کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਸੈਕਸ ਨਾਲ ਰੱਜੇ ਘੱਟ ਸ਼ਰਾਬੀ ਹੁੰਦੇ ਨੇਂ

ਸੈਕਸ ਨਾਲ ਰੱਜੇ ਘੱਟ ਸ਼ਰਾਬੀ ਹੁੰਦੇ ਨੇਂ

ਵਿਚਾਰ ਡੈਸਕ

March 17th, 2012

3.5 / 5 (2 Votes)

 

 

ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਦੀ ਸਾਇੰਸ ਦਦਾਨ ਯਲਰਾਇਕ ਹੀਬਰਲੀਨ ਤੇ ਉਨ੍ਹਾਂ ਦੇ ਸੰਗੀਆਂ ਨੇ ਫੁੱਲ ਮਖੀਆਂ ਤੇ ਇਕ ਕਾਹਡ ਕੱਢੀ ਹੈ ਜਿਸ ਮੁਤਾਬਿਕ ਜੇ ਮੁੱਖੇ ਮਖੀਆਂ ਨਾਲ ਰੱਜ ਕੇ ਸੈਕਸ ਕਰ ਲੈਣ ਤੇ ਫਿਰ ਉਹ ਸ਼ਰਾਬ ਧੋੜੇ ਢੇਰ ਵੱਲ ਨਹੀਂ ਜਾਂਦੇ। ਪਰ ਜੇ ਉਨ੍ਹਾਂ ਨੂੰ ਮੁਖੀ ਨਾਨਨਾ ਕਰ ਦੇਵੇ ਯਾ ਕਿਸੇ ਹੋਰ ਵਜ੍ਹਾ ਤੋਂ ਉਨ੍ਹਾਂ ਨੂੰ ਰੱਜਵੀਂ ਸੈਕਸ ਨਾ ਲੱਭੇ ਤੇ ਉਹ ਸ਼ਰਾਬ ਵਾਲੇ ਪਾਸੇ ਬਹੁਤਾ ਜਾਂਦੇ ਨੇਂ। ਸਾਇੰਸ ਦਾਨਾਂ ਇਹ ਵੀ ਲੱਭਿਆ ਜੋ ਕਵਾਰੇ ਮੁੱਖੇ ਸ਼ਰਾਬ ਵੱਲ ਬਹੁਤਾ ਜਾਂਦੇ ਨੇਂ।
ਇਸ ਤਜਰਬੇ ਵਿਚ ਸਾਇੰਸ ਦਾਨਾਂ ਇਹ ਵੀ ਵੇਖਿਆ ਜੋ ਮੁਖੀ ਉਸ ਮੁੱਖੇ ਲਾਗੇ ਦਿਨ ਵਿੱਚ ਇੱਕ ਘੰਟਾ ਨਹੀਂ ਜਾਂਦੀ ਜਿਸ ਨਾਲ ਉਹ ਸੈਕਸ ਕਰ ਚੱਕੀ ਹੋਵੇ। ਕਾਮਯਾਬ ਮੁੱਖੇ ਛੇ ਛੇ ਘੰਟੇ ਦਾ ਸੈਸ਼ਨ ਲਾ ਸਕਦੇ ਹਨ ਪਰ ਕਈ ਕਵਾਰੀਆਂ ਮਖੀਆਂ ਨਾਲ।
ਇਸ ਤਜਰਬੇ ਵਿਚ ਇਹ ਨਹੀਂ ਦੱਸਿਆ ਗਿਆ ਜੋ ਜੇ ਮਖੀਆਂ ਨੂੰ ਸੈਕਸ ਨਾ ਲੱਭੇ ਤੇ ਉਹ ਮੁੱਖੇ ਵਾਂਗ ਸ਼ਰਾਬ ਵੱਲ ਜਾਣੀਆਂ ਹੈਂ ਯਾ ਨਹੀਂ।

 

 

More

Your Name:
Your E-mail:
Subject:
Comments: