ਚੱਲਣ ਵਾਲੀ ਦੁਨੀਆ ਦੀ ਪਹਿਲੀ ਕਾਰ ਨੂੰ ਵੇਚਣ ਲਈ ਮਾਰਕੀਟ ਵਿਚ ਘੁਲ ਦਿੱਤਾ ਗਿਆ ਏ।ਦੋਹਾਂ ਬੰਦਿਆਂ ਦੇ ਬੈਠਣ ਲਈ ਬਣਾਈ ਜਾਣ ਵਾਲੀ ਇਸ ਕਾਰ ਵਿਚ ਇਕ ਅਜਿਹੀ ਬੈਟਰੀ ਰੱਖੀ ਗਈ ਏ ਜਿਸ ਨੂੰ ਚਾਰਜ ਕਰ ਕੇ 200ਕਿਲੋ ਮੀਟਰ ਦਾ ਪੰਧ ਕੀਤਾ ਜਾ ਸਕਦਾਆਏ।
ਇਹ ਗੱਡੀ ਛੜਾ 4 ਸਕਿੰਟਾਂ ਦੇ ਵੇਲੇ ਵਿਚ 60ਕਿਲੋ ਮੀਟਰ ਫ਼ੀ ਘੰਟਾ ਦੀ ਸਪੀਡ ਫੜ ਸਕਦੀ ਏ।ਇਸ ਗੱਡੀ ਦਾ ਨਾਂ ਇਸ ਨੂੰ ਬਣਾਉਣ ਵਾਲੇ ਦੇ ਨਾਂ ਤੇ ਈ ਰੱਖਿਆ ਗਿਆ ਏ ।ਇਸ ਕਾਰ ਦਾ ਮੂਲ ਇਕ ਲੱਖ ਅਮਰੀਕੀ ਡਾਲਰ ਏ ।Tesla Roadsterਨਾਂ ਦੀ ਇਸ ਗੱਡੀ ਦੇ ਖ਼ਰੀਦਾਰਾਂ ਵਿਚ ਮਸ਼ਹੂਰ ਅਦਾਕਾਰ ਤੇ ਕਿੱਲੀ ਫ਼ੋਰਨੀਆ ਦੇ ਗਵਰਨਰ ਆਰਨਲਡ ਸ਼ਵਾਜ਼ ਨਿੱਗਰ ਤੇ ਹਾਲੀ ਵੁੱਡ ਦੇ ਲੀਜੈਂਡ ਜਾਰਜ ਕਲੋਨੇ ਵੀ ਰਲਤੀ ਹਨ,
More