کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਫੁਲ ਲਹਿਰਾ ਕੇ ਕੀੜਿਆਂ ਨੂੰ ਆਪਣੇ ਵੱਲ ਸੱਦ ਦੇ ਹਨ

ਫੁਲ ਲਹਿਰਾ ਕੇ ਕੀੜਿਆਂ ਨੂੰ ਆਪਣੇ ਵੱਲ ਸੱਦ ਦੇ ਹਨ

ਵਿਚਾਰ ਡੈਸਕ

May 9th, 2008

 

 

ਸਾਇੰਸ ਦਾਨਾਂ ਨੇ ਕਾਹਡ ਕਿੱਡੀ ਹੈ ਕਿ ਫਲ ਕੀੜਿਆਂ ਦੀ ਤੱਵਜਾ ਹਾਸਲ ਕਰਨ ਲਈ ਹਰਕਤ ਕਰਦੇ ਹਨ। ਇਸ ਕਾਹਡ ਨੇ ਇਹ ਸਮਝਣ ਵਿਚ ਮਦਦ ਦਿੱਤੀ ਹੈ ਕਿ ਫਲ ਕਿਵੇਂ ਹਵਾ ਵਿਚ ਲਹਰਾਵਨਦੇ ਹਨ ਤੇ ਇਹ ਪਤਾ ਲੱਗਿਆ ਹੈ ਕਿ ਇਹ ਲਹਰਾਨਾ ਇਕ ਚਾਲ ਹੈ ਕੀੜਿਆਂ ਦੀ ਤੱਵਜਾ ਲਈ। ਸਾਇੰਸਦਾਨਾਂ ਨੇ ਇਹ ਕਾਹਡ ਕੀਮਪੀਅਨ ਨਾਂ ਦੀ ਆਮ ਜੰਗਲੀ ਫੁੱਲ ਤੇ ਕਾਹਡ ਕਰਦਿਆਂ ਹੋਇਆਂ ਕੀਤੀ, ਜਨਰਲ ਆਫ਼ ਇਵੋਲੀਵਸ਼ਨਰੀ ਬਾਇਲੌਜੀ ਵਿਚ ਕਹਿਆ ਗਿਆ ਹੇ ਕਿ ਲਹਰਾਵਨਦੀਆਂ ਹੋਈਆਂ ਫੁੱਲਾਂ ਤੇ ਕੀੜੇ ਬਹੁਤੇ ਆਉਂਦੇ ਹਨ ਤੇ ਉਹ ਬੀਜ ਦੀ ਪੈਦਾਵਾਰ ਵੀ ਬਹੁਤੀ ਹੁੰਦੀ ਹੈ। ਤੇ ਇਹਨਾਂ ਲਹਰਾਵਨਦੇ ਫਲਾਂ ਵਿੱਚ ਬਹੁਤੀਆਂ ਕਿਸਮਾਂ ਦੇ ਕੀੜੇ ਆਉਂਦੇ ਹਨ।

ਕਈ ਸਾਲਾਂ ਤੋਂ ਸਾਇੰਸ ਦਾਨਾਂ ਦੇ ਖ਼ਿਆਲ ਵਿਚ ਫੁੱਲ ਆਪਣੇ ਰੰਗ, ਖ਼ੁਸ਼ਬੂ ਪੱਤਿਆਂ ਤੇ ਰੋਸ ਰਾਹੀਂ ਮੁਖੀਆਂ ਤੇ ਸ਼ਹਿਦ ਦੀਆਂ ਮੱਖੀਆਂ ਦੀ ਤੱਵਜਾ ਲੈਂਦੇ ਹਨ।

ਕਿਸੇ ਨੇ ਵੀ ਫੁੱਲਾਂ ਦੇ ਹਵਾ ਵਿਚ ਲਹਰਾਵਨ ਵੱਲ ਤੱਵਜਾ ਨਾ ਦਿੱਤੀ। ਸਾਇੰਸ ਦਾਨ ਜਾਨ ਵਾਰਨ ਦਾ ਕਹਿਣਾ ਹੈ ' ਸਾਹਿਲ ਸਮੁੰਦਰ ਤੇ ਮੈਂ ਲੰਮੇ ਪਿਆ ਫੁੱਲਾਂ ਨੂੰ ਸਮੁੰਦਰ ਦੀ ਹਵਾ ਵਿਚ ਲਹਰਾਵਨਦੀਆਂ ਵੇਖ ਰਿਹਾ ਸੀ ਤੇ ਸੋਚਿਆ ਕਿ ਇਹਨਾਂ ਫੁੱਲਾਂ ਦਾ ਤਿਨਾ ਕਿਉਂ ਹੈ ਤੇ ਨੁਕਸਾਨ ਦਾ ਖ਼ਤਰਾ ਮੂਲ ਲੈਂਦੇ ਹਨ'। ਉਨ੍ਹਾਂ ਨੇ ਪਿਛੋਕੜ ਵਿੱਚ ਕੀਤੀ ਗਈ ਕਾਹਡ ਵੇਖੀ ਜਿਨ੍ਹਾਂ ਤੋਂ ਬਹੁਤ ਘੱਟ ਸਵਾਲਾਂ ਦੇ ਜਵਾਬ ਮਿਲੇ।

' ਮੈਨੂੰ ਫੁੱਲਾਂ ਦੀ ਹਰਕਤ ਦੇ ਹਵਾਲੇ ਨਾਲ ਇਕ ਗੱਲ ਲੱਭੀ ਜਿਸ ਵਿੱਚ ਲਿਖਿਆ ਸੀ ਕਿ ਇਹ ਹਰਕਤ ਬੇ ਮਾਅਨੀ ਹੈ ਕਿਉਂ ਜੋ ਕੀੜੇ ਹਰਕਤ ਦੀ ਖੋਜ ਲਾਵਣ ਲਿੱਸੇ ਹੁੰਦੇ ਹਨ। ਤੇ ਇਹ ਗੱਲ ਉੱਕਾ ਗ਼ਲਤ ਹੈ '।

ਹੋਰ ਮਾਅਲੂਮਾਤ ਲਈ ਵਾਰਨ ਤੇ ਉਨ੍ਹਾਂ ਦੀ ਸੰਗੀ ਪੈਂਰੀ ਜੇਮਜ਼ ਨੇ ਸੀ ਕੀਮਪੀਅਨ ਤੇ ਕਾਹਡ ਕਿੱਡੀ। ਉਨ੍ਹਾਂ ਨੇ ਉਚੇਚੇ ਬੀਜੇ ਗਏ ਤਿੰਨ ਸੌ ਫੁੱਲ ਜਿਨ੍ਹਾਂ ਦੇ ਤਣੇ ਵੱਖੋ ਵਖ ਲੰਬਾਈਆਂ ਦੇ ਸਨ ਤੇ ਉਨ੍ਹਾਂ ਦੇ ਹਵਾ ਵਿਚ ਲਹਰਾਵਨ ਨੂੰ ਰਿਕਾਰਡ ਕੀਤਾ, ਉਨ੍ਹਾਂ ਤੇ ਕਿੰਨੇ ਕੀੜੇ ਆਉਂਦੇ ਹਨ ਤੇ ਕਿੰਨੇ ਬੀਜ ਉਗਦੇ ਹਨ।

ਉਨ੍ਹਾਂ ਦੀ ਕਾਹਡ ਤੋਂ ਇਹ ਗੱਲ ਸਾਬਤ ਹੋਈ ਕਿ ਲੰਮੇ ਤੇ ਪਤਲੇ ਤਣੇ ਵਾਲੇ ਫੁੱਲ ਹਵਾ ਵਿਚ ਬਹੁਤਾ ਲਹਰਾਵਨਦੇ ਹਨ ਤੇ ਉਨ੍ਹਾਂ ਤੇ ਬਹੁਤੇ ਕੀੜੇ ਆਉਂਦੇ ਹਨ।ਜਾਣ ਦਾ ਕਹਿਣਾ ਹੈ ' ਲਹਰਾਵਨਦੇ ਫੁੱਲ ਕੀੜਿਆਂ ਨੂੰ ਬਹੁਤਾ ਨਜ਼ਰ ਆਉਂਦੇ ਹਨ ਤੇ ਬਿਆਂ ਦੀ ਪੈਦਾਵਾਰ ਵੀ ਬਹੁਤੀ ਹੁੰਦੀ ਹੈ। ਤੇ ਨਿੱਕੇ ਤਣੇ ਵਾਲੇ ਫੁੱਲ ਘੱਟ ਲਹਰਾਵਨਦੇ ਹਨ ਤੇ ਘੱਟ ਕੀੜੇ ਉਨ੍ਹਾਂ ਤੇ ਤੱਵਜਾ ਦਿੰਦੇ ਹਨ।'

 

More

Powered by: PHPCow.com