ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਮੰਗਤਿਆਂ ਦੀ ਬੋਲੀ
ਮੈਂ ਹਮੇਸ਼ ਇਹ ਗੱਲ ਦਿਲੋਂ ਮੰਨਦਾ ਰਿਹਾ ਹਾਂ ਜੋ ਸਾਡੇ ਜਿਹੇ ਪਛੜੇ ਦੇਸਾਂ ਨੂੰ ਅਪਣੀ ਬੋਲੀ ਤੋਂ ਉੱਡ ਇਕ ਹੋਰ ' ਸਾਇੰਸ ਦੀ ਬੋਲੀ' ਵੀ ਸੱਖਣੀ ਚਾਹੀਦੀ ਹੈ ਜਿਵੇਂ ਫ਼ਰਾਂਸੀਸੀ, ਜਰਮਨ, ਰੂਸੀ ਇਆਂ ਅੰਗਰੇਜ਼ੀ। ਨਾਲੋ ਨਾਲ ਮੈਂ ਇਸ ਗੱਲ ਤੇ ਹੈਰਾਨ ਵੀ ਹੁੰਦਾ ਸਾਂ ਜੋ ਸਾਡਾ ਹਾਕਮ ਮਿਲ ਜਿਹੜਾ ਅਪਣੀ ਔਲਾਦ ਨੂੰ ਜੰਮਦਿਆਂ ਈ ਸੇਬ ਦੀ ਥਾਂ ਐਪਲ ਖਵਾਂਦਾ ਹੈ , ਟੋਨਕਲ ਟੋਨਕਲ ਰਟਾਨਦਾ ਹੈ, ਜ਼ਕੀਟ ਦਾ ਫ਼ਰਜ਼ ਦਸਦ ਅ ਹੈ, ਹਜਰੇਟ ਦੀਆਂ ਕਹਾਣੀਆਂ ਸੁਣਾਂਦਾ ਹੈ, ਬੱਚਿਆਂ ਨੂੰ ਬਾਹਰਲੀਆਂ ਯੂ ਨੀਵਰਸਟੀਆਂ ਦੇ ਇਮਤਿਹਾਨ ਦਵਾਨਦਾ ਹੈ ਤੇ ਵਿੱਤ ਉਨ੍ਹਾਂ ਈ ਏਉਨੀਵਰਸਟੀਆਂ ਵੱਲ ਪਰਤਾ ਦਿੰਦਾ ਹੈ। ਉਨ੍ਹਾਂ ਦੀ ਔਲਾਦ ਉਮਰਾਂ ਖ਼ਾਨ ਤਰ੍ਹਾਂ ' ਗੀਰਟ ਮੰਡ ਮਿਸਲ ਮੈਨ 'ਰੰਗੇ ਮਜ਼ਮੂਨ ਕਿਉਂ ਲਿਖਦੀ ਹੈ? ਉਨ੍ਹਾਂ ਦੀ ਸੋਚ ਸਾਇੰਸੀ ਕਿਉਂ ਨਹੀਂ? ਇਨ੍ਹਾਂ ਨੂੰ ਅਕਲ, ਤਮੀਜ਼ ਕਿਉਂ ਨਹੀਂ? ਇਨ੍ਹਾਂ ਨੂੰ ਵਤਨ ਪ੍ਰਸਤੀ ਦਾ ਮਤਲਬ ਕਿਉਂ ਨਹੀਂ ਆਉਂਦਾ? ਹੁਣ ਜਦ ਮੈਂ ਹਿੰਦੁਸਤਾਨ ਵਿਚ ਹੋਵਣ ਵਾਲਿਆਂ ਕਾਮਨ ਵੈਲਥ ਖੇਡਾਂ ਦੇ ਹਵਾਲੇ ਨਾਲ ਇਹ ਖ਼ਬਰ ਪੜ੍ਹੀ ਜੋ ਉਥੇ ਦੇ ਮੰਗਤੇ ਜ਼ਿਆਦਾ ਖ਼ੈਰ ਲੈਣ ਲਈ ਬਾਹਰਲੀਆਂ ਜ਼ਬਾਨਾਂ ਸਿੱਖ ਰਹੇ ਹੁਣ ਤੇ ਮੇਰਾ ਛਛੋ ਪੰਜ ਦੂਰ ਹੋਇਆ।ਉਏ ਸਾਡੇ ਵੱਡੇ ਵੱਡੇ ਵਡੇਰੇ ਤੇ ਮੰਗਣ ਪੁੰਨ ਦੀ ਬੋਲੀ ਪੜ੍ਹਦੇ ਸਨ। ਉਏ ਇਹ ਤੇ ਫ਼ਕੀਰ ਹੁਣ! ਉਏ ਇਹ ਤੇ ਮਾਂਗਤ ਹੁਣ! ਹਾਕਮੀ ਤੇ ਖੂਹ ਲਈ ਨੇਂ, ਅਣਖ ਕਿਥੋਂ ਲਿਆਉਣ?
More