کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਸੌਹਰਿਆਂ ਨਾਲ ਵੇਲਾ ਲੰਘਾਉਣ ਤੋਂ ਚੰਗਾ ਬੰਦਾ ਜੇਲ੍ਹ ਚਲਾ ਜਾਵੇ

ਸੌਹਰਿਆਂ ਨਾਲ ਵੇਲਾ ਲੰਘਾਉਣ ਤੋਂ ਚੰਗਾ ਬੰਦਾ ਜੇਲ੍ਹ ਚਲਾ ਜਾਵੇ

ਵਿਚਾਰ ਡੈਸਕ

January 3rd, 2010

4.5 / 5 (3 Votes)

 

 

ਇਟਲੀ ਵਿਚ ਇਕ ਬੰਦੇ ਨੇ ਘੱਰ ਵਾਲੀ ਤੇ ਸੌਹਰਿਆਂ ਨਾਲ ਵੇਲਾ ਲੰਘਾਉਣ ਤੋਂ ਬਚਣ ਲਈ ਜੇਲ੍ਹ ਵਿੱਚ ਪਨਾਹ ਲੈ ਲਈ।

ਸਿਸਲੀ ਦੇ 45 ਵਰ੍ਹਿਆਂ ਦੇ ਇਕ ਬੰਦੇ ਨੇ ਇਕ ਸਟੋਰ ਤੋਂ ਸਿਰਫ਼ ਇਸ ਲਈ ਚੋਰੀ ਕੀਤੀ ਤਾਂ ਜੇ ਪੁਲਿਸ ਉਹਨੂੰ ਫੜ ਲਵੇ ਤੇ ਨਵੇਂ ਸਾਲ ਦੀ ਰਾਤ ਉਹਨੂੰ ਘੱਰ ਵਿਚ ਅਪਣੀ ਤੀਵੀਂ ਤੇ ਸੌਹਰਿਆਂ ਦੇ ਨਾਲ ਵੇਲਾ ਨਾ ਲੰਘਾਉਣਾ ਪਵੇ।

ਬੰਦੇ ਦਾ ਆਖਣਾ ਹੈ ਪਈ ਨਵੇਂ ਸਾਲ ਦੀ ਰਾਤ ਜੇਲ੍ਹ ਵਿੱਚ ਲੰਘਾਉਣਾ ਘੱਰ ਵਿਚ ਲੰਘਾਉਣ ਨਾਲੋਂ ਚੰਗਾ ਏ।

 

More

Your Name:
Your E-mail:
Subject:
Comments: