کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਹਿੰਦੁਸਤਾਨ ਆਪਣੀ ਮਾਅਸ਼ੂਕ ਦੀ ਰਿਹਾਈ ਲਈ ਕੁੜੀ ਦੀ ਭੁੱਖ ਹੜਤਾਲ

ਹਿੰਦੁਸਤਾਨ ਆਪਣੀ ਮਾਅਸ਼ੂਕ ਦੀ ਰਿਹਾਈ ਲਈ ਕੁੜੀ ਦੀ ਭੁੱਖ ਹੜਤਾਲ

ਵਿਚਾਰ ਡੈਸਕ

April 14th, 2011

4 / 5 (1 Votes)

 

 

ਹਿੰਦੁਸਤਾਨੀ ਰਿਆਸਤ ਗੁਜਰਾਤ ਦੇ ਸ਼ਹਿਰ ਰਾਜਕੋਟ ਵਿਚ ਦੋ ਕੁੜੀਆਂ ਦੇ ਆਪੋਂ ਵਿਚ ਇਸ਼ਕ ਦੀ ਅਖ਼ੀਰਲੀ ਕਿਸਤ ਹੁਣ ਗੁਜਰਾਤ ਦੀਆਂ ਸੜਕਾਂ ਤੇ ਚੱਲ ਰਹੀ ਹੈ। ਪਹਿਲੀਆਂ ਦੋ ਕਿਸਤਾਂ ਥਾਣੇ ਅਤੇ ਕਚਹਿਰੀ ਵਿਚ ਚਲੀਆਂ ਸਨ।

ਮੰਗਲ ਦੇ ਦਿਹਾੜੇ ਪੁਲਿਸ ਨੇ 26 ਵਰ੍ਹਿਆਂ ਦੀ ਨਸੀਮ ਬਧੀਆ ਨਾਂ ਦੀ ਕੁੜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਹੜੀ ਆਪਣੀ ਮਾਅਸ਼ੂਕ 25 ਵਰ੍ਹਿਆਂ ਦੀ ਕਾਜਲ ਪਟੇਲ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਭੁੱਖ ਹੜਤਾਲ ਕਰ ਕੇ ਰੋਸ ਵਿਖਾਲਾ ਕਰ ਰਹੀ ਸੀ। ਕਾਜਲ ਹਾਲੇ ਅੰਦਰ ਹੀ ਹੈ ਪਰ ਨਸੀਮ ਨੂੰ ਜ਼ਮਾਨਤ ਤੇ ਛੱਡ ਦਿੱਤਾ ਗਿਆ ਹੈ।

ਦੋ ਦਿਨ ਪਹਿਲਾਂ ਕੱਟੜ ਹਿੰਦੂ ਸੱਥ ਬਜਰੰਗ ਦਲ ਦੇ ਕਾਮਿਆਂ ਨੇ ਇਸ ਸਾਂਗੇ ਦੀ ਭਰਵੀਂ ਨਿਖੇਦੀ ਕੀਤੀ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਨਸੀਮ ਤੋਂ ਦੂਰ ਹੀ ਰੱਖਿਆ। ਪੁਲਿਸ ਕੋਲ ਇਹ ਮੁਆਮਲਾ ਉਦੋਂ ਆਇਆ ਸੀ ਜਦੋਂ ਕਾਜਲ ਨੇ ਮੀਹਸਾਨਾ ਥਾਣੇ ਵਿੱਚ ਜਾ ਕੇ ਕਈ ਵਾਰੀ ਰਿਪੋਰਟ ਲਿਖਵਾਈ ਪਈ ਉਹ ਨਸੀਮ ਦੇ ਨਾਲ ਨਹੀਂ ਰਹਿਣਾ ਚਾਹੁੰਦੀ।

 

More

Your Name:
Your E-mail:
Subject:
Comments: