کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸਾਇੰਸੀ ਸੰਸਾਰ > 5 ਜ਼ਨਾਨੀਆਂ ਜਿਉਂਦਿਆਂ ਦੱਬਣ ਦੇ ਮਾਮਲੇ ਨੂੰ ਹਕੂਮਤ ਨਵੇਂ ਪਾਸੇ ਲੈ ਤੁਰੀ

5 ਜ਼ਨਾਨੀਆਂ ਜਿਉਂਦਿਆਂ ਦੱਬਣ ਦੇ ਮਾਮਲੇ ਨੂੰ ਹਕੂਮਤ ਨਵੇਂ ਪਾਸੇ ਲੈ ਤੁਰੀ

ਵਿਚਾਰ ਡੈਸਕ

September 1st, 2008

 

 

ਬਲੋਚਿਸਤਾਨ ਵਿਚ ਪੀਪਲਜ਼ ਪਾਰਟੀ ਦੀ ਹਕੂਮਤ ਦੇ ਪ੍ਰਧਾਨ ਕਬੀਲੇ ਰੀਸਾਈ ਨੇ ਸੇਂਟ ਵਿਚ 5 ਜ਼ਨਾਨੀਆਂ ਨੂੰ ਜੀਊਂਦਿਆਂ ਦਫ਼ਨ ਕਰਨ ਦੀ ਕਹਾਣੀ ਇਕ ਨਵੀਂ ਰੁਖ਼ ਨਾਲ ਅੱਜ ਪੇਸ਼ ਕਰਨੀ ਹੈ। ਸੂਬਾਈ ਕਾਬੀਨਾ ਵਿਚ ਪੀ ਪੀ ਦੇ ਵਜ਼ੀਰ ਦੇ ਨਿੱਕੇ ਭਰਾ ਨੇ ਕਹਿਆ ਇਹ ਗੱਲ ਮੁਜਰਮਾਂ ਨੂੰ ਬਚਾਉਣ ਲਈ ਕੀਤੀ ਜਾਵੇਗੀ। 

ਪੰਜਾਂ ਬਲੋਚੀ ਜ਼ਨਾਨੀਆਂ ਨਾਲ ਭੈੜੇ ਵਰਤਾਰੇ ਦੀ ਰਿਪੋਰਟ ਅੱਜ ਸੈਨੇਟ ਵਿੱਚ ਪੇਸ਼ ਹੋਵਣ ਤੋਂ ਮਗਰੋਂ ਕਾਇਮ ਮੁਕਾਮ ਚੇਅਰ ਮੈਨ ਮੁਹੰਮਦ ਜਮਾਲੀ ਇਸ ਹਵਾਲੇ ਨਾਲ ਰੋਲਨਗ ਜਾਰੀ ਕਰਨਗੇ  । ਬਲੋਚਿਸਤਾਨ ਦੇ ਪਿਛਲੇ ਵਜ਼ੀਰ ਆਲਾ ਜਾਣ ਮੁਹੰਮਦ ਜਮਾਲੀ ਨੂੰ ਬੜੀ ਔਖੀ ਸੂਰਤੇਹਾਲ ਦਾ ਸਾਹਮਣਾ ਹੈ ਜਦੋਂ ਉਹ ਕਾਇਮ ਮੁਕਾਮ ਚੇਅਰ ਮੈਨ ਸੈਂਟ ਦੀ ਕੁਰਸੀ ਤੇ ਬਹਿ ਕੇ ਆਪਣੇ ਸੂਬੇ ਦੀਆਂ ਜ਼ਨੀਆਂ ਨਾਲ ਜ਼ਾਲਮਾਨਾ ਸਲੋਕ ਤੇ ਫ਼ੈਸਲਾ ਜਾਰੀ ਰੱਖਣਗੇ  ਤੇ ਮੀਡੀਆ ਤੇ ਸਿਵਲ ਸੁਸਾਇਟੀ ਉਨ੍ਹਾਂ ਦਾ ਬੜੀ ਗੌਹ ਨਾਲ ਮੁਸ਼ਾਹਿਦਾ ਕਰਨਗੇ। 

ਸਵਾਲ ਇਹ ਹੈ ਜੋ ਕੀਹ ਚੇਅਰ ਮੈਨ ਸੇਂਟ ਆਪਣੇ ਸੂਬੇ ਦੀਆਂ ਜ਼ਨਾਨੀਆਂ ਦੇ ਹੱਕਾਂ ਲਈ ਖਲੋਨਗੇ  ਯਾਂ ਉਹ ਇੱਜ਼ਤ ਦੇ ਨਾਂ ਤੇ ਜ਼ਨਾਨੀਆਂ ਦੇ ਕਤਲ ਦੀਆਂ ਸਦੀਆਂ ਪੁਰਾਣੀ ਰੇਤ ਦੀ ਹਮਾਇਤ ਕਰਨਗੇ।  ਬਲੋਚਿਸਤਾਨ ਦੇ ਕਬਾਇਲੀ ਸਰਦਾਰਾਂ ਵਿਚ ਇਸ ਮਾਮਲੇ ਤੇ ਏਕਾ ਨਜ਼ਰ ਆਰਹੀਆ ਹੈ ਤੇ ਪਸ਼ਤੁਨ ਤੇ ਬਲੋਚ ਕਬਲੀਆਂ ਨੇ ਇਸ ਜ਼ਾਲਮਾਨਾ ਮਾਮਲੇ ਤੇ ਇਕ ਲਫ਼ਜ਼ ਵੀ ਨਹੀਂ ਕਹਿਆ ਜਦੋਂ ਕਿ ਉਹ ਤੇ ਜ਼ਨਾਨੀਆਂ ਨੂੰ ਕਤਲ ਕਰਨ ਦੇ ਕਬਾਇਲੀ ਫ਼ੈਸਲੇ ਦੀ ਇੱਜ਼ਤ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸ ਡਰਾਮੇ ਦਾ ਅਸਲੀ ਮੁਜਰਮ ਇਕ ਸੀਰੀਅਲ ਕਾਤਲ ਹੈ ਜਿਨ੍ਹੇ ਇੱਜ਼ਤ ਦੇ ਨਾਂ ਤੇ ਆਪਣੇ ਅਮਰਾਨੀ ਕਬੀਲੇ ਦੀ ਇਕ ਜ਼ਨਾਨੀ ਨੂੰ ਕਤਲ ਕਰ ਦਿੱਤਾ ਤੇ ਉਹਨੂੰ ਫੜਿਆ ਨਹੀਂ ਗਿਆ ਕਿਉਂ ਜੋ ਉਹਦਾ ਭਰਾ ਬਲੋਚਿਸਤਾਨ ਦੀ ਸੂਬਾਈ ਕਾਬੀਨਾ ਵਿਚ ਪੀ ਪੀ ਦਾ ਵਜ਼ੀਰ ਹੈ।

ਵਜ਼ਾਰਤ ਦਾਖ਼ਲਾ ਨੇ ਇਸ ਸੰਗੀਨ ਮਾਮਲੇ ਦੀ ਪੁਣ ਛਾਣ ਲਈ ਹਾਲੀਂ ਪੁਲਿਸ ਅਫ਼ਸਰ ਤਾਰਿਕ ਖੋਸਾ ਦੀ ਤਕਰਰੀ ਦਾ ਹੁਕਮ ਜਾਰੀ ਕਰਦਿੱਤਾ ਹੈ। ਮਸ਼ੀਰਦਾਖ਼ਲਾ ਰਹਿਮਾਨ ਮਲਿਕ ਨੇ ਦੱਸਿਆ ਜੋ ਇਸ ਮਾਮਲੇ ਦੀ ਪੁਣ ਛਾਣ ਲਈ ਤਾਰਿਕ ਖੋਸਾ ਨੂੰ ਲਾਇਆ ਗਿਆ ਹੇ ਪਰ ਵਸੀਲਿਆਂ ਦਾ ਕਹਿਣਾ ਹੈ ਹਾਲੀ ਇਸ ਹਵਾਲੇ ਨਾਲ ਕੋਈ ਤਹਰੀਰੀ ਹੁਕਮ ਜਾਰੀ ਨਹੀਂ ਕੀਤਾ ਗਿਆ। ਵਸੀਲਿਆਂ ਦਾ ਕਹਿਣਾ ਹੈ ਜੋ ਇਸ ਮਾਮਲੇ ਵਿਚ ਤਾਰਿਕ ਖੋਸਾ ਨੂੰ ਅਨਕਵਾਇਰੀ ਆਫ਼ੀਸਰ ਲਾਵਣ ਦੀ ਖ਼ਬਰ ਬਲੋਚਿਸਤਾਨ ਸਰਦਾਰਾਂ ਲਈ ਕੁੱਝ ਚੰਗੀ ਨਹੀਂ ਸੀ ਕਿਉਂ ਜੋ ਉਹ ਦਬਾ ਕਬੂਲ ਕੀਤੇ ਬਗ਼ੈਰ ਗੜ੍ਹੇ ਮਰਦੇ ਪੁੱਟਣ ਦੇ ਹਵਾਲੇ ਨਾਲ ਬੜੀ ਸ਼ੁਹਰਤ ਰੱਖਦੇ ਹਨ।

ਸਰਕਾਰੀ ਵਸੀਲਿਆਂ ਦਾ ਕਹਿਣਾ ਹੈ ਜੋ ਸੇਂਟ ਨੂੰ ਹੁਣ ਦੱਸਿਆ ਜਾਵੇ ਗਾ ਜੋ ਇਹਨਾਂ ਜ਼ਨਾਨੀਆਂ ਨੂੰ ਪਹਿਲੋਂ ਗੋਲੀ ਨਾਲ ਕਤਲ ਕੀਤਾ ਗਿਆ ਮਾਰਨ ਤੋਂ ਮਗਰੋਂ ਉਨ੍ਹਾਂ ਨੂੰ ਜ਼ਮੀਨ ਵਿਚ ਦਫ਼ਨ ਕੀਤਾ ਗਿਆ। ਵਸੀਲਿਆਂ ਦਾ ਕਹਿਣਾ ਹੈ ਜੋ ਇਸ ਅਨਕਵਾਇਰੀ ਰਿਪੋਰਟ ਦਾ ਮਕਸਦ ਜਿਉਂਦਿਆਂ ਜ਼ਨਾਨੀਆਂ ਨੂੰ ਦਫ਼ਨ ਕਰਨ ਦੇ ਮਾਮਲੇ ਤੋਂ ਤੱਵਜਾ ਹਟਾਵਨਾ ਹੈ ਕਿਉਂ ਜੋ ਇਹ ਬਹੁਤਾ ਗ਼ੈਰ ਇਨਸਾਨੀ ਜੁਰਮ ਹੈ।ਹੁਣ ਮੁਸਤਕਬਿਲ ਵਿਚ ਹਰ ਬਿਆਨ ਵਿਚ ਹਕੂਮਤ ਇਹ ਦਾਅਵਾ ਕਰੇਗੀ  ਜੋ ਇਹਨਾਂ ਜ਼ਨਾਨੀਆਂ ਨੂੰ ਕਤਲ ਤੋਂ ਮਗਰੋਂ ਦਫ਼ਨ ਕੀਤਾ ਗਿਆ ਹੈ।

ਹੁਣ ਵਫ਼ਾਕੀ ਹਕੂਮਤ ਨੂੰ ਬਲੋਚਿਸਤਾਨ ਵੱਲੋਂ ਇਸ ਮਾਮਲੇ ਦੀ ਨਵੀਂ ਰਿਪੋਰਟ ਮੌਸੁਲ ਹੋ ਗਈ ਜਦੋਂ ਕਿ ਆਈ ਜੀ ਆਸਿਫ਼ ਨਵਾਜ਼ ਦੀ ਪਹਿਲੀ ਰਿਪੋਰਟ ਸੈਕਟਰੀ ਦਾਖ਼ਲਾ ਕਮਾਲ ਸ਼ਾਹ ਨੇ ਰੱਦ ਕਰ ਦਿੱਤੀ ਸੀ।ਆਈ ਜੀ ਆਸਿਫ਼ ਨਵਾਜ਼ ਦੀ ਪਹਿਲੀ ਰਿਪੋਰਟ ਇੰਸਪੈਕਟਰ ਜਨਰਲ ਪੁਲਿਸ ਦੇ ਦਫ਼ਤਰ ਦੀ ਤਜ਼ਲੀਲ ਸੀ ਜਿਨ੍ਹਾਂ ਨੇ ਅਖ਼ਬਾਰਾਂ ਦੀਆਂ ਖ਼ਬਰਾਂ ਨੂੰ ਰਿਪੋਰਟ ਵਿਚ ਬਦਲ ਦਿੱਤਾ ਜਿਹਦੇ ਤੇ ਸੈਕਟਰੀ ਦਾਖ਼ਲਾ ਗ਼ੁੱਸੇ ਵਿਚ ਆਗਏ। ਖ਼ਵਾਤੀਨ ਮਹਾਜ਼ਾਮਲ ਨੇ ਪ੍ਰੈੱਸ ਨੋਟ ਵਿੱਚ ਕਹਿਆ ਉਹ ਇਹਨਾਂ ਤਿਨਾਂ ਵਾਕਿਆਂ ਤੇ ਹਰਖੇ ਹੋਏ ਤੇ ਖ਼ੌਫ਼ਜ਼ਦਾ ਹਨ ਪਹਿਲੋਂ ਇਹਨਾਂ ਪੰਜਾਂ ਜ਼ਨਾਨੀਆਂ ਨੂੰ ਮਾਰਾ ਮਾਰ ਦਾ ਨਿਸ਼ਾਨਾ ਬਣਾ ਕੇ ਜਿਉਂਦਿਆਂ ਦਫ਼ਨ ਕਰ ਦਿੱਤਾ ਗਿਆ। ਕਿਉਂ ਕਿ ਇਹਨਾਂ ਵਿਚੋਂ ਤਿੰਨ ਜ਼ਨਾਨੀਆਂ ਕਬਾਇਲੀ ਹੱਦਾਂ ਨੂੰ ਤੋੜ ਕੇ ਅਪਣੀ ਮਰਜ਼ੀ ਦਾ ਵਿਆਹ ਕਰਨ ਲਈ ਅਦਾਲਤ ਗਈਆਂ। ਹਮੀਦਾ, ਰੁਕਿਆ, ਤੇ ਰਹੀਮਾ ਇਹਨਾਂ ਜ਼ਨਾਨੀਆਂ ਵਿਚੋਂ ਹਨ ਜਿਨ੍ਹਾਂ ਨੂੰ ਗ਼ੈਰਤ ਦੇ ਨਾਂ ਤੇ ਗੁੱਠ ਕਬੋਲਾ ਵਿਚ ਕਤਲ ਕਰ ਦਿੱਤਾ ਗਿਆ।

ਉਨ੍ਹਾਂ ਕਹਿਆ ਅਸੀਂ ਬਹੁਤ ਗ਼ੁੱਸੇ ਵਿਚ ਆਂ ਪਿਛਲੇ ਛੇ ਹਫ਼ਤਿਆਂ ਤੋਂ ਮੁਕਾਮੀ ਪੁਲਿਸ ਤੇ ਕਨੂੰਨ ਨਾਫ਼ਿਜ਼ ਕਰਨ ਵਾਲੇ ਅਦਾਰੇ ਪੀਪਲਜ਼ ਪਾਰਟੀ ਦੇ ਸਿਆਸੀ ਦਬਾ ਤੇ ਐਕਸ਼ਨ ਲੈਣ ਤੇ ਇਸ ਜੁਰਮ ਦੇ ਵਕੂਅ ਤੋਂ ਇਨਕਾਰ ਕਰ ਰਹੇ ਹਨ ਇੱਜ਼ਤ ਦੇ ਨਾਂ ਤੇ ਕਤਲ ਵਰਗਾ ਇਹ ਵਾਕਿਆ ਮੁਕਾਮੀ ਜ਼ਿਲਾਈ ਹਕੂਮਤ ਦੀ ਰਾਏ ਤੇ ਹਮਾਇਤ ਨਾਲ ਹੋਇਆ। ਮੁਕਾਮੀ ਹਕੂਮਤ ਦੇ ਪ੍ਰਧਾਨ ਜ਼ਿਲਾਈ ਨਾਜ਼ਿਮ ਸਰਦਾਰ ਫ਼ਤਿਹ ਉਮਰਾਂ ਦੀ ਸਰਕਾਰੀ ਗੱਡੀ ਇਹਨਾਂ ਪੰਜਾਂ ਜ਼ਨਾਨੀਆਂਨੋਂ ਇਕ ਥਾਂ ਤੋਂ ਦੂਜੀ ਤੇ ਖੜਨ ਲਈ ਵਰਤੀ ਗਈ ਜਿਹੜੇ ਪੀ ਪੀ ਦੇ ਵਜ਼ੀਰ ਹਾਊਸਿੰਗ ਦੇ ਭਰਾ ਹਨ।ਸੈਨੇਟ ਵਿੱਚ ਬੀ ਐਨ ਪੀ ਨਾਲ ਤਾਅਲੁੱਕ ਰੱਖਣ ਵਾਲੇ ਸੈਨੇਟਰ ਮੀਰ ਇਸਰਾਰ ਅੱਲ੍ਹਾ ਜ਼ਹਿਰੀ ਵੱਲੋਂ ਇਸ ਵਾਕਿਆ ਦਾ ਦਫ਼ਾ ਬਹੁਤ ਨਹੀਂ ਜਦੋਂ ਜ਼ਨਾਨੀ ਤੇ ਮਰਦ ਸੈਨੇਟਰਾਂ ਨੇ ਇਸ ਮਾਮਲੇ ਤੇ ਇਹਤਜਾਜ ਕੀਤਾ ਤੇ ਸੈਨੇਟ ਦੇ ਕਾਇਮ ਮੁਕਾਮ ਚੇਅਰ ਮੈਨ ਜਿਹੜੇ ਆਪੋਂ ਬਲੋਚੀ ਹਨ ਇਸ ਵਾਕੇ ਦੀ ਮਜ਼ਮਤ ਕਰਦਿਆਂ ਹੋਇਆਂ ਆਪੋਂ ਹਕੂਮਤੀ ਅਨਕਵਾਇਰੀ ਰਿਪੋਰਟ ਦੀ ਲੋੜ ਦੇ ਪਿੱਛੇ ਲੁਕਾ ਦਿੱਤਾ। ਖ਼ਵਾਤੀਨ ਮੁਹਾਜ਼ ਅਮਲ ਇਸ ਮਾਮਲੇ ਤੇ ਹਕੂਮਤ ਅਨਕਵਾਇਰੀ ਰਿਪੋਰਟ (ਜਦੋਂ ਕਿ ਪੁਲਿਸ ਉਸ ਖ਼ਾਨਦਾਨ ਤੇ ਮੀਡੀਆ ਨੂੰ ਦਬਾ ਰਹੀ ਹੈ) ਨੂੰ ਉਡੀਕ ਰਹੀ ਹੈ।

 

More

Powered by: PHPCow.com