کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਜ਼ਨਾਨੀ ਸੰਸਾਰ > ਅਮਰੀਕੀ ਮਾਡਲ ਰਸਲਾਨਾ ਕੌਰ ਸ਼ੀਵਨਾਵਾ ਨੇਆਮਾਰਤ ਤੋਂ ਛਾਲ ਮਾਰਕੇ ਖ਼ੁਦਕਸ਼ੀ ਕਰ ਲਈ

ਅਮਰੀਕੀ ਮਾਡਲ ਰਸਲਾਨਾ ਕੌਰ ਸ਼ੀਵਨਾਵਾ ਨੇਆਮਾਰਤ ਤੋਂ ਛਾਲ ਮਾਰਕੇ ਖ਼ੁਦਕਸ਼ੀ ਕਰ ਲਈ

ਵਿਚਾਰ ਡੈਸਕ

June 30th, 2008

 

 

ਨਿਊਯਾਰਕ ਵਿੱਚ 20 ਸਾਲਾਂ ਦੀ ਮਾਡਲ Ruslana Korshunova ਨੇ ਇਮਾਰਤ ਤੋਂ ਛਾਲ ਮਾਰ ਕੇ ਆਪ ਹੱਤਿਆ ਕਰ ਲਈ। ਨਿਊਯਾਰਕ ਰਿਪੋਰਟ ਮੂਜਬ Manhattan ਵਿਚ ਵਸਨੀਕ ਮਾਡਲ ਰਸਲਾਨਾ ਕੋਰਸ਼ੀਵਨਾ ਨੇ ਇਮਾਰਤ ਤੋਂ ਛਾਲ ਮਾਰ ਕੇ ਖ਼ੁਦ ਕਸ਼ੀ ਕਰ ਲਈ। ਪੁਲਿਸ ਮੂਜਬ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਰਹੀ ਹੈ ਜੋ ਵਾਕਿਆ ਖ਼ੁਦ ਕਸ਼ੀ ਹੈ ਯਾਂ ਮਾਡਲ ਨੂੰ ਕਤਲ ਕੀਤਾ ਗਿਆ ਜਦੋਂ ਕਿ ਪੋਸਟ ਮਾਰਟਮ ਕਰਨ ਵਾਲੇ ਡਾਕਟਰ ਹਾਲੀ ਕਿਸੇ ਨਤੀਜੇ ਤੇ ਨਹੀਂ ਅੱਪੜੇ।

 

More

Powered by: PHPCow.com