کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਨਿਊਯਾਰਕ: ਮੁਹੱਲੇ ਦਾਰਾਂ ਦੀ ਸੈਕਸ ਰੋਕਣ ਲਈ ਪਾਰਕਿੰਗ ਮਨਾਹੀ ਦੀ ਮੰਗ

ਨਿਊਯਾਰਕ: ਮੁਹੱਲੇ ਦਾਰਾਂ ਦੀ ਸੈਕਸ ਰੋਕਣ ਲਈ ਪਾਰਕਿੰਗ ਮਨਾਹੀ ਦੀ ਮੰਗ

ਵਿਚਾਰ ਡੈਸਕ

April 24th, 2012

5 / 5 (1 Votes)

 

 

ਨਿਊਯਾਰਕ ਦੇ ਇਕ ਮੁਹੱਲੇ ਵਾਲਿਆਂ ਮੰਗ ਕੀਤੀ ਹੈ ਜੋ ਉਨ੍ਹਾਂ ਦੇ ਮੁਹੱਲੇ ਦੀਆਂ ਸੜਕਾਂ ਤੇ ਪਾਰਕਿੰਗ ਬੰਦ ਕੀਤੀ ਜਾਵੇ ਕਿਉਂ ਜੇ ਲੋਕ ਰਾਤ ਨੂੰ ਸੜਕ ਤੇ ਕਾਰਾਂ ਪਾਰਕ ਕਰਕੇ ਪਿਛਲੀ ਸੀਟ ਤੇ ਸੈਕਸ ਕਰਦੇ ਹਨ।

ਇਹ ਮੰਗ ਨਿਊਯਾਰਕ ਦੀ ਤੀਰ੍ਹੀਉਂ ਸਟਰੀਟ ਤੇ ਸੱਤਵੀਂ ਅੱਠਵੀਂ ਐਵਨਿਊ ਦੇ ਰਹਾਇਸ਼ੀਆਂ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਮਡਟਾਉਨ ਵਿਚ ਰੀਬਲ ਐਨ ਵਾਈ ਸੀ ਤੇ ਪਾਰਲਰ ਮਡਟਾਉਨ ਵਿਚ ਵਰਗੀਆਂ ਕਲੱਬਾਂ ਵਿਚ ਆਉਣ ਵਾਲੇ ਉਨ੍ਹਾਂ ਦੀਆਂ ਸੜਕਾਂ ਤੇ ਕਾਰਾਂ ਪਾਰਕ ਕਰਕੇ ਪਿਛਲੀ ਸੀਟ ਤੇ ਸੈਕਸ ਕਰਦੇ ਹਨ।

ਮੁਹੱਲੇ ਦਾਰਾਂ ਕਮਿਊਨਿਟੀ ਬੋਰਡ ਪੰਜ ਕੋਲੋਂ ਮਦਦ ਮੰਗੀ ਹੈ ਤਾਂ ਜੋ ਸ਼ਹਿਰ ਦੀ ਇੰਤਜ਼ਾਮੀਆ ਵੱਲੋਂ ਪਾਰਕਿੰਗ ਤੇ ਰੋਕ ਲਵਾਈ ਜਾ ਸਕੇ। ਉਨ੍ਹਾਂ ਕਹਿਆ ਇਹਨਾਂ ਕਲੱਬਾਂ ਦੇ ਆਉਣ ਵਾਲੇ ਰੌਲਾ ਪਾਵਨ ਤੇ ਨਸ਼ੇ ਦੀਆਂ ਸ਼ੈਵਾਂ ਦੀ ਵਰਤੋਂ ਵੀ ਕਰਦੇ ਹਨ।


 

 

More

Your Name:
Your E-mail:
Subject:
Comments: