کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਓਡਵਾਇਰ ਦਾ ਪੰਜਾਬੀਆਂ ਨਾਲ ਕ੍ਰੋਧ

ਓਡਵਾਇਰ ਦਾ ਪੰਜਾਬੀਆਂ ਨਾਲ ਕ੍ਰੋਧ

ਮਕਸੂਦ ਸਾਕਿਬ

August 24th, 2008

2 / 5 (1 Votes)

 

 

ਪੰਜਾਬ ਦੇ ਅੰਗਰੇਜ਼ ਗਵਰਨਰ ਮਾਈਕਲ ਫ਼ਰਾਨਸਸ ਓਡਵਾਇਰ ਨੇ ਪੰਜਾਬੀ ਲੋਕਾਈ ਦਾ ਇਕ ਕਤਲਾਮ ਜੁਲਿਆ ਨਿਵਾਲਾ ਬਾਗ਼ , ਅਮਰਸਰ ਵਿਚ ਕਰਵਾਇਆ। ਇਹਦਾ ਪੂਰੀ ਦੁਨੀਆ ਨੂੰ ਪਤਾ ਏ। ਹਰ ਕੋਈਆਈਹਦੇ ਉਤੇ ਓਡਵਾਇਰ ਨੂੰ ਤੋਏ ਲਾਨਤ ਵੀ ਕਰਦਾ ਏ।ਉਹਨੇ ਇਸ ਤੋਂ ਵੱਡੇ ਤੇ ਨਿਤ ਦੇ ਇਕ ਹੋਰ ਕਤਲਾਮ ਦਾ ਮੁੱਢ ਵੀ ਬੰਨਿਆ।
ਓਡਵਾਇਰ ਨੇ ਪੰਜਾਬੀ ਦੇ ਪੜ੍ਹਾਈ ਲਿਖਾਈ ਦਾ ਵਸੀਲਾ ਬਣਨ ਉਤੇ ਹਟਕ ਲਾ ਦਿਤੀ । ਇਹਦੇ ਸਿੱਟੇ ਵਿਚ ਅੱਜ ਪੰਜਾਬੀ ਆਪਣੇ ਹੱਥੋਂ ਆਪ ਈ ਆਪਿਨੀਆਂ ਪੀਇੜ੍ਹੀਆਂ ਦਾਕਤਲਾਮ ਪਏ ਕਰਦੇ ਨੇਂ ਤੇ ਉਨ੍ਹਾਂ ਨੂੰ ਆਪਣੀ ਇਸ ਕੀਤੀ ਦੀ ਜ਼ਰਾ ਜਿਨੀ ਵੀ ਸੁਰਤ ਸਾਰ ਨਹੀਂ। ਇਕ ਖ਼ਿੱਤੇ ਦੇ ਪੜ੍ਹੇ ਲਿਖੇ ਲੋਕਾਂ ਦਾ ਆਪਣੀ ਮਾਂ ਬੋਲੀ ਨੂੰ ਕਤਲ ਕਰਨ ਇਤਨਾ ਗੁੱਝਾ ਏ ਜੋ ਦੁਨੀਆ ਨੂੰ ਵੀ ਇਸ ਦੀ ਹਵਾ ਨਹੀਂ ਲੱਗ ਸਕੀ।
ਪੰਜਾਬੀ ਨੂੰ ਪੜ੍ਹਾਈ ਲਿਖਾਈ ਦੀ ਬੋਲੀ ਨਾ ਬਣਨ ਦੇਣ ਦੀ ਦੱਸ ਸਾਨੂੰ ਮਾਜਦ ਸ਼ੇਖ਼ ਹੋਰਾਂ ਲਹੌਰੋਂ ਛਪਦੀ ਅੰਗਰੇਜ਼ੀ ਦੀ ਰੋਜ਼ਾਨਾ ਅਖ਼ਬਾਰ ਵਿਚ ਲਿਖੇ ਆਪਣੇ ਇਕ ਕਾਲਮ ਰਾਹੀਂ ਪਾਈ ਐ। ਚੰਗਾ ਹੁੰਦਾ ਜੇ ਉਹ ਆਪਣੀ ਇਸ ਖੋਜ ਦਾ ਵੇਰਵਾ ਦਿੰਦੇ ।ਆਖ਼ਿਰ ਉਨ੍ਹਾਂ ਇਹ ਗੱਲ ਕੀਤੀ ਏ ਤਾਂ ਪੱਕ ਨਾਲ ਉਨ੍ਹਾਂ ਕਧਿਰੇ ਪੜ੍ਹੀ ਈ ਹੋਣੀ ਏ।ਇਹਦਾ ਮਤਲਬ ਇਹ ਹੇ ਜੋ ਓਡਵਾਇਰ ਦੇ ਪੰਜਾਬ ਦਾਗੋਰਨਰ ਬਣਨ ਤੋਂ ਪਹਿਲਾਂ ਕਿਸੇ ਨਾ ਕਿਸੇ ਢੰਗ ਪੰਜਾਬੀ ਰਾਹੀਂ ਪੜ੍ਹਾਨ ਲਿਖਾਂ ਦੀ ਖੁਲ ਹੈ ਸੀ, ਜਿਹੜੀ ਹੋ ਸਕਦਾ ਏ ਅੱਗੇ ਜਾ ਕੇ ਪੰਜਾਬੀ ਦੇ ਪੜ੍ਹਾਈ ਲਿਖਾਈ ਦਾ ਵਸੀਲਾ ਬਣਨ ਦਾ ਰਾਹ ਦਿੰਦੀ ਹੋਵੇ ਤੇ ਮਾਈਕਲ ਓਡਵਾਇਰ ਨੇ ਪੰਜਾਬੀਆਂ ਨਾਲ ਕ੍ਰੋਧ ਪਾਰੋਂ ਇਹਦਾ ਰਾਹ ਮਾਰ ਦਿਤਾ ਹੋਵੇ।
ਸਾਨੂੰ ਮਾਜਦ ਸ਼ੇਖ਼ ਹੋਰਾਂ ਦੀ ਇਹ ਗੱਲ ਖਰੀ ਜਾਪਦੀ ਏ। ਇਹਦਾ ਸਬੂਤ ਇਹ ਹੈ ਬਈ ਮਾਈਕਲ ਉਡਾਵਅਰ ਨੂੰ ਕੀਕਸਟਨ ਹਾਲ ਲੰਦਨ ਵਿਚ ਪੰਜਾਬ ਦੇ ਇਕ ਸਪੁੱਤਰ ਊਧਮ ਸਿੰਘ ਬਾਵੇ (ਰਾਮ ਮੁਹੰਮਦ ਸਿੰਘ ਆਜ਼ਾਦ ) ਨੇ ਗੋਲੀ ਨਾਲ ਉਡਾ ਦਿਤਾ। ਊਧਮ ਸਿੰਘ ਨੂੰ ਜਦੋਂ ਅਦਾਲਤ ਦੇ ਕਟਹਿਰੇ ਵਿਚ ਪੇਸ਼ ਕਰ ਕੇ ਸੌਣਾ ਖਾਣ ਲਈ ਆਖਿਆ ਗਿਆ ਤਾਂ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਥਾਂ "ਹੀਇਰ ਵਾਰਿਸ ਸ਼ਾਹ "ਮੰਗਵਾਈ ਤੇ ਉਹਦੇ ਉਤੇ ਹਥ ਧਰ ਕੇ ਸੱਚ ਬੋਲਣ ਦੀ ਸਹੁੰ ਖਾਧੀ।
ਊਧਮ ਸਿੰਘ ਬਾਵੇ ਦਾ ਇੰਜ ਹੀਇਰ ਵਾਰਿਸ ਸ਼ਾਹ ਉਤੇ ਸੁਣਾ ਖਾਵਣ ਖ਼ਬਰੇ ਓਡਵਾਇਰ ਵੱਲੋਂ ਪੰਜਾਬੀ ਉਤੇ ਲਾਈ ਪਾਬੰਦੀ ਵਾਲੀ ਰੜਕ ਦਾ ਕੱਢਣ ਈ ਸੀ।
ਮਾਜਦ ਸ਼ੇਖ਼ ਹੁਰੀਂ ਆਪਣੇ ਕਾਲਮ Honouring Bhagat Singh "ਭਗਤ ਸਿੰਘ ਨੂੰ ਆਦਰ ਦੀਆਂ "ਵਿਚ ਓਡਵਾਇਰ ਦੀ ਪੰਜਾਬੀਆਂ ਨਾਲ ਖੁੰਦਕ ਦਾ ਕਾਰਨ ਗੌਰਮਿੰਟ ਕਾਲਜ ਲਹੌਰ ਦੀ ਗੱਭਰੂ ਢਾਣੀ ਦੀ ਪਮਫ਼ਲਟ ਬਾਜ਼ੀ ਦੱਸਦੇ ਨੇਂ। ਉਨ੍ਹਾਂ ਜ਼ਮਾਨਿਆਂ ਵਿਚ ਅੰਗਰੇਜ਼ ਸ਼ਾਹੀ ਨੇ ਪੰਜਾਬ ਨੂੰ ਵੱਢ ਕੇ ਸ਼ਮਾਲ ਮਗ਼ਰਿਬੀ ਸਰਹੱਦ ਦੇ ਨਾਂ ਤੋਂ ਇਕ ਨਵਾਂ ਸੂਬਾ ਬਣਾਇਆ। ਓਡਵਾਇਰ ਇਸ ਇਲਾਕੇ ਦਾ ਰੀਵਨੀਵ ਕਮਸ਼ਜ਼ ਸੀ ਤੇ ਉਸੇ ਨੇ ਇਹ ਕੰਮ ਸਿਰੇ ਚਾੜ੍ਹਿਆ। (ਲਾਰਡ ਕਰਜ਼ਨ ਨੇ ਇਹ ਕੰਮ ਉਹਦੇ ਜ਼ਿਮੇ ਲਾਇਆ ਸੀ। ) ਗੱਭਰੂ ਢਾਣੀ ਨੇ ਪੰਜਾਬ ਦੀ ਖੋਹ ਧਰੋਹ ਤੇ ਉਡਾਇਰ ਦੇ ਬਰਖ਼ਿਲਾਫ਼ ਪਰਚਾ ਲਿਖ ਕੇ ਲੋਕਾਂ ਵਿਚ ਵੰਡਿਆ। ਇਸ ਪਰਚੇ ਤੋਂ ਲੋਕ ਉਡਾਇਰ ਉਤੇ ਢੇਰ ਭੁੱਖੇ। ਭਗਤ ਸਿੰਘ ਨੂੰ ਨਾਬਰੀ ਦੀ ਜਾਗ ਇਸ ਪਰਚੇ ਤੋਂ ਵੀ ਲੱਗੀ।
ਗੌਰਮਿੰਟ ਕਾਲਜ ਲਹੌਰ ਦੀ ਇਹ ਗੱਭਰੂ ਢਾਣੀ ਗੋਰਾ ਸ਼ਾਹੀ ਦੇ ਚਿਲਤਰਾਂ ਉਤੇ ਬੜੀ ਅੱਖ ਰੱਖਦੀ ਸੀ। ਗੋਰਿਆਂ ਜਦੋਂ ਵੀ ਕੋਈ ਲੋਕਾਂ ਦੇ ਬਰਖ਼ਿਲਾਫ਼ ਪੈਰ ਪਟਨਾ ਇਨ੍ਹਾਂ ਗਭਰੁਵਾਂ ਝੱਟ ਉਹਦਾ ਵੇਰਵਾ ਲਿਖ ਕੇ ਲੋਕਾਂ ਨੂੰ ਵਰਤਾ ਦੇਣਾ। ਇਹਦੇ ਤੋਂ ਚੱਲੀਆਂ ਕਾਲੋਨੀ ਗਿਰਾਂ ਇਨ੍ਹਾਂ ਗਭਰੁਵਾਂ ਉਤੇ ਰਾਜ ਧ੍ਰੋਹੀ ਤੇ ਖਰੁ ਵਦੀ ਹੋਵਣ ਦਾ ਠੱਪਾ ਲਾਇਆ ਹੋਇਆ ਸੀ।
ਪੰਜਾਬ ਦੀ ਖੁਫ਼ੀਆ ਪੁਲਸ ਨੇ ਹਕੂਮਤ ਨੂੰ ਪੱਕੀ ਕੀਤੀ ਬਈ ਮਾਈਕਲ ਫ਼ਰਾਨਸਸ ਓਡਵਾਇਰ ਨ ਨੂੰ ਪੰਜਾਬ ਵਿਚ ਨਾ ਲਿਆਂਦਾ ਜਾਵੇ । ਇਡਵਾਇਰ ਨੂੰ ਇਹਦੇ ਤੋਂ ਈ ਪੰਜਾਬੀਆਂ ਉਤੇ ਕਾਵੜ ਆਈ ਤੇ ਉਹਨੇ ਉਹਨਾਂ ਨੁੰ ਕਦੀਂ ਨਾ ਭੁੱਲਣ ਵਾਲਾ ਸਵਾਦ ਚਖਾਨ ਦੀ ਸਹੁੰ ਖਾ ਲਈ।
ਖੁਫ਼ੀਆ ਦੇ ਆਖਣ ਉਤੇ ਉਡਾਇਰ ਨੂੰ ਅੰਗਰੇਜ਼ੀ ਰਾਜ ਦਾ ਰੈਜ਼ੀਡੈਂਟ ਬਣਾ ਕੇ ਹੈਦਰ ਆਬਾਦ ਘੁਲ ਦਿਤੋ ਨੇਂ। ਮਗਰੋਂ ਉਥੇ ਈ ਉਹਨੂੰ ਗਵਰਨਰ ਜਨਰਲ ਦਾ ਅਗੀਚ (ਏਜੰਟ ) ਵੀ ਮਿੱਥ ਦਿਤੋ ਨੇਂ। 1901ਤੋਂ ਲੈ ਕੇ 1912ਤੀਕਰ ਉਹ ਹੈਦਰ ਆਬਾਦ ਵਿਚ ਈ ਨੌਕਰੀ ਕਰਦਾ ਰਿਹਾ।
1912ਵਿਚ ਲਾਰਡ ਹਾਰਡਿੰਗ ਵਾਇਸਰਾਏ ਬਣ ਕੇ ਆਇਆ ਤਾਂ ਉਹਨੇ ਉਡਾਇਰ ਨੂੰ ਛੜਾ ਪੰਜਾਬ ਈ ਨਾ ਲਿਆਂਦਾ ਸਗੋਂ ਪੰਜਾਬ ਦਾ ਲੀਫ਼ਟਨੀਨਟ ਗਵਰਨਰ ਵੀ ਲਾ ਦਿਤਾ । ਨਾਲ ਉਹਨੂੰ ਅੰਦਰ ਖ਼ਾਨੇ ਲਿਖਤ ਰਾਹੀਂ ਇਹ ਵੀ ਮਤ ਦਿਤੀ , "ਇਥੇ ਢੇਰ ਸਾਰਾ ਬਾਰੂਦ ਏ ਭਭਾ ਕੇ ਤੂੰ ਬਚਣਾ ਏ ਤਾਂ ਸਾਉਧਾਨੀ ਵਰਤਣੀ ਪੋਸੀ। "
1912ਤੋਂ 1919ਦਾ ਜ਼ਮਾਨਾ ਹਿੰਦੋਸਤਾਨ ਦੇ ਅਜ਼ਾਦੀ ਘੋਲ ਦੀ ਚੜ੍ਹ ਦਾ ਜ਼ਮਾਨਾ ਏ। ਅਜ਼ਾਦੀ ਲਹਿਰ ਨੇ ਕਾਲੋਨੀ ਗੈਰ ਤਾਕਤ ਨੂੰ ਸੱਟ ਮਾਰਨੀ ਛੋਹ ਦਿਤੀ । ਪੰਜਾਬ ਈ ਇਸ ਪੱਕੀ ਪੀਡੀ ਨਾਬਰੀ ਦਾ ਗੜ੍ਹ ਸੀ।
ਰੋਲਟ ਐਕਟ ਦੇ ਬਰਖ਼ਿਲਾਫ਼ ਜਦੋਂ 13। ਅਪ੍ਰੈਲ 1919ਨੂੰ ਜੁਲਿਆ ਨਵਾਲੇ ਬਾਗ਼ ਉਮਰ ਸਿਰ ਵਿਚ ਇਕ ਪੁਰਾਮਨ ਜਲਸੇ ਦਾ ਹੋਕਾ ਹੋਇਆ ਤਾਂ ਓਡਵਾਇਰ ਨੂੰ ਪੰਜਾਬੀਆਂ ਨਾਲ ਪੁਰਾਣੀ ਕਾਵੜ ਕੱਢਣ ਦਾ ਟਾਂਗ ਲਗਦਾ ਜਾਪਿਆ। ਉਹਨੇ ਗੌਰਮਿੰਟ ਹਾਊਸ ਲਹੌਰ ਵਿਚ ਆਪਣੇ ਚੋਣਵੇਂ ਫ਼ੌਜੀ ਤੇ ਸਿਵਲ ਅਫ਼ਸਰਾਂ ਦੀ ਬੈਠਕ ਸਦੀ। ਬੈਠਕ ਦੀ ਕਾਰਵਾਈ ਪੂਰੀ ਤਰ੍ਹਾਂ ਖੁਫ਼ੀਆ ਰੱਖੀ ਗਈ। ਇਕ ਲਫ਼ਜ਼ ਵੀ ਲਿਖਤ ਵਿਚ ਨਾ ਆਂਦਾ ਗਿਆ। ਸਭ ਨੂੰ ਪੱਕੀ ਸੀ ਬਈ ਇਹਦੇ ਵਿਚ ਪੱਕਣ ਵਾਲੇ ਮਤੇ ਦੀ ਬਾਹਰ ਕਿਸੇ ਨੁੰ ਵੀ ਹਵਾ ਨਹੀਂ ਲੱਗਣ ਦੇਣੀ । ਇਹ ਬੈਠਕ 6 ਅਪ੍ਰੈਲ 1919ਨੂੰ ਹੋਈ। ਇਹਦੇ ਵਿਚ ਈ ਜੁਲਿਆ ਨਵਾਲੇ ਬਾਗ਼ ਲੋਕਾਂ ਦੇ ਕਤਲਾਮ ਦੀ ਵੀਵੀਨਤ ਬਣੀ। ਓਡਵਾਇਰ ਘੜੀ ਮੁੜੀ ਆਖਦਾਸੀ, "ਅਸੀਂ ਪੰਜਾਬੀਆਂ ਨੂੰ ਅਜਿਹਾ ਸਵਾਦ ਚਖਾਵਾਂਗੇ  ਜਿਹੜਾ ਇਨ੍ਹਾਂ ਨੂੰ ਕਦੀਂ ਨਾ ਭੁੱਲੇ ਗਾ। ਘੜੀ ਆ ਗਈ ਏ, ਇਨ੍ਹਾਂ ਦੇ ਦਿਲਾਂ ਵਿਚ ਸਹਿਮ ਪਾਵਨ ਦੀ ।"
ਜਨਰਲ ਡਾਇਰ ਨੂੰ ਇਕ ਪਾਸੇ ਖੜ ਕੇ ਓਡਵਾਇਰ ਕਿਨਾ ਚਿਰ ਆਪਣੇ ਧਾਰੈ ਹੋਏ ਮਤੇ ਦੀਆਂ ਪਿਟੀਆਂ ਪੜ੍ਹਾਨਦਾ ਰਿਹਾ ।ਲੀਫ਼ਟਨੀਨਟ ਕਰਨਲ ਸਮਥਿ ਵੀ ਇਸ ਬੈਠਕ ਦਾ ਸਿਰੀ ਸੀ। ਉਹਨੇ ਕੈਂ ਸਾਲਾਂ ਬਾਅਦ ਭੇਤ ਭਨਿਆ ਜੋ ਜੁਲਿਆ ਨਵਾਲੇ ਦਾ ਕਤਲਾਮ ਅਗਦੋਂ ਮਿਥਿਆ ਹੋਇਆ ਸੀ।
ਓਡਵਾਇਰ ਤੇ ਜਨਰਲ ਡਾਇਰ ਨੇ ਸਲਾਹ ਕਰ ਲਈ ਹੋਈ ਸੀ ਜੋ ਬਾਹਰ ਜਾਣ ਦੇ ਸਾਰੇ ਰਾਹ ਬੰਦ ਕਰ ਦਿਤੇ ਜਾਣ ਤੇ ਮਜਮੇ ਵਿਚੋਂ ਕਿਸੇ ਇਕ ਨੂੰ ਵੀ ਨਾ ਜਿਊਂਦਾ ਛੱਡਿਆ ਜਾਵੇ। ਫਿਰ ਜਿਹੜਾ ਕਤਲਾਮ ਹੋਇਆ ਸਾਡੇ ਸਾਂਝੇ ਚੇਤੇ ਵਿਚੋਂ ਮਿਟ ਨਹੀਂ ਸਕਦ। ਓਡਵਾਇਰ ਨੇ ਮਗਰੋਂ ਬ਼ੜਾ ਮਾਰ ਦਿਆਂ ਕਹਿਆ ਅਫ਼ਸੋਸ ਜੋ ਗੋਰਖੇ ਸਿਪਾਹੀਆਂ ਦੀਆਂ ਗੋਲੀਆਂ ਮੁੱਕ ਗਈਆਂ।
ਮਰਨ ਵਾਲਿਆਂ ਦੀ ਸਰਕਾਰੀ ਗਿਣਤੀ 379 ਸੀ। ਹਿੰਦੋਸਤਾਨ ਦੇ ਗਿਣਤੀ ਕਾਰਾਂ ਦਾ ਦਾਅਵਾ ਏ ਕੁਲ 970ਬੰਦਾ ਮੋਇਆ। ਇਹਦੇ ਸਬੂਤ ਵਿਚ ਉਹ ਨਾਵਾਂ ਦੀ ਫ਼ਹਿਰਿਸਤ ਵੀ ਵਖਾਵਨਦੇ ਨੇਂ।
ਇਹ ਤਾਂ ਬਰਤਾਨਵੀ ਲੋਕਾਈ ਦੇ ਸ਼ਾਵਾਸ਼ੇ ਜੋ ਵਲਾਇਤ ਵਿਚ ਧਰੋਈ ਪੈ ਗਈ। ਇਸੇ ਵਰ੍ਹੇ ਈ ਉੱਡ ਵਾਇਰ ਨੇ ਆਪਣੀ ਗਵਰਨਰੀ ਵੇਲ਼ੇ 42 ਪੰਜਾਬੀਆਂ ਨੂੰ ਮੌਤ ਸਜ਼ਾ ਕੀਤਾ । 114। ਨੌਂ ਸਾਰੀ ਉਮਰ ਲਈ ਕਾਲੇ ਪਾਣੀ ਘੁਲ ਦਿਤਾ । 93 ਨੌਂ ਜੇਲਾਂ ਵਿਚ ਡੱਕਿਆ।ਇਹਦੋਂ ਉੱਡ ਇਨ ਗਿਣਤ ਪੰਜਾਬੀਆਂ ਨੂੰ ਜਲਸਿਆਂ ਜਲੂਸਾਂ , ਛਾਪਿਆਂ ਤੇ ਪੁਲਸ ਮੁਕਾਬਲਿਆਂ ਵਿਚ ਕਤਲ ਕੀਤਾ।
ਮਾਈਕਲ ਫ਼ਰਾਨਸਸ ਉੱਡ ਵਾਇਰ ਨੂੰ ਓੜਕ ਕੀਕਸਟਨ ਹਾਲ ਲੰਦਨ ਵਿਚ ਇਕ ਪੰਜਾਬੀ ਰਾਮ ਮੁਹੰਮਦ ਸਿੰਘ (ਊਧਮ ਸਿੰਘ ) ਨੇਈ ਗੋਲੀ ਮਾਰ ਕੇ ਮੁਕਾਇਆ ਸੀ। ਰਾਮ ਮੁਹੰਮਦ ਸਿੰਘ ਨੂੰ ਜਦੋਂ ਇਸ ਕਤਲ ਦੇ ਦੋਸ਼ਵਿਚ ਅਦਾਲਤੇ ਲਿਆਂਦਾ ਗਿਆ ਤਾਂ ਉਸ ਗੁਰੂ ਗ੍ਰੰਥ ਸਾਹਿਬ ਦੀ ਥਾਂ (ਜਿਹੜੀ ਉਹਦੀ ਧਰਮ ਯੋਥੀ ਸੀ ) "ਹੀਰ ਵਾਰਿਸ ਸ਼ਾਹ "ਉਤੇ ਹਥ ਧਰ ਕੇ ਇਹ ਕਤਲ ਮਿਣਿਆ ਸੀ।
ਮਾਜਦ ਸ਼ੇਖ਼ ਹੋਰਾਂ ਲਹੌਰੋਂ ਛਪਦੀ ਅੰਗਰੇਜ਼ੀ ਅਖ਼ਬਾਰ ਰੋਜ਼ਾਨਾ ਡਾਨ ਵਿਚ ਆਪਣੇ ਹਫ਼ਤਾ ਵਾਰ ਕਾਲਮ ਰਾਹੀਂ ਦੱਸ ਪਾਈ ਐ ਮਾਈਕਲ ਫ਼ਰਾਨਸਸ ਓਡਵਾਇਰ ਪੰਜਾਬੀਆਂ ਦਾ ਢਿੱਡੋਂ ਵੈਰੀ ਸੀ।
ਉੱਡ ਵਾਇਰ ਦਾਪਨਜਾਬੀਆਂ ਨਾਲ ਵੈਰ ਉਸ ਵੇਲ਼ੇ ਤੋਂ ਬਣਿਆ ਜਦੋਂ ਉਹਨੇ ਬਰਤਾਨਵੀ ਹਕੂਮਤ ਦੇ ਮਤੇ ਨਾਲ ਪੰਜਾਬ ਦਾ ਢੇਰ ਵੱਡਾ ਇਲਾਕਾ ਵਖ ਕਰ ਕੇ ਸ਼ਮਾਲ ਮਗ਼ਰਿਬੀ ਸਰਹੱਦੀ ਸੂਬੇ ਦੇ ਨਾਂ ਤੋਂ ਇਕ ਨਵਾਂ ਸੂਬਾ ਬਣਾਉਣ ਦਾਕਮ ਸਾਂਭਿਆ।
ਗੌਰਮਿੰਟ ਕਾਲਜ ਲਹੌਰ ਦੇ ਮੁੰਡਿਆਂ ਨੇ ਪੰਜਾਬ ਦਾ ਇਲਾਕਾ ਖੋਹ ਕੇ ਵੱਖਰਾ ਨਵਾਂ ਸੂਬਾ ਬਿਨਾਂ ਦੀ ਮੁਖ਼ਾਲਫ਼ਤ ਕੀਤੀ ਤੇ ਓਡਵਾਇਰ ਦੇ ਬਰਖ਼ਿਲਾਫ਼ ਪਮਫ਼ਲਟ ਛਾਪਿਆ। ਇਹ ਪਮਫ਼ਲਟ ਲੋਕਾਂ ਨੂੰ ਬੜਾ ਪੋਹੀਆ । ਭਗਤ ਸਿੰਘ ਦੀ ਸਿਆਸੀ ਜਾਗ ਵਿਚ ਇਸ ਪਮਫ਼ਲਟ ਦਾ ਵੀ ਹਿਸਾ ਸੀ।
ਉਨ੍ਹਾਂ ਵੇਲਿਆਂ ਵਿਚ ਗੌਰਮਿੰਟ ਕਾਲਜ ਲਹੌਰ ਦੇ ਮੁੰਡਿਆਂ ਦੀ ਇਕ ਢਾਣੀ ਜੁੜੀ ਹੋਈ ਸੀ ਜਿਹੜੀ ਅੰਗਰੇਜ਼ੀ ਰਾਜ ਦੇ ਹਰ ਸਿਆਸੀ ਚਿਲਤਰ ਦੇ ਬਰਖ਼ਿਲਾਫ਼ ਪਰਚੇ ਲਿਖ ਕੇ ਲੋਕਾਂ ਨੂੰ ਸਾਉਧਾਨ ਕਰ ਦਿੰਦੀ ਸੀ। ਅੰਗਰੇਜ਼ਾਂ ਇਨ੍ਹਾਂ ਮੁੰਡਿਆਂ ਉਤੇ ਰਾਜ ਧਰੂ ਹੀ ਤੇ ਖਰੂ ਢਾਣੀ ਦੀ ਕੀਤੀ ਹੋਈ ਪਮਫ਼ਲਟ ਬਾਜ਼ੀ ਤੋਂ ਡਰ ਦੀਆਂ ਈ ਖੁਫ਼ੀਆ ਪੁਲਸ ਨੇ ਹਕੂਮਤ ਨੂੰ ਮਤ ਦਿਤੀ ਬਈ ਮਾਈਕਲ ਫ਼ਰਾਨਸਸ ਉਡਾਇਰ ਨੂੰ ਪੰਜਾਬ ਵਿਚ ਕਿਸੇ ਉਹਦੇ ਉਤੇ ਨਾ ਲਾਇਆ ਜਾਏ । ਇਹਦੇ ਉਤੇ ਉਡਾਇਰ ਏਨਾ ਖਿਜੀਆ ਬਈ ਉਹਨੇ ਪੰਜਾਬੀਆਂ ਨੂੰ ਕਦੀਂ ਨਾ ਭੁੱਲਣ ਵਾਲਾ ਸਵਾਦ ਚਖਾਨ ਦੀ ਸਹੁੰ ਖਾ ਲਈ।
ਮਾਜਦ ਸ਼ੇਖ਼ ਹੋਰਾਂ ਦੇ ਕਾਲਮ ਮੂਜਬ ਉੱਡ ਵਾਇਰ ਨੂੰ ਹੈਦਰ ਆਬਾਦ ਘੁਲ ਦਿਤਾ ਗਿਆ।1901ਤੋਂ ਲੈ ਕੇ 1908ਤੀਕਰ ਉਹ ਹੈਦਰ ਆਬਾਦ ਵਿਚ ਰੀਵਨੀਵ ਕਮਸ਼ਜ਼ ਲੱਗਾ ਰਿਹਾ । 1909ਵਿਚ ਉਹਨੂੰ ਉਥੋਂ ਦਾ ਰੈਜ਼ੀਡੈਂਟ ਚਾ ਬਨ੍ਹਾਇਓ ਨੇਂ। 1910ਤੋਂ 1912ਤਾਈਂ ਉਹ ਹੈਦਰ ਆਬਾਦ ਵਿਚ ਗਵਰਨਰ ਜਨਰਲ ਦਾਆਈਜਨਟ ਬਣਿਆ ਆਨਗਰੀਜ਼ ਸ਼ਾਹੀ ਦੀ ਸਿਆ ਕਰਦਾ ਰਿਹਾ ।
1912 ਵਿਚ ਲਾਰਡ ਹਾਰਡਿੰਗ ਹਿੰਦੋਸਤਾਨ ਦਾ ਨਵਾਂ ਵਾਇਸਰਾਏ ਬਣ ਕੇ ਆਇਆ ਤਾਂ ਉਹਨੇ ਉੱਡ ਵਾਇਰ ਨੂੰ ਪੰਜਾਬ ਦਾਲੀਫ਼ਟਨੀਨਟ ਗਵਰਨਰ ਲਾ ਦਿਤਾ। ਅੰਦਰ ਖ਼ਾਨੇ ਉਹਨੂੰ ਲਿਖ ਕੇ ਪੱਕੀ ਕੀਤੀ ਗਈ : "ਇਥੇ ਢੇਰ ਸਾਰਾ ਬਾਰੂਦ ਏ ਅੱਗ ਤੋਂ ਬਚਣਾ ਏ ਤਾਂ ਸਾਉਧਾਨੀ ਵਰਤਣੀ ਪੋਸੀ। "
ਅੰਤ ਓਡਵਾਇਰ ਨੂੰ ਪੰਜਾਬੀਆਂ ਖ਼ਿਲਾਫ਼ ਖਾਧੀ ਸੁਣਾ ਪੂਰੀ ਕਰਨ ਦਾ ਟਾਂਗ ਲੱਗ ਗਿਆ। 13। ਅਪ੍ਰੈਲ 1919ਨੂੰ ਜਲੀਆਨਵਾਲਾ ਬਾਗ਼ ਉਮਰ ਸਿਰ ਵਿਚ ਕਾਲੋਨੀ ਗੈਰ ਰਾਜ ਦੇ ਬਰਖ਼ਿਲਾਫ਼ ਲੋਕਾਂ ਦੇ ਇਕ ਰੋਸ ਇਕੱਠ ਦਾ ਹੋਕਿਆ ਹੋਇਆ।
6ਅਪ੍ਰੈਲ 1919ਨੂੰ ਓਡਵਾਇਰ ਨੇ ਲਹੌਰ ਦੇ ਗੌਰਮਿੰਟ ਹਾਊਸ ਵਿਚ ਗਿਣੇ ਚੁਣੇ ਗੋਰੇ ਅਫ਼ਸਰਾਂ ਨਾਲ ਬੈਠਕ ਕੀਤੀ। ਸਾਰਾ ਮਤਾ ਜ਼ਬਾਨੀ ਜ਼ਬਾਨੀ ਪੱਕਿਆ। ਭੇਤ ਰੱਖਣ ਦੀ ਸਹੁੰ ਲਈ ਗਈ। ਇਨ੍ਹਾਂ ਅਫ਼ਸਰਾਂ ਵਿਚ ਈ ਇਕ ਲੀਫ਼ਟਨੀਨਟ ਕਰਨਲ ਸਮਥਿ ਵੀ ਸੀ। ਢੇਰ ਚਿਰ ਮਗਰੋਂ ਇਸ ਸਮਥਿ ਨੇ ਈ ਭੇਤ ਭਨਿਆ, "ਜਲੀਆਨਵਾਲਾ ਬਾਗ਼ ਦਾ ਕਤਲਾਮ ਗਿਣਿਆ ਮਿਥਿਆ ਮਤਾ ਸੀ। ਓਡਵਾਇਰ ਘੜੀ ਮੁੜੀ ਆਖਦਾਸੀ ਅਸੀਂ ਪੰਜਾਬੀਆਂ ਨੂੰ ਅਜਿਹਾ ਸਵਾਦ ਚਖਾਵਾਂਗੇ  ਜਿਹੜਾ ਇਨ੍ਹਾਂ ਨੂੰ ਕਦੀਂ ਨਾ ਭੁੱਲਣ ਲੱਗਾ। ਵੇਲਾ ਆ ਗਿਆ ਏ ਪੰਜਾਬੀਆਂ ਦੇ ਦਿਲਾਂ ਵਿਚ ਸਹਿਮ ਪਾਵਨ ਦਾ। "
ਉਸ ਬਰੀਗੀਡੀਰਜਨਰਲ ਡਾਇਰ ਨੂੰ ਇਕ ਪਾਸੇ ਖੜ ਕੇ ਉਹਦੇ ਨਾਲ ਜਲੀਆਨਵਾਲਾ ਬਾਗ਼ ਵਿਚ ਲੋਕਾਂ ਦਾਕਤਲਾਮ ਕਰਨ ਦੀ ਲੰਮੀ ਚੌੜੀ ਸਲਾਹ ਕੀਤੀ।
ਹੋਕੇ ਮੂਜਬ 6ਅਪ੍ਰੈਲ ਨੂੰ ਜਲਿਆਂਵਾਲੇ ਬਾਗ਼ ਵਿਚ ਪੰਜਾਬੀ ਖ਼ਲਕਤ ਇਕੱਠੀ ਹੋਈ,। ਇਹਦੇ ਵਿਚ ਤਿਨਾਂ ਮਜ਼ਹਬਾਂ ਦੇ ਲੋਕ ਸਨ ਹਿੰਦੂ ਮੁਸਲਮਾਨ ਤੇ ਸਿਖ। ਸਭੁ ਈ ਇਕ ਕੌਮ ਪੰਜਾਬੀ ਕੌਮ । ਜਨਰਲ ਡਾਇਰ ਗੋਰਖੇ ਲਿਆਉਂਦੇ ਹੋਏ ਸਨ। ਬਾਗ਼ੋਂ ਬਾਹਰ ਨਿਕਲਣ ਦੇ ਸਾਰੇ ਰਾਹ ਬੰਦ ਕਰ ਦਿਤੇ ਗਏ । ਗੋਲੀਆਂ ਨਾਲ ਨਿਹੱਥੇ ਲੋਕਾਂ ਨੂੰ ਭੂੰ ਕੇ ਧਰ ਦਿਤਾ ਗਿਆ।
ਬਾਅਦ ਵਿਚ ਉੱਡ ਵਾਇਰ ਨੇ ਗੋਲੀਆਂ ਮੁੱਕਣ ਦਾ ਅਫ਼ਸੋਸ ਕੀਤਾ। ਸਰਕਾਰੀ ਗਿਣਤੀ ਮੂਜਬ 379ਬੰਦੇ ਮਰੇ। ਹਿੰਦੋਸਤਾਨ ਦੇ ਪਿੜ ਚੂਲਿਆਂ ਮਰਨ ਵਾਲਿਆਂ ਦੀ ਗਿਣਤੀ 970ਬੰਦੇ ਦੱਸੀ ਏ। ਉਹਨਾਂ ਇਹਦੇ ਸਬੂਤ ਵਿਚ ਨਾਵਾਂ ਦੀ ਸੂਚੀ ਵੀ ਇਕੱਠੀ ਕੀਤੀ ਏ।
ਬਰਤਾਨਵੀ ਲੋਕਾਈ ਦੇ ਸ਼ਾਵਾ ਸ਼ੈਅ ਜਿਹਨੇ ਇਸ ਜ਼ੁਲਮ ਦੇ ਬਰ ਖ਼ਿਲਾਫ਼ ਇੰਗਲਿਸਤਾਨ ਵਿਚ ਰੌਲਾ ਪਾਇਆ। ਇਸੇ ਵਰ੍ਹੇ ਉੱਡ ਵਾਇਰ ਨੂੰ ਇੰਗਲਿਸਤਾਨ ਵਾਪਸ ਸੱਦ ਲਿਆ ਗਿਆ।

 


 

More

Powered by: PHPCow.com