ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਬੰਦਿਆਂ ਦੀ ਵੱਡੀ ਉਮਰ ਨਾਲ ਬੱਚੇ ਜੰਮਣਾ ਘੱਟ ਹੂਜਾਨਦੇ ਨੇਂ
ਸਾਇੰਸ ਦਾਨਾਂ ਮੂਜਬ ਇਸ ਗੱਲ ਦੇ ਬਹੁਤ ਸਬੂਤ ਮਿਲੇ ਹਨ ਜੋ ਜ਼ਨਾਨੀਆਂ ਵਾਂਗੂੰ ਮਰਦਾਂ ਵਿੱਚ ਵੀ ' ਬਾਈਵਲੋਜੀਕਲ ਕਲਾਕ ' ਦਾ ਨਿਜ਼ਾਮ ਹੈ ਜਿਸ ਦਾ ਕਾਰਨ ਵਧਦੀ ਉਮਰ ਉਨ੍ਹਾਂ ਦੇ ਪਿਓ ਬਣਨ ਦੀ ਖ਼ੂਬੀ ਤੇ ਅਸਰ ਪਾਸਕਦੀ ਹੈ। ਫ਼ਰਾਂਸ ਵਿਚ ਬਾਂਝ ਪੰ ਦਾ ਇਲਾਜ ਕਰਵਾਣ ਵਾਲੇ ਬਾਰਾਂ ਹਜ਼ਾਰ ਤੋਂ ਬਹੁਤੇ ਜੋੜੀਆਂ ਤੇ ਕਾਹਡ ਨਾਲ ਇਹ ਗੱਲ ਖੁੱਲੀ ਹੈ ਜਿਹੜੇ ਮਰਦ ਪੈਂਤੀ ਸਾਲ ਤੋਂ ਬਹੁਤੀ ਉਮਰ ਦੇ ਹੁੰਦੇ ਹਨ ਉਨ੍ਹਾਂ ਤੋਂ ਕਾਮਯਾਬ ਹਮਲ ਠਹਿਰਨ ਦੇ ਇਮਕਾਨ ਘੱਟ ਜਾਂਦੇ ਹਨ। ਇਸ ਕਾਹਡ ਮੂਜਬ ਜੇ ਉਮਰ ਚਾਲੀ ਸਾਲਾਂ ਤੋਂ ਵੱਧ ਹੋ ਜਾਵੇ ਤੇ ਹਮਲ ਦੇ ਇਮਕਾਨ ਹੋਰ ਘੱਟ ਜਾਂਦੇ ਹਨ।
ਕਾਹਡਵਾਂ ਨੇ ਤੂਲੀਦ ਵੱਲੋਂ ਯੂਰਪੀ ਹੈਲਥ ਕਾਨਫ਼ਰੰਸ ਨੂੰ ਦੱਸਿਆ ਹੈ ਜੋ ਬਹੁਤੇ ਇਮਕਾਨ ਇਸ ਗੱਲ ਦੇ ਹਨ ਜੋ ਇੰਜ ਦਾ ਮਾਦਾ ਮਨਵਆ ਦਾ ਡੀ ਐਨ ਏ ਕਮਜ਼ੋਰ ਪੈਣ ਤੇ ਹੁੰਦਾ ਹੈ।ਡਾਕਟਰ ਸਟੀਫ਼ੀਨੀ ਬੀਲਾਕ ਜਿਨ੍ਹਾਂ ਨੇ ਇਸ ਰਿਸਰਚ ਨੂੰ ਪੇਸ਼ ਕੀਤਾ ਹੈ ਦਾ ਕਹਿਣਾ ਸੀ ਇਹ ਰਿਸਰਚ ਇੰਜ ਦੇ ਲੋਕਾਂ ਲਈ ਬੜੀ ਅਹਿਮ ਹੈ ਜਿਹੜੇ ਫ਼ੈਮਲੀ ਸ਼ੁਰੂ ਕਰਨਾ ਚਾਹੁੰਦੇ ਹਨ'।
ਬਾਂਝ ਪੰ ਦੇ ਇਲਾਜ ਦੀ ਮਾਹਿਰ ਡਾਕਟਰ ਅਲਾਨਾ ਪੀਸੀ ਦਾ ਕਹਿਣਾ ਹੈ ਕਈ ਤਰ੍ਹਾਂ ਦੀ ਕਾਹਡਾਂ ਤੋਂ ਇੰਜ ਦੇ ਬੜੇ ਸਬੂਤ ਮਿਲੇ ਹਨ ਜਿਸ ਨਾਲ ਪਤਾ ਲਗਦਾ ਹੈ ਜੋ ਉਮਰ ਵਧਣ ਦੇ ਨਾਲ ਪੈਦਾਇਸ਼ ਵੱਲੋਂ ਉਖਤਾਂ ਤੋਂ ਮਰਦ ਬਾਹਰੇ ਨਹੀਂ ਹਨ। ਪਹਿਲੋਂ ਵੀ ਫ਼ਿਤਰੀ ਯਾਂ ਆਈ ਵੀ ਐਫ਼ ਤਰੀਕੇ ਰਾਹੀਂ ਔਲਾਦ ਲਈ ਕੋਸ਼ਿਸ਼ ਕਰਨ ਵਾਲੇ ਇੰਜ ਦੇ ਜੋੜੀਆਂ ਤੇ ਕਾਹਡ ਨਾਲ ਇਸ ਗੱਲ ਦਾ ਪਤਾ ਚੱਲਿਆ ਸੀ ਜੋ ਚਾਲੀ ਵਰ੍ਹਿਆਂ ਤੋਂ ਵੱਧ ਉਮਰ ਦੇ ਮਰਦਾਂ ਨਾਲ ਜੇ ਹਮਲ ਠਹਿਰ ਵੀ ਜਾਂਦਾ ਹੈ ਤੇ ਕਈ ਵਾਰੀ ਜ਼ਾਇ ਹੋਵਣ ਦਾ ਡਰ ਰਹਿੰਦਾ ਸੀ'।
ਡਾਕਟਰ ਅਲਾਨਾ ਮੂਜਬ ਇਸ ਰਿਸਰਚ ਨਾਲ ਇਹ ਗੱਲ ਹੋਰ ਪੱਕੀ ਹੋਜਾਂਦੀ ਹੈ ਜੋ ਉਮਰ ਦੇ ਨਾਲ ਨਾਲ ਮਰਦਾਂ ਵਿਚ ਵੀ ਜੰਮਣ ਵੱਲੋਂ ਗੁੰਜਲ ਪੈਦਾ ਹੁੰਦੇ ਹਨ।'
ਬੀ ਬੀ ਸੀ ਦੇ ਸ਼ੁਕਰੀਏ ਨਾਲ
More