ਸ਼ੁਰੂ ਕਰਦਿਆਂ ਮੈਂ ਜ਼ਰਾ ਆਪਣੇ ਬਾਰੇ ਦੱਸਾਂ। ਮੈਂ ਅਮਰੀਕੀ ਰਿਆਸਤ ਕੀਲੀਫ਼ਾਰਨੀਆ ਵਿੱਚ ਜੰਮਿਆ ਤੇ ਪਲਿਆ ਸਾਂ। ਮੇਰੀ ਮਾਂ ਦਾ ਬਚਪਨ ਲਾਹੌਰ ਵਿਚ ਗੁਜ਼ਰਿਆ ਅਤੇ ਮੇਰੇ ਅੱਬਾ ਜੀ ਰਾਵਲਪਿੰਡੀ ਦੇ ਵਸਨੀਕ ਸਨ। ਨੱਕੇ ਹੁੰਦਿਆਂ ਮੈਂ ਕਈ ਵਾਰੀ ਪਾਕਿਸਤਾਨ ਗਿਆ, ਤੇ ਅੱਜੇ ਵੀ ਹਰ ਦੋ ਢਾਈ ਸਾਲਾਂ ਮਗਰੋਂ ਮੇਰਾ ਚੱਕਰ...