ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਕੌਮ ਬਨਾਮ ਮੁਸ਼ੱਰਫ਼, ਚਿੱਠੀ ਰਸਾਂ : ਸਾਈਂ ਲੁੱਚਾ
ਮਗਰੋਂ ਲੇਹਾ ਜਾ ਹੁਣ ਜਰਨੀਲਾ! ਮਗਰੋਂ ਕਿਉਂ ਨੂੰਹ ਲੀਹਨਦਾ? ਬੁਸ਼ ਦੀਆ ਖ਼ਾਸ ਮੰਦਰਜਾ ਜ਼ਿਲਾ! ਮਗਰੋਂ ਕਿਉਂ ਨੂੰਹ ਲੀਹਨਦਾ
ਦਸ ਇਸ ਕੌਮ ਨੂੰ ਕੀ ਦਿੱਤਾ ਈ? ਦੇਸ ਦਾ ਕਿਹੜਾ ਫੁੱਟ ਸੀਤਾ ਈ? ਲਾਲ ਮਸੀਤ ਦੇ ਪੜ੍ਹੀਹਾਰਾਂ ਦਾ ਆਦਮ ਖ਼ੋਰਾ ! ਲਹੂ ਪੀਤਾ ਈ ਡਾਲਰ , ਯੂਰੋ ਕੱਠੇ ਕਰ ਕੇ ਸਾਰੇ ਮਾਲ ਦਾ ਕੀ ਕੀਤਾ ਈ? ਅਜੇ ਵੀ ਭਰਿਆ ਨਹੀਂ ਤੇਰਾ ਥੈਲਾ? ਬੁਸ਼ ਦੀਆ ਖ਼ਾਸ ਮੰਦਰਜਾ ਜ਼ਿਲਾ! ਮਗਰੋਂ ਕਿਉਂ ਨਹੀਂ ਲੀਹਨਦਾ
ਤੋਂ ਕਸ਼ਮੀਰ ਤਾਂ ਲੈ ਨਹੀਂ ਸਕਿਆ ਕਾਰਗਲਾਂ ਦੀਆ ਵੱਡਿਆ ਸਕਿਆ ਕੂੜ ਕੜੱਲ ਦੀਆ ਹੱਡੋਂ ਪੱਕਿਆ ਤੋਂ ਹਰ ਛਪੜੋਂ ਚਿੱਕੜ ਛਕਿਆ ਤੈਨੂੰ ਕਦੀਂ ਕਿਸੇ ਨਹੀਂ ਡੱਕਿਆ ਫਿਰੇਂ ਤਰਨਜਨੇਂ ਬਣ ਬਣ ਛੈਲਾ ਬੁਸ਼ ਦੀਆ ਖ਼ਾਸ ਮੰਦਰਜਾ ਜ਼ਿਲਾ! ਮਗਰੋਂ ਕਿਉਂ ਨਹੀਂ ਲੀਹਨਦਾ?
ਅਦਲ ਦੀਆ ਝੱਲਿਆ ਜੱਲਾਦਾ! ਰਾਤੀਂ ਸੌਣ ਤੋਂ ਪਹਿਲੇ ਦਾਦਾ! ਅਸਤਾਫ਼ੇ ਦਾ ਕਰੀਂ ਇਰਾਦਾ ਕੌਮ ਨੂੰ ਤੰਗ ਨਾ ਕਰੀਂ ਜ਼ਿਆਦਾ ਆਖਣ ਰੋ ਰੋ ਹੀਰ ਤੇ ਲੀਲਾ ਬੁਸ਼ ਦੀਆ ਮੰਦਰਜਾ ਜ਼ਿਲਾ! ਮਗਰੋਂ ਕਿਉਂ ਨਹੀਂ ਲੀਹਨਦਾ? ਮਗਰੋਂ ਲੇਹਾ ਜਾ ਹੁਣ ਜਰਨੀਲਾ! ਮਗਰੋਂ ਕਿਉਂ ਨਹੀਂ ਲੀਹਨਦਾ
More