ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਵਡਿਆਂ ਛਾਤੀਆਂ ਵਾਲੀਆਂ ਜ਼ਨਾਨੀਆਂ ਬਹੁਤੀਆਂ ਹੁਸ਼ਿਆਰ ਹੁੰਦਿਆਂ ਨੇਂ: ਸਾਇੰਸੀ ਖੋਜ
ਸਾਇੰਸਦਾਨਾਂ ਵੱਲੋਂ ਹਾਲੀਂ ਹੋਣ ਵਾਲੇ ਇਕ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਪਈ ਵੱਡੀਆਂ ਛਾਤੀਆਂ ਜ਼ਨਾਨੀਆਂ ਨੂੰ ਜਿਨਸੀ ਤੌਰ ਤੇ ਮਨ ਖਿੱਚਵਾਂ ਈ ਨ੍ਹੀਂ ਬਣਾਉਂਦੀਆਂ ਸਗੋਂ ਉਹ ਜ਼ਨਾਨੀਆਂ ਬਹੁਤਾਂ ਹੁਸ਼ਿਆਰ ਵੀ ਹੁੰਦਿਆਂ ਨੇਂ। ਸਿੰਗਾਪੁਰ ਦੇ ਇਕ ਅਖ਼ਬਾਰ 'ਸਨ ਚੀਵ ਡੇਲੀ' ਦੀ ਇਕ ਲਿਖਤ ਵਿਚ ਦੱਸਿਆ ਗਿਆ ਹੈ ਪਈ ਇਸ ਸਰਵੇ ਦਾ ਮਕਸਦ ਇਹ ਖੋਜ ਕਰਨਾ ਸੀ ਪਈ ਵੱਡੀਆਂ ਛਾਤੀਆਂ ਦਾ ਉਨ੍ਹਾਂ ਦੇ ਦਿਮਾਗ਼ ਤੇ ਕੀ ਅਸਰ ਹੁੰਦਾ ਹੈ। ਇਹ ਖੋਜ ਸ਼ਿਕਾਗੋ ਦੀ ਇਕ ਸਾਇੰਸਦਾਨ ਨੇ ਕੀਤੀ ਹੈ ਜਿਹਦੇ ਵਿੱਚ 1200 ਜ਼ਨਾਨੀਆਂ ਕੋਲੋਂ ਸਵਾਲ ਪਿੱਛੇ ਗਏ ਸਨ। ਸਵਾਲਾਂ ਨੂੰ ਛਾਤੀਆਂ ਦੇ ਬਹੁਤੇ ਨਿੱਕੇ ਸਾਈਜ਼ ਤੋਂ ਬਹੁਤ ਵੱਡੇ ਸਾਈਜ਼ ਤੀਕਰ ਵੰਡਿਆ ਗਿਆ ਸੀ। ਕਾਹਡ ਵਿਚ ਇਹ ਗੱਲ ਸਾਹਮਣੇ ਆਈ ਹੈ ਪਈ ਇਹੋ ਜਿਹੀਆਂ ਜ਼ਨਾਨੀਆਂ ਬਹੁਤੀਆਂ ਹੁਸ਼ਿਆਰ ਹੁੰਦਿਆਂ ਨੇਂ ਕਿਉਂ ਜੋ ਉਨ੍ਹਾਂ ਵਿਚ ਜ਼ਨਾਨੀਆਂ ਵਾਲੇ ਹਾਰਮੁਨ ਬਹੁਤੇ ਬਣ ਦੇ ਨੇਂ ਜਿਹੜੇ ਉਨ੍ਹਾਂ ਦੇ ਦਿਮਾਗ਼ ਤੇ ਚੰਗਾ ਅਸਰ ਪਾਉਂਦੇ ਨੇਂ।
More