ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਗਾਂਧੀ ਜੀ ਦੀ ਥਾਂ ਐਡਵਾਨੀ ਦੀ ਧੋਤੀ ਵਰਤ ਲੋ !
ਇੰਡੀਆ ਵਿਚ ਇਕ ਬਣਨ ਵਾਲੇ ਹਾਲ ਬਾਰੇ ਸਾਡੇ ਇੱਕ ਸੰਗੀ ਤੇ ਮਿਹਰਬਾਨ ਉਨੀਸ ਮੁਹੰਮਦ ਨੇ ਹਾਟ ਮਿਲ ਰਾਹੇਂਕਰਾਰੀ ਖ਼ਬਰ ਘੱਲੀ ਜੋ ਇਸ ਸਿਨਮਾ ਹਾਲ ਦੀ ਕਲਰ ਸਕੀਮ ਉੱਕੀ ਚਿੱਟੀ ਰੱਖੀ ਗਈ ਹੈ ਕੰਧਾਂ ਛੱਤ ਪੌੜੀਆਂ, ਕੁਰਸੀਆਂ ਸਬ ਚਿੱਟੀਆਂ ਹਨ। ਅਸਕਰੀਨ ਤੇ ਵੀ ਇਕ ਧੋਤੀ ਲਾਈ ਗਈ ਹੈ। ਇਸ ਕਲਰ ਸਕੀਮ ਦੀ ਵਜ੍ਹਾ ਦੱਸੀ ਗਈ ਜੋ ਗਾਂਧੀ ਜੀ ਦੀ ਧੋਤੀ ਉੱਕੀ ਚਿੱਟੀ ਸੀ ਇਸੇ ਲਈ ਹਰ ਸ਼ੈਅ ਚਿੱਟੀ ਰੱਖੀ ਗਈ ਹੈ ਸਗੋਂ ਜਜ਼ਬਾਤੀ ਹੋ ਕੇ ਇਸ ਸਿਨਮੇ ਦਾ ਨਾਂ ਵੀ '' ਗਾਂਧੀ ਦੀ ਧੋਤੀ '' ਰੱਖਿਆ ਗਿਆ ਪਰ ਹੁਣ ਚਿੰਤਾ ਇਹ ਹੈ ਜੋ ਬਾਲੀ ਵੱਡ ਦੀਆਂ ਹੁਸੀਨਾਂ ਗਾਂਧੀ ਦੀ ਧੋਤੀ ਵਿਚ ਠਮਕੇ ਲਾਵਣ ਗਈਆਂ। ਜਦੋਂ ਵੀ ਕੋਈ ਫ਼ਿਲਮ ਲੱਗੇਗੀ ਤੇ ਪਬਲਿਸਿਟੀ ਵਿਚ ਫਿਰ ਇੰਜ ਵੀ ਹੋਵੇ ਗਾ '' ਗਾਂਧੀ ਦੀ ਧੋਤੀ ਵਿਚ ਸ਼ੋਅਲੇ, ਗਾਂਧੀ ਦੀ ਧੋਤੀ ਵਿਚ ਫੁੱਲ ਤੇ ਕੰਢੇ, ਗਾਂਧੀ ਦੀ ਧੋਤੀ ਵਿਚ ਰਾਜਾ ਹਿੰਦੁਸਤਾਨੀ, ਗਾਂਧੀ ਦੀ ਧੋਤੀ ਵਿਚ ਅੱਗ, ਗਾਂਧੀ ਦੀ ਧੋਤੀ ਵਿਚ ਬਣ ਬਾਦਲ ਬਰਸਾਤ, ਗਾਂਧੀ ਦੀ ਧੋਤੀ ਵਿਚ ਮਿਸ਼ਨ ਕਸ਼ਮੀਰ, ਗਾਂਧੀ ਦੀ ਧੋਤੀ ਵਿਚ ਮੁਹੱਬਤਾਂ , ਗਾਂਧੀ ਦੀ ਧੋਤੀ ਵਿਚ ਕੁਛ ਕੁਛ ਹੋਤਾ ਹੈ, ਗਾਂਧੀ ਦੀ ਧੋਤੀ ਵਿਚ ਮਦਰ ਇੰਡੀਆ, ਗਾਂਧੀ ਦੀ ਧੋਤੀ ਵਿਚ ਮੁਗ਼ਲ ਆਜ਼ਮ, ਗਾਂਧੀ ਦੀ ਧੋਤੀ ਵਿਚ ਹਮ ਆਪ ਕੇ ਹੈਂ ਕੌਣ' ਗਾਂਧੀ ਦੀ ਧੋਤੀ ਵਿਚ ਹਮ ਸਬ ਇਕ ਹੈਂ' ਗਾਂਧੀ ਦੀ ਧੋਤੀ ਵਿਚ ਪਿਆਰ ਤੋ ਹੋਣਾ ਹੀ ਥਾ'ਗਾਂਧੀ ਦੀ ਧੋਤੀ ਵਿਚ ਚੋਰੀ ਚੋਰੀ ਚਿਪਕੇ ਚਿਪਕੇ, ਗਾਂਧੀ ਦੀ ਧੋਤੀ ਵਿਚ ਦਿੱਲਗੀ' ਗਾਂਧੀ ਦੀ ਧੋਤੀ ਵਿਚ ਹੀਰਾ ਫੇਰੀ' ਗਾਂਧੀ ਦੀ ਧੋਤੀ ਵਿਚ ਯਾਦੇਂ' ਗਾਂਧੀ ਦੀ ਧੋਤੀ ਵਿੱਚ ਤੇਰਾ ਜਾਦੂ ਚੱਲ ਗਿਆ, ਗਾਂਧੀ ਦੀ ਧੋਤੀ ਵਿਚ ਚਮਤਕਾਰ,ਗਾਂਧੀ ਦੀ ਧੋਤੀ ਵਿਚ ਪਿਆਰ ਕਿਆ ਤੋ ਡਰਨਾ ਕਿਆ, ਗਾਂਧੀ ਦੀ ਧੋਤੀ ਵਿਚ ਦਾਗ਼, ਗਾਂਧੀ ਦੀ ਧੋਤੀ ਵਿਚ ਹਲਚਲ, ਗਾਂਧੀ ਦੀ ਧੋਤੀ ਵਿਚ ਸੈਲਾਬ' ਗਾਂਧੀ ਦੀ ਧੋਤੀ ਵਿਚ ਮਨਾ ਭਾਈ ਐਮ ਬੀ ਬੀ ਇਸ, ਗਾਂਧੀ ਦੀ ਧੋਤੀ ਵਿਚ ਕੁਲ ਹੋ ਨਾ ਹੋ, ਗਾਂਧੀ ਦੀ ਧੋਤੀ ਵਿਚ ਮੇਰੇ ਯਾਰ ਕੀ ਹੈ ਸ਼ਾਦੀ, ਗਾਂਧੀ ਦੀ ਧੋਤੀ ਵਿਚ ਖਿਲਾੜੀ ਤੋ ਅਨਾੜੀ, ਗਾਂਧੀ ਦੀ ਧੋਤੀ ਵਿਚ ਬੀਵੀ ਨੰਬਰ ਵਣ 'ਗਾਂਧੀ ਦੀ ਧੋਤੀ ਵਿਚ ਮਸਤੀ, ਗਾਂਧੀ ਦੀ ਧੋਤੀ ਵਿਚ ਮੱਝ ਸੇ ਦੋਸਤੀ ਕਰੋਗੇ' ਗਾਂਧੀ ਦੀ ਧੋਤੀ ਵਿਚ ਮੱਝ ਸੇ ਸ਼ਾਦੀ ਕਰੋਗੀ, ਗਾਂਧੀ ਦੀ ਧੋਤੀ ਵਿਚ ਦਿਲ ਵਾਲੇ ਦਲਹਨੀਆ ਲੈ ਜਾਏਂਗੇ' ਗਾਂਧੀ ਦੀ ਧੋਤੀ ਵਿਚ ਆ ਅਬ ਲੁੱਟ ਚੱਲੇਂ' ਗਾਂਧੀ ਦੀ ਧੋਤੀ ਵਿਚ ਮੈਂ ਨੇ ਪਿਆਰ ਕਿਆ' ਗਾਂਧੀ ਦੀ ਧੋਤੀ ਵਿਚ ਤੁਰੀ ਮੂਰਤੀ, ਗਾਂਧੀ ਦੀ ਧੋਤੀ ਵਿਚ ਭੂਤ, ਗਾਂਧੀ ਦੀ ਧੋਤੀ ਵਿਚ ਜ਼ਖ਼ਮ, ਗਾਂਧੀ ਦੀ ਧੋਤੀ ਵਿਚ ਰਫ਼ੀਵ ਜੀ, ਗਾਂਧੀ ਦੀ ਧੋਤੀ ਵਿਚ ਚੋਰ ਮਚਾਏ ਸ਼ੋਰ, ਗਾਂਧੀ ਦੀ ਧੋਤੀ ਵਿਚ ਹਥਿਆਰ, ਗਾਂਧੀ ਦੀ ਧੋਤੀ ਵਿਚ ਆਂਖੇਂ, ਗਾਂਧੀ ਦੀ ਧੋਤੀ ਵਿਚ ਆਪ ਮੁਝੇ ਅੱਛੇ ਲੱਗਣੇ ਲੱਗੇ, ਗਾਂਧੀ ਦੀ ਧੋਤੀ ਵਿਚ ਅਫ਼ਲਾਤੂਨ, ਗਾਂਧੀ ਦੀ ਧੋਤੀ ਵਿਚ ਬੜੇ ਮੀਆਂ ਛੋਟੇ ਮੀਆਂ' ਗਾਂਧੀ ਦੀ ਧੋਤੀ ਵਿਚ ਬਾਰੂਦ, ਗਾਂਧੀ ਦੀ ਧੋਤੀ ਵਿਚ ਬਰਸਾਤ, ਗਾਂਧੀ ਦੀ ਧੋਤੀ ਵਿਚ ਚਲੋ ਇਸ਼ਕ ਲੜਾਏਂ, ਗਾਂਧੀ ਦੀ ਧੋਤੀ ਵਿਚ ਚਰਸ, ਗਾਂਧੀ ਦੀ ਧੋਤੀ ਵਿਚ ਢੋਨਡਤੇ ਰਹਿ ਜਾਓਗੇ, ਗਾਂਧੀ ਦੀ ਧੋਤੀ ਵਿਚ ਦਿਲ ਨੇ ਫਰਿਆਦ ਕਿਆ, ਗਾਂਧੀ ਦੀ ਧੋਤੀ ਵਿਚ ਡੋਲੀ ਸਜਾ ਕੇ ਰੱਖਣਾ, ਗਾਂਧੀ ਦੀ ਧੋਤੀ ਵਿਚ ਇੰਗਲਿਸ਼ ਬਾਬੂ ਦੇਸੀ ਮੇਮ, ਗਾਂਧੀ ਦੀ ਧੋਤੀ ਵਿਚ ਮਾਚਿਸ, ਗਾਂਧੀ ਦੀ ਧੋਤੀ ਵਿਚ ਗਰਲ ਫ਼ਰੈਂਡ, ਗਾਂਧੀ ਦੀ ਧੋਤੀ ਵਿਚ ਹਮ ਸਬ ਸਾਥ ਹੈਂ, ਗਾਂਧੀ ਦੀ ਧੋਤੀ ਵਿਚ ਜਲਾ ਕਰ ਰੱਖ ਦੋਂ ਗਾ, ਗਾਂਧੀ ਦੀ ਧੋਤੀ ਵਿਚ ਜੋਰੂ ਕੇ ਗ਼ੁਲਾਮ, ਗਾਂਧੀ ਦੀ ਧੋਤੀ ਵਿਚ ਕੱਚੇ ਧਾਗੇ, ਗਾਂਧੀ ਦੀ ਧੋਤੀ ਵਿਚ ਕਾਰੋਬਾਰ, ਗਾਂਧੀ ਦੀ ਧੋਤੀ ਵਿਚ ਕੌਣ ਹੈ ਸਪਨੋਂ ਮੈਂ ਆਇਆ, ਗਾਂਧੀ ਦੀ ਧੋਤੀ ਵਿਚ ਖ਼ੰਜਰ, ਗਾਂਧੀ ਦੀ ਧੋਤੀ ਵਿਚ ਖੁੱਲਮ ਖੁੱਲਾ ਪਿਆਰ ਕਰੀਂ , ਗਾਂਧੀ ਦੀ ਧੋਤੀ ਵਿਚ ਕੁਹਰਾਮ, ਗਾਂਧੀ ਦੀ ਧੋਤੀ ਵਿਚ ਕੋਈ ਮਿਲ ਗਿਆ, ਗਾਂਧੀ ਦੀ ਧੋਤੀ ਵਿਚ ਮਰਡਰ, ਗਾਂਧੀ ਦੀ ਧੋਤੀ ਵਿਚ ਪਾਪ, ਗਾਂਧੀ ਦੀ ਧੋਤੀ ਵਿਚ ਪਨਾਹ, ਗਾਂਧੀ ਦੀ ਧੋਤੀ ਵਿਚ ਸਾਇਆ ' ਗਾਂਧੀ ਦੀ ਧੋਤੀ ਵਿਚ ਸ਼ਰਾਰਤ' ਗਾਂਧੀ ਦੀ ਧੋਤੀ ਵਿਚ ਟਾਰਜ਼ਨ, ਗਾਂਧੀ ਦੀ ਧੋਤੀ ਵਿਚ ਤਲਾਸ਼, ਗਾਂਧੀ ਦੀ ਧੋਤੀ ਵਿੱਚ ਤੇਰਾ ਜਾਦੂ ਚੱਲ ਗਿਆ, ਗਾਂਧੀ ਦੀ ਧੋਤੀ ਵਿਚ ਤੇਰੇ ਮੇਰੇ ਸੁਪਨੇ, ਗਾਂਧੀ ਦੀ ਧੋਤੀ ਵਿਚ ਵਾਰਿਸ, ਗਾਂਧੀ ਦੀ ਧੋਤੀ ਵਿਚ ਹੰਟਰ ਵਾਲੀ, ਗਾਂਧੀ ਦੀ ਧੋਤੀ ਵਿਚ ਮੁਸਾਫ਼ਰ, ਗਾਂਧੀ ਦੀ ਧੋਤੀ ਵਿਚ ਅਲੀ ਬਾਬਾ ਚਾਲੀਸ ਚੋਰ, ਗਾਂਧੀ ਦੀ ਧੋਤੀ ਵਿਚ ਕੁਛ ਗੁੜ ਬੁੜ ਹੈ।
ਜਿਵੇਂ ਕਿ ਪਾਕਿਸਤਾਨ ਹਿੰਦੁਸਤਾਨ ਸਾਂਝ ਭਿਆਲੀ ਵੱਧ ਰਹੀ ਹੈ ਤੇ ਫ਼ਨਕਾਰਾਂ ਦਾ ਆਉਣਾ ਜਾਣਾ ਤੇ ਜਾ ਕੇ ਪਰਤ ਕੇ ਨਾ ਆਉਣਾ ਤੇ ਜਦੋਂ ਆਉਣਾ ਮਹਸਨ ਖ਼ਾਨ ਬਣ ਕੇ ਆਉਣਾ ਵਾਲਾ ਸਿਲਸਿਲਾ ਜ਼ੋਰ ਫੜ ਰਿਹਾ ਹੈ। ਦੋਹਵਾਂ ਮੁਲਕਾਂ ਵਿਚ ਫ਼ਿਲਮਾਂ ਦੀ ਨੁਮਾਇਸ਼ ਤੇ ਗੱਲ ਬਾਤ ਹੋ ਰਹੀ ਹੈ। ਜਦੋਂ ਹਿੰਦੁਸਤਾਨ ਦੀਆਂ ਫ਼ਿਲਮਾਂ ਪਾਕਿਸਤਾਨ ਵਿੱਚ ਵਿਖਾਈਆਂ ਜਾਵਣ ਗਈਆਂ ਤੇ ਪੱਕੀ ਗੱਲ ਹੈ ਪਾਕਿਸਤਾਨੀ ਫ਼ਿਲਮਾਂ ਦੀ ਨੁਮਾਇਸ਼ ਹਿੰਦੁਸਤਾਨ ਵਿਚ ਹੋਵੇਗੀ ਤੇ ਨਵੇਂ ਪੁਰਾਣੀਆਂ ਫ਼ਿਲਮਾਂ ਵਿਖਾਈਆਂ ਜਾਵਣ ਗਈਆਂ ਤੇ ਇਹ ਫ਼ਿਲਮਾਂ ਵਾਈਟ ਸਿਨਮਾ ਹਾਲ ਵਿਚ ਵੀ ਵਿਖਾਈਆਂ ਜਾਵਣ ਗਈਆਂ। ਵਾਈਟ ਹਾਲ ਜਿਨੂੰ '' ਗਾਂਧੀ ਦੀ ਧੋਤੀ '' ਦਾ ਨਾਂ ਦੇਵਨ ਤੇ ਗ਼ੌਰ ਕੀਤਾ ਜਾ ਰਿਹਾ ਹੈ ਉਹਦੇ ਵਿਚ ਪਾਕਿਸਤਾਨੀ ਫ਼ਿਲਮਾਂ ਦੀ ਨੁਮਾਇਸ਼ ਜਦੋਂ ਹੋਵੇਗੀ ਤੇ ਇਸ਼ਤਿਹਾਰ ਕੁੱਝ ਇੰਜ ਹੋਵੇ ਗਾ ਗਾਂਧੀ ਦੀ ਧੋਤੀ ਵਿਚ ਕੋਇਲ, ਗਾਂਧੀ ਦੀ ਧੋਤੀ ਵਿਚ ਬੁਲਬੁਲ, ਗਾਂਧੀ ਦੀ ਧੋਤੀ ਵਿਚ ਜ਼ਰਕਾ, ਗਾਂਧੀ ਦੀ ਧੋਤੀ ਵਿਚ ਜਬ ਜਬ ਫੋਲ਼ ਖੁੱਲੇ, ਗਾਂਧੀ ਦੀ ਧੋਤੀ ਵਿਚ ਕਰਤਾਰ ਸਿੰਘ, ਗਾਂਧੀ ਦੀ ਧੋਤੀ ਵਿਚ ਆਗ ਕਾ ਦਰਿਆ,ਗਾਂਧੀ ਦੀ ਧੋਤੀ ਵਿਚ ਜਾਗ ਉੱਠਾ ਇਨਸਾਨ,ਗਾਂਧੀ ਦੀ ਧੋਤੀ ਵਿਚ ਇਨਸਾਨ ਔਰ ਗਿੱਧਾ, ਗਾਂਧੀ ਦੀ ਧੋਤੀ ਵਿਚ ਲਾਖੋਂ ਮੈਂ ਇਕ, ਗਾਂਧੀ ਦੀ ਧੋਤੀ ਵਿਚ ਦਰਸ਼ਨ ਗਾਂਧੀ ਦੀ ਧੋਤੀ ਵਿਚ ਮਸਤਾਨਾ ਮਾਹੀ' ਗਾਂਧੀ ਦੀ ਧੋਤੀ ਵਿਚ ਗੂੰਜ ਉੱਠੀ ਸ਼ਹਿਨਾਈ, ਗਾਂਧੀ ਦੀ ਧੋਤੀ ਵਿਚ ਮੁੰਡਾ ਬਗੜਾ ਜਾਏ, ਗਾਂਧੀ ਦੀ ਧੋਤੀ ਵਿਚ ਖਲੋਣਾ, ਗਾਂਧੀ ਦੀ ਧੋਤੀ ਵਿਚ ਇਸ਼ਕ ਨਚਾਏ ਗਲੀ ਗਲੀ, ਗਾਂਧੀ ਦੀ ਧੋਤੀ ਵਿਚ ਹਸੀਨਾ 420 ' ਗਾਂਧੀ ਦੀ ਧੋਤੀ ਵਿਚ ਮੁਝੇ ਚਾਂਦ ਚਾਹੀਏ, ਗਾਂਧੀ ਦੀ ਧੋਤੀ ਵਿਚ ਖੋਏ ਹੋ ਤੁਮ ਕਹਾਂ, ਗਾਂਧੀ ਦੀ ਧੋਤੀ ਵਿਚ ਯੇ ਦਿਲ ਆਪ ਕਾ ਹਵਾ, ਗਾਂਧੀ ਦੀ ਧੋਤੀ ਵਿਚ ਮਨੀਲਾ ਕੀ ਬਿਜਲੀਆਂ, ਗਾਂਧੀ ਦੀ ਧੋਤੀ ਵਿਚ ਹਾਂਗ ਕਾਂਗ ਕੇ ਸ਼ੋਅਲੇ, ਗਾਂਧੀ ਦੀ ਧੋਤੀ ਵਿਚ ਇਸ਼ਾਰਾ ।
ਤੇ ਜੇ ਪੰਜਾਬੀ ਫ਼ਿਲਮਾਂ ਦਾ ਸਿਲਸਿਲਾ ਟੁਰ ਪਿਆ ਤੇ ਸੁਲਤਾਨ ਰਾਹੀ ਦੇ ਗੰਡਾਸੇ ਨੂੰ ਗਾਂਧੀ ਦੀ ਧੋਤੀ ਵਿਚ ਲਹਰਾਵਨ ਤੋਂ ਕੋਈ ਨਹੀਂ ਰੋਕ ਸਕੇ ਗਾ। ਫਿਰ ਇਹ ਹੋਵੇ ਗਾ ਕਿ ਗਾਂਧੀ ਦੀ ਧੋਤੀ ਵਿਚ ਮੂਲਾ ਜੱਟ, ਗਾਂਧੀ ਦੀ ਧੋਤੀ ਵਿਚ ਵਹਿਸ਼ੀ ਗੁੱਜਰ, ਗਾਂਧੀ ਦੀ ਧੋਤੀ ਵਿਚ ਆਸੋਬਲਾ, ਗਾਂਧੀ ਦੀ ਧੋਤੀ ਵਿਚ ਜੁੱਟ ਦਾ ਖੜਾਕ, ਗਾਂਧੀ ਦੀ ਧੋਤੀ ਵਿਚ ਆਸੋਬਲਾ, ਗਾਂਧੀ ਦੀ ਧੋਤੀ ਵਿਚ ਬਿੱਲੂ ਦਾ ਬਦਮਾਆਸ਼, ਗਾਂਧੀ ਦੀ ਧੋਤੀ ਵਿਚ ਕਮਾਂਡੋ ਐਕਸ਼ਨ, ਗਾਂਧੀ ਦੀ ਧੋਤੀ ਵਿਚ ਕੋਠੇ ਟਿੱਪਣੀ, ਗਾਂਧੀ ਦੀ ਧੋਤੀ ਵਿਚ ਜਾਣੂ ਕੁਪੱਤੀ, ਗਾਂਧੀ ਦੀ ਧੋਤੀ ਵਿਚ ਨਿੱਕੀ ਜਈ ਹਾਂ, ਗਾਂਧੀ ਦੀ ਧੋਤੀ ਵਿਚ ਸ਼ੌਂਕਣ ਮੇਲੇ ਦੀ, ਗਾਂਧੀ ਦੀ ਧੋਤੀ ਵਿਚ ਸ਼ੀਦਾ ਪਿਸਤੌਲ, ਗਾਂਧੀ ਦੀ ਧੋਤੀ ਵਿਚ ਜੀਰਾ ਬਲੇਡ, ਗਾਂਧੀ ਦੀ ਧੋਤੀ ਵਿਚ ਨਸ਼ਾ ਜਵਾਨੀ ਦਾ ਤੇ ਜੇ ਕਿਤੇ ਪਸ਼ਤੋ ਫ਼ਿਲਮਾਂ ਦੀ ਵਾਰ ਆਗਈ ਤੇ ਫਿਰ ਗਾਂਧੀ ਦੀ ਧੋਤੀ ਵਿਚ ਟੌਪਿਕ ਜ਼ਮਾਂ ਕਾਨੂੰਨ, ਪਖ਼ਤੋਨਾ ਤੋਰਾ, ਜ਼ਖ਼ਮੋਨਾ ਤੇ ਸ਼ਟਰਨਗ ਦਾ ਬਨਗੜੋ ਨੂੰ ਵੀ ਕੋਈ ਨ੍ਹੀਂ ਰੋਕ ਸਕਦਾ ਹੈ। ਇਸ ਲਈ ਸਾਡੀ ਇਹੋ ਸਲਾਹ ਹੈ ਜੋ ਗਾਂਧੀ ਜੀ ਵਰਗੇ ਆਪਣੇ ਅਜ਼ੀਮ ਲੀਡਰ ਦੇ ਨਾਲ ਹਿੰਦੁਸਤਾਨ ਨੂੰ ਇੰਜ ਦਾ ਵਰਤਾ ਨਹੀਂ ਕਰਨਾ ਚਾਹੀ ਦਾ, ਜੇ ਧੋਤੀ ਏਨੀ ਹੀ ਜ਼ਰੂਰੀ ਹੈ ਤੇ ਐਡਵਾਨੀ ਦੀ ਧੋਤੀ ਵਰਤ ਲੈਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇ ਗਾ।
More