ਇਨਸਾਨ ਇਕ ਮੁਆਸ਼ਰਤੀ ਹੈਵਾਨ ਏ ਮਤਲਬ ਜਾਨਵਰ,ਪਸ਼ੂ ਯਾਨੀ ਤੁਸੀਂ ਤੇ ਮੈਂ ਪਸ਼ੂ ਹਾਂ।ਅਤੇ ਅਸੀਂ ਵੇਲ਼ੇ ਕੁਵੇਲੇ ਇਸ ਗੱਲ ਨੂੰ ਦੂਸਰਿਆਂ ਕੋਲੋਂ ਮਨਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਰੱਖਦੇ ਹਾਂ।ਸਾਡੇ ਯਾਨੀ ਦੋ ਲੱਤਾਂ ਵਾਲੇ ਤੇ ਚਾਰ ਲੱਤਾਂ ਵਾਲੇ ਪਸ਼ੋਵਾਂ ਵਿਚ ਇਕ ਬਹੁਤ ਵੱਡਾ (ਫ਼ਰਕ) ਜ਼ਬਾਨ ਦਾ ਹੈ।ਅਸੀਂ ਤੇ ਚਾਰ ਲੱਤਾਂ...