ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਸੈਕਸ ਰੋਬੋਟਸ : ਸੈਕਸ ਦੇ ਪੇਸ਼ਾ ਵਰ ਫ਼ਾਰਗ਼
ਇਕ ਸਾਇੰਸੀ ਰਿਪੋਰਟ ਵਿਚ ਕਹਿਆ ਗਿਆ ਹੇ ਜੋ ਦੋਹਜ਼ਾਰ ਪੰਜਾਹ ਤੀਕਰ ਇਹੋ ਜਿਹੇ ਸੈਕਸ ਰੋਬੋਟ ਬਣ ਜਾਵਣਗੇ ਜੋ ਇਸ ਪੇਸ਼ੇ ਦੀਆਂ ਜ਼ਨਾਨੀਆਂ ਮਰਦਾਂ ਦੀ ਕੋਈ ਲੋੜ ਨਹੀਂ ਰਹੋਏਗੀ।
ਕਹਿਆ ਜਾਂਦਾ ਹੈ ਜੋ ਸੈਕਸ ਰੋਬੋਟਸ ਇਸ ਲਈ ਵੀ ਬਿਹਤਰ ਜਾਣੇ ਜਾਣਗੇ ਜੋ ਉਨ੍ਹਾਂ ਨਾਲ ਨਾ ਤੇ ਕੋਈ ਬਿਮਾਰੀ ਪੋਏਗੀ ਤੇ ਨਾ ਹੀ ਕਿਸੇ ਨੂੰ ਜਿਨਸੀ ਗ਼ੁਲਾਮੀ ਵਿਚ ਰੱਖਣ ਦੀ ਲੋੜ ਰਹੋਵੇਗੀ। ਇਹ ਰੋਬੋਟਸ ਕਾਫ਼ੀ ਮਹਿੰਗੇ ਹੂਓਨਗੇ, ਮਤਲਬ ਦਸ ਹਜ਼ਾਰ ਯੂਰੋ ਦੇ ਕਰੀਬ ਦੇ ਕੇ ਮਾਲਿਸ਼ ਤੋਂ ਤੋਂ ਲੈ ਕੇ ਪੂਰੀ ਸੈਕਸ ਦੀਆਂ ਸਹੂਲਤਾਂ ਮਿਲਣ ਗਿਆ।
ਇਸ ਕਾਹਡ ਤੇ ਇਹੋ ਜਿਹੇ ਰੋਬੋਟ ਬਣਾਉਣ ਪਿੱਛੇ ਇਹ ਵਿਚਾਰ ਹੈ ਜੋ ਇਸ ਨਾਲ ਜਿਨਸੀ ਮਿਲਾਪ ਨਾਲ ਪੈਂਦੀਆਂ ਬਿਮਾਰੀਆਂ ਤੇ ਜ਼ਨਾਨੀਆਂ ਦੀ ਖ਼ਰੀਦ ਵ ਫ਼ਰੋਖ਼ਤ ਦੀ ਲੋੜ ਨਹੀਂ ਰਹੋਏਗੀ। ਫਿਰ ਇਹਨਾਂ ਰੋਬੋਟਾਂ ਦੇ ਨਕਸ਼ ਨੈਣ ਤੁਹਾਡੀ ਮਰਜ਼ੀ ਮੁਤਾਬਿਕ ਹੂਓਨਗੇ। ਹੁਣ ਤੇ ਇਹ ਇਕ ਸਾਈਸੀ ਕਹਾਣੀ ਲਗਦੀ ਹੈ ਪਰ ਜੇ ਰੋਬੋਟ ਬਣਾਉਣ ਦੀ ਟੈਕਨਾਲੋਜੀ ਵਿਚ ਇੰਜ ਹੀ ਵਧਾ ਹੁੰਦਾ ਰਿਹਾ ਤੇ ਇਹ ਸੱਚ ਸਾਬਤ ਹੂਓਨਗੇ।
ਬਹੁਤੇ ਬੰਦੇ ਕਹਿੰਦੇ ਨੇਂ ਸਾਨੂੰ ਕੀਹ ਦੋਹਜ਼ਾਰ ਪੰਜਾਹ ਬੜਾ ਦੂਰ ਹੈ।। ਪਤਾ ਨਹੀਂ ਉਸ ਵੇਲ਼ੇ ਕੌਣ ਲੋਕ ਹੂਓਨਗੇ।
More