ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਕਿਤੇ ਬੰਦੇ ਦੇ ਮਾਰੂ ਕੈਂਸਰ ਨੂੰ ਪਹਿਲਾਂ ਸੁੰਘ ਸਕਦੇ ਹਨ
ਸਾਇੰਸ ਦਾਨਾਂ ਦਾ ਕਹਿਣਾ ਹੈ ਜੋ ਉਈਰੀਨ ਕੈਂਸਰ ਬੜਾ ਹੀ ਖ਼ਤਰਨਾਕ ਹੁੰਦਾ ਹੈ ਕਿਉਂ ਜੋ ਉਸ ਦਾ ਛੇਤੀ ਪਤਾ ਨਹੀਂ ਲਗਦਾ। ਜਦ ਉਸ ਦਾ ਪਤਾ ਲਗਦਾ ਹੈ ਤੇ ਉਹ ਅਪਣਾ ਕੰਮ ਕਰ ਚੁੱਕਿਆ ਹੁੰਦਾ ਹੈ ਤੇ ਮਰੀਜ਼ ਬਚਦਾ ਨਹੀਂ। ਪਰ ਡਾਕਟਰਾਂ ਦੀ ਕਾਹਡ ਹੈ ਜੋ ਕਿਤੇ ਇਸ ਨੂੰ ਬਹੁਤ ਪਹਿਲਾਂ ਸੁੰਘ ਸਕਦੇ ਹਨ।
ਇਸ ਤੋਂ ਪਹਿਲਾਂ ਸਾਇੰਸ ਦਾਨ ਦੋਹਜ਼ਾਰ ਚਾਰ ਵਿਚ ਬਰਿਟਿਸ਼ ਮੈਡੀਕਲ ਜਰਨਲ ਵਿੱਚ ਸਾਬਤ ਕਰ ਚੁੱਕੇ ਹਨ ਜੋ ਕਿਤੇ ਬੰਦੇ ਦੇ ਪੀਸ਼ਾਪ ਤੋਂ ਮਸਾਨੇ ਦਾ ਕੈਂਸਰ ਸੁੰਗ ਸਕਦੇ ਹਨ। ਦੋਹਜ਼ਾਰ ਛੇ ਵਿਚ ਇਕ ਰਸਾਲੇ ਯਨਟਗਰੀਟੋ ਕੈਂਸਰ ਥੈਰੇਪੀ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਸੀ ਜੋ ਕਿਵੇਂ ਕੁੱਤਿਆਂ ਨੂੰ ਛਾਤੀ ਤੇ ਪੱਤੇ ਦੇ ਕੈਂਸਰ ਨੂੰ ਸੰਘਿਆ ਜਾਵੇ।
ਨਵੇਂ ਕਾਹਡ ਵਿਚ ਕਾਹਡੀਆਂ ਨੇ ਕੱਤਿਆ ਨੂੰ ਸਿਖਾਇਆ ਜੋ ਉਵੀਰੀਨ ਕੀਸਨਰ ਦੀਆਂ ਕਿਸਮਾਂ ਤੇ ਦਰਜਿਆਂ ਦੀ ਕਿਵੇਂ ਕਿਵੇਂ ਪਛਾਣ ਕੀਤੀ ਜਾਵੇ। ਇਸ ਤੋਂ ਪਤਾ ਲੱਗਿਆ ਹੈ ਜੋ ਉਈਰੀਨ ਕੈਂਸਰ ਦੀ ਬੋ ਬਾਕੀ ਦੇ ਫ਼ੋੜਿਆਂ ਵਾਂਗ ਹੀ ਹੁੰਦੀ ਹੈ।
ਕੁੱਤਿਆਂ ਦੀ ਸੁੰਘਣੀ ਬੰਦਿਆਂ ਨਾਲੋਂ ਬਹੁਤ ਤਰਿਖੀ ਹੁੰਦੀ ਆ। ਉਹ ਬੰਬ, ਨਸ਼ੇ ਦੀਆਂ ਸ਼ੈਵਾਂ ਤੇ ਜ਼ਮੀਨ ਵਿਚ ਦੱਬੀਆਂ ਲਾਸ਼ਾਂ ਵੀ ਸੁੰਘ ਲੈਂਦੇ ਨੇਂ। ਜਾਨਵਰ ਵਿਚ ਹੈਰਾਨ ਕਰਨ ਵਾਲਿਆਂ ਅਹਲੀਤਾਂ ਹੁੰਦਿਆਂ ਨੇਂ। ਉਹ ਉਨ੍ਹਾਂ ਸ਼ੈਵਾਂ ਨੂੰ ਸੁੰਘ ਲੈਂਦੇ ਹਨ ਜਿਨ੍ਹਾਂ ਨੂੰ ਬੰਦਾ ਨਹੀਂ ਜਾਣ ਸਕਦਾ।
More