ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੱਟੀਆਂ ਮਿੱਠੀਆਂ > ਪਤਲੂਨ ਨਾਮਾ : ਸਾਈਂ ਲੁੱਚਾ ਜਨਤੀ
ਉਹ ਡਿੱਗੀ ਡੰਗਰ ਦੀ ਪਤਲੂਨ ਤੇ ਵੇਖੀ ਲੋਕਾਂ ਨੰਗੀ ਭੋਹਨ ਨੂਸ਼ਤਾ ਪੜ੍ਹ ਕੇ ਕੰਧਾਂ ਤੋਂ ਤੜਫ਼ਦਾ ਵੇਲ਼ੇ ਦਾ ਕਾਨੂੰਨ ਵਕਾਲਤ ਕਰਦਾ ਏ ਮਜ਼ਲੂਮ ਅਦਾਲਤ ਲਾਂਦਾ ਏ ਮਲਊਨ ਵਸ਼ਨਗਟਨ ਸਾਨੂੰ ਘੁਲਦਾ ਏ ਸਿਆਸੀ ਹਕੁਮਤ ਦੀ ਮਾਅਜੂਨ ਤਬਾਹੀ ਲੈ ਕੇ ਆਉਂਦਾ ਏ ਸਤੰਬਰ ਯਾਹਰਾਂ ਦਾ ਮਜ਼ਮੂਨ ਅਸਾਂ ਤੇ ਸ਼ਾਹੀ ਕਰਦਾ ਏ ਸਿਆਸੀ ਡਾਕੂ ਤੇ ਕਾਰੂੰ ਤੇ ਡੱਫ ਡੱਫ ਰੱਜਦਾ ਨਹੀਂ ਰਾਸ਼ਕ ਤੁਹਾਡਾ , ਮੇਰਾ ਤੱਤਾ ਖ਼ੂਨ ਤੇ ਜਿਹੜੇ ਭਾ ਪਈ ਵਿਕਦੀ ਏ ਕਿਸੇ ਨੂੰ ਦਿਸਦੀ ਨਹੀਂ ਖ਼ਾਤੂਨ ਬਲੋਚਿਸਤਾਨ ਦਾ ਦੁੱਖ ਸੀਹਨਦੇ ਇਹ ਸਿੰਧੀ , ਪੰਜਾਬੀ , ਪਸ਼ਤੁਨ ਵਤਨ ਨੂੰ ਖਾ ਜਾਸੇਂ ਲੁਚੀਆ! ਸਿਆਸੀ ਰੁੱਤਾਂ ਦੀ ਉਜ਼ੁਨ
More