ਮੁੰਬਈ ਹਾਈ ਕੋਰਟ ਦੇ ਦੋ ਜੱਜਾਂ, ਪ ਬੀ ਮੋਜਮਦਾਰ ਤੇ ਅਨੂਪ ਮੋਹਤਾ ਦੇ ਬੰਚ ਨੇ ਫ਼ੈਸਲਾ ਦਿੱਤਾ ਹੈ ਜੋ ਜੇ ਬੀਵੀ ਕੰਡੋਮ ਬਗ਼ੈਰ ਸੈਕਸ ਕਰਨ ਤੋਂ ਨਾ ਕਰ ਦੇਵੇ ਤੇ ਉਸ ਵਜ੍ਹਾ ਤੋਂ ਤਲਾਕ ਨਹੀਂ ਦਿੱਤੀ ਜਾ ਸਕਦੀ। ਇਸ ਕੇਸ ਵਿਚ ਖ਼ਾਵੰਦ ਨੇ ਤਲਾਕ ਦਾ ਦਾਵੀ ਕੀਤਾ ਸੀ ਕਿਉਂ ਜੋ ਨਵੇਂ ਵਿਆਹੀ ਕੁੜੀ ਨੇ ਕਹਿਆ ਸੀ ਜੋ...