ਦੱਖਣੀ ਅਫ਼ਰੀਕਾ ਦੀ ਇਕ ਜ਼ਨਾਨੀ ਡਾਕਟਰ ਨੇ ਜ਼ਨਾਨੀਆਂ ਲਈ ਇਕ ਨਵਾਂ ਦੰਦਾਂ ਵਾਲਾ ਕੰਡੋਮ ਬਣਾਇਆ ਹੈ ਜਿਹੜਾ ਜ਼ਨਾਨੀਆਂ ਨੂੰ ਬਲਾਤਕਾਰ ਤੋਂ ਬਚਾ ਸਕੇ ਗਾ। ਡਾਕਟਰ ਸੁਨੀਟ ਅਹਲਰਜ਼ ਜਿਹਨੇ ਇਹ ਕੰਡੋਮ ਬਣਾਇਆ ਹੈ, ਨੇ ਇਸ ਨੂੰ 'ਰੇਪ।ਐਕਸ' ਦਾ ਨਾਂ ਦਿੱਤਾ ਹੈ। ਇਹ ਕੰਡੋਮ ਬਣਾਉਣ ਦਾ ਵਿਚਾਰ ਉਹਨੂੰ ਉਸ ਵੇਲ਼ੇ ਆਇਆ...