ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > ਰਾਕਟ ਨੂੰ ਖ਼ਿਲਾ ਵਿਚ ਘੁਲਣ ਦਾ ਕਾਮਯਾਬ ਇਰਾਨੀ ਤਜਰਬਾ
ਈਰਾਨ ਦਾ ਕਹਿਣਾ ਹੈ ਜੋ ਉਹਨੇ ਇਕ ਰਾਕਟ ਨੂੰ ਖ਼ਿਲਾ ਵਿਚ ਘੁਲਣ ਦਾ ਕਾਮਯਾਬ ਤਜਰਬਾ ਕੀਤਾ ਹੈ। ਇਹ ਰਾਕਟ ਮੁਲਕ ਵਿਚ ਬਣੇ ਹੋਏ ਸੀਟਲਾਇਟ ਨੂੰ ਖ਼ਿਲਾ ਵਿਚ ਖਿੜ ਸਕਦਾ ਹੈ। ਐਤਵਾਰ ਨੂੰ ਪ੍ਰਬੰਧੀਆਂ ਨੇ ਖ਼ਬਰ ਦਿੱਤੀ ਹੈ ਜੋ ਸੀਟਲਾਇਟ ਖੜਨ ਵਾਲੇ ਇਸ ਰਾਕਟ ਦਾ ਨਾਂ ' ਸਫ਼ੀਰ' ਹੈ। ਇਸ ਤੋਂ ਪਹਿਲੋਂ ਮੀਡੀਆ ਨੇ ਇੱਤਲਾਅ ਦਿੱਤੀ ਸੀ ਜੋ ਈਰਾਨ ਨੇ ਮੁਲਕ ਵਿਚ ਬਣੇ ਹੋਏ ਸੀਟਲਾਈਟ ਨੂੰ ਮਦਾਰ ਵਿਚ ਛੱਡਣ ਦਾ ਤਜਰਬਾ ਕੀਤਾ ਹੈ।
ਈਰਾਨ ਦੀ ਖ਼ਬਰਾਂ ਅਪੜਾਵਨ ਵਾਲੀ ਏਜੰਸੀ ਫ਼ਾਰਸ ਦਾ ਕਹਿਣਾ ਹੈ ਜੋ ਸਦਰ ਮਹਿਮੂਦ ਅਹਿਮਦ ਨਜ਼ਾਦ ਲਾਂਚ ਕਰਨ ਦੀ ਕਾਰਵਾਈ ਦੇ ਮੌਕੇ ਤੇ ਮੌਜੂਦ ਸਨ। ਸਰਕਾਰੀ ਟੈਲੀ ਵਿਜ਼ਨ ਤੇ ਰਾਕਟ ਨੂੰ ਫ਼ਿਜ਼ਾ ਵਿਚ ਉੱਚੀਆਂ ਹੁੰਦਿਆਂ ਵਿਖਾਇਆ ਗਿਆ ਹੈ।
ਈਰਾਨ ਨੇ ਇਸ ਸਿਲਸਿਲੇ ਵਿਚ ਪਹਿਲਾ ਤਜਰਬਾ ਫ਼ਰਵਰੀ ਵਿਚ ਕੀਤਾ ਸੀ। ਉਹ ਕਈ ਸਾਲਾਂ ਤੋਂ ਖ਼ਲਾਈ ਪ੍ਰੋਗਰਾਮ ਨੂੰ ਜਾਰੀ ਰੱਖੇ ਹੋਏ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਜੋ ਉਹ ਕਾਹਡ ਤੇ ਟੈਲੀ ਕੀਮੀਵਨੀਕੀਸ਼ਨ ਲਈ ਅਪਣਾ ਸੀਟਲਾਈਟ ਵਰਤਣਾ ਚਾਹੁੰਦਾ ਹੈ।
More