English Wichaar
Wichaar Books
ਗੁਰਮੁਖੀ ਵਿਚਾਰ
हिंदी विचार
سندھی وچار
وچار لائبریری
کلاسک
پرانا وچار
ਖ਼ਬਰਾਂ
ਸ਼ਹਿਰ ਸ਼ਹਿਰ, ਮੁਲਕ ਮੁਲਕ
ਕਾਲਮ ਤੇ ਕਾਲਮਿਸਟ
ਮੁਈਸ਼ਤ ਤੇ ਵਪਾਰ
ਸਾਇੰਸੀ ਸੰਸਾਰ
ਜ਼ਨਾਨੀ ਸੰਸਾਰ
ਖੱਟੀਆਂ ਮਿੱਠੀਆਂ
ਬੋਲੀ ਦੀ ਸਿਆਸਤ
ਕਲਾਵਾਂ ਤੇ ਕਲਾਕਾਰ
ਖੇਡ ਤੇ ਖਿਡਾਰੀ
ਤਾਰੀਖ਼ ਦੇ ਪੰਨੇ
ਕਾਟੂਨ ਤੇ ਮੂਰਤਾਂ
ਫ਼ੀਚਰ
ਕਿਤਾਬਾਂ
ਵਿਛੋੜੇ ਦਾ ਦਾਗ਼
ਮਾਂ-ਬੋਲੀ - ਇਕ ਡਾਕਟਰੀ ਦ੍ਰਿਸ਼ਟੀਕੌਣ
ਸਆਦਤ ਹਸਨ ਮੰਟੋ
ਅਫ਼ਜ਼ਲ ਸਾਹਿਰ
ਕਹਾਣੀਆਂ
ਮੁਢਲਾ ਵਰਕਾ
>
ਗੁਰਮੁਖੀ ਵਿਚਾਰ
>
ਜ਼ਨਾਨੀ ਸੰਸਾਰ
>
ਜੱਗ ਦੀ ਸੱਭ ਤੋਂ ਵਧਦੀ ਮੁਆਸ਼ੀ ਤਾਕਤ ਜ਼ਨਾਨੀਆਂ ਹਨ: ਆਲਮੀ ਬੈਂਕ
ਜੱਗ ਦੀ ਸੱਭ ਤੋਂ ਵਧਦੀ ਮੁਆਸ਼ੀ ਤਾਕਤ ਜ਼ਨਾਨੀਆਂ ਹਨ: ਆਲਮੀ ਬੈਂਕ
ਵਿਚਾਰ ਡੈਸਕ
October 26th, 2009
5 Stars - Excellent
4 Stars - Good
3 Stars - Average
2 Stars - Fair
1 Stars - Poor
Send This Page
Print this page
MOST POPULAR
ਜੱਗ ਦੀ ਸੱਭ ਤੋਂ ਛੇਤੀ ਵਧਣ ਵਾਲੀ ਮੁਆਸ਼ੀ ਤਾਕਤ ਚੀਨ ਯਾਂ ਹਿੰਦੁਸਤਾਨ ਨਹੀਂ ਸਗੋਂ ਜ਼ਨਾਨੀਆਂ ਹਨ। ਅਮਰੀਕੀ ਟੀ ਵੀ ਸੀ ਐਨ ਐਨ ਨੇ ਆਲਮੀ ਬੈਂਕ ਦੇ ਹਵਾਲੇ ਨਾਲ ਆਖਿਆ ਹੈ ਪਈ ਆਲਮੀ ਪੱਧਰ ਤੇ 2014ਈ. ਤੀਕਰ ਜ਼ਨਾਨੀਆਂ ਦੀ ਕਮਾਉਣ ਦੀ ਤਾਕਤ 18ਖਰਬ ਡਾਲਰ ਤੋਂ ਵੱਧ ਜਾਵੇਗੀ ਜਿਹੜੀ ਅੱਜ ਦੀ ਕਮਾਈ ਤੋਂ ਪੰਜ ਖਰਬ ਵੱਧ ਹੋਵੇਗੀ। ਇਹ ਚੀਨ ਤੇ ਹਿੰਦੁਸਤਾਨ ਦੀ ਰਲਵੇਂ ਜੀ ਡੀ ਪੀ ਤੋਂ ਦੁੱਗਣੀ ਹੋਵੇਗੀ।
ਬੋਸਟਨ ਦੇ ਇਕ ਆਲਮੀ ਸਰਵੇ ਮੂਜਬ ਕੰਪਨੀਆਂ ਜ਼ਨਾਨੀਆਂ ਨੂੰ ਬਹੁਤ ਅੱਖੋਂ ਪਰੋਖੇ ਕਰਦੀਆਂ ਹਨ। ਅਮਰੀਕਾ ਦੇ ਹਾਲੀਂ ਮੁਆਸ਼ੀ ਮੰਦੇ ਨਾਲ ਬੇ ਰੁਜ਼ਗਾਰਾਂ ਦੀ ਗਿਣਤੀ ਬਹੁਤ ਵਧੀ ਹੈ। ਪਹਿਲੀ ਵਾਰੀ ਅਮਰੀਕੀ ਤਾਰੀਖ਼ ਵਿਚ ਰੁਜ਼ਗਾਰ ਦੇ ਮਾਮਲੇ ਤੇ ਬੰਦਿਆਂ ਤੇ ਜ਼ਨਾਨੀਆਂ ਦੀ ਗਿਣਤੀ ਬਰਾਬਰ ਹੋ ਗਈ ਹੈ।
ਇਹਦਾ ਇਹ ਮਤਲਬ ਨਹੀਂ ਹੈ ਪਈ ਅਮਰੀਕਾ ਵਿਚ ਜ਼ਨਾਨੀਆਂ ਬੰਦਿਆਂ ਦੇ ਬਰਾਬਰ ਕਮਾਈ ਕਰਨ ਲੱਗ ਪਈਆਂ ਹਨ। ਅੱਜ ਵੀ ਅਮਰੀਕਾ ਵਿਚ ਇਕ ਡਾਲਰ ਬੰਦਾ ਕਮਾਉਂਦਾ ਹੈ ਤੇ ਉਹਦੇ ਮੁਕਾਬਲੇ ਵਿਚ ਜ਼ਨਾਨੀਆਂ ਨੂੰ 77 ਸੈਂਟ ਲੱਭਦੇ ਹਨ। ਵੱਡੀਆਂ ਕੰਪਨੀਆਂ ਵਿਚ ਬੰਦਿਆਂ ਦੀ ਗਿਣਤੀ ਵੱਧ ਹੈ। 400 ਵੱਡੀਆਂ ਕੰਪਨੀਆਂ ਵਿੱਚੋਂ 38 ਫ਼ੀਸਦੀ ਨੂੰ ਜ਼ਨਾਨੀਆਂ ਚਲਾ ਰਹੀਆਂ ਹਨ।
More
»
ਬੰਬਈ ਹਾਈ ਕੋਰਟ: ਕਾਨਡਮ ਤੋਂ ਨਾਂਹ ਕਰਨ ਤੇ ਤਲਾਕ ਨਹੀਂ...
»
ਪਾਕਿਸਤਾਨੀ ਜ਼ਨਾਨੀਆਂ ਸੈਕਸ ਤੋਂ ਨਾਂਹ ਕਿਉਂ ਕਰਦੀਆਂ ਹਨ
»
ਯਮਨ: ਸਦਰ ਦੇ ਖ਼ਿਲਾਫ਼ ਜ਼ਨਾਨੀਆਂ ਦਾ ਇਕ ਵੱਡਾ ਵਿਖਾਲਾ
»
ਮਿਸਰੀ ਇਨਕਲਾਬ ਵਿਚ ਜ਼ਨਾਨੀਆਂ ਦਾ ਕਿਰਦਾਰ
»
ਹਿੰਦੁਸਤਾਨ ਆਪਣੀ ਮਾਅਸ਼ੂਕ ਦੀ ਰਿਹਾਈ ਲਈ ਕੁੜੀ ਦੀ ਭੁੱਖ...
»
ਬੰਗਲਾ ਦੇਸ਼: ਨਿੱਕੀ ਉਮਰ ਦੀਆਂ ਕੁੜੀਆਂ ਦੇ ਵਿਆਹ ਦਾ ਮਸਅਲਾ
»
ਬਲਦੀਆਤੀ ਚੋਣਾਂ ਲੜਨ ਲਈ ਸਾਊਦੀ ਜ਼ਨਾਨੀਆਂ ਦੀ ਵੈੱਬ ਮੁਹਿਮ
»
ਫ਼ਰਾਂਸ ਵਿਚ ਨਕਾਬ ਤੇ ਰੋਕ ਦਾ ਕਾਨੂਨ ਲਾਗੂ
Your Name:
Your E-mail:
Subject:
Comments: