کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਪੰਜਾਬੀ ਨੂੰ ਰਹਿਣ ਦਿਓ...

ਪੰਜਾਬੀ ਨੂੰ ਰਹਿਣ ਦਿਓ...

ਮਜ਼ਹਰ ਤਰਮਜ਼ੀ

May 7th, 2012

 

 

ਪੰਜਾਬੀ ਬੋਲੀ ਦੀ ਹਾਲਤ ਵੀ ਗ਼ਰੀਬ ਲੋਕਾਈ ਵਰਗੀ ਏ। ਇੱਥੇ ਹਰ ਸ਼ੈਅ ਸਟੇਟਸ ਦੇ ਨਾਲ ਜੁੜੀ ਏ। ਗੱਲ ਬਾਤ ,ਰਹਿਣ ਸਹਿਣ, ਖਾਵਣ ਪੁੱਜਣ,ਸ਼ਾਦੀ, ਮਰਨ, ਜਿਸ ਬੋਲੀ ਦਾ ਕੋਈ ਸਟੇਟਸ ਨਾ ਹੋਏ ਉਹਨੂੰ ਭਲਾ ਕੌਣ ਪੁੱਛਦਾ ਏ। ਪੰਜਾਬੀ, ਪੰਜਾਬੀ ਨਾਲ ਉਰਦੂ ਬੋਲਦਾ ਏ ਤੇ ਉਹਨੂੰ ਸ਼ਰਮ ਦੀ ਬਜਾਏ ਫ਼ਖ਼ਰ ਦੀ ਗੱਲ ਲਗਦੀ ਏ, ਜੇ ਉਹਨੂੰ ਅੰਗਰੇਜ਼ੀ ਬੋਲਣੀ ਆਂਦੀ ਹੂਓਏ ਤੇ ਉਹ ਉਰਦੂ ਤੇ ਵੀ ਲਾਨਤ ਭੇਜਦਾ ਏ।ਅੰਗਰੇਜ਼ੀ ਲੀਨਗੋਜ ਆਫ਼ ਪਾਵਰਤੇ ਉਰਦੂ ਲੀਨਗੋਜ ਇਨ ਪਾਵਰ ਏ।ਇਹ ਘੱਟ ਗਿਣਤੀ ਵਾਲੀ ਬੋਲੀ ਦਾ ਬਹੁਤੀ ਗਿਣਤੀ ਵਾਲੀ ਬੋਲੀ ਤੇ ਰਾਜ ਏ।ਇਹ ਰਾਜ ਪੰਜਾਬੀ ਹਾਲਮ ਟੋਲੇ ਨੇ ਆਪ ਕਬੋਲਾਨ ਏ,ਤਾਂ ਜੇ ਉਹ ਪੂਰੇ ਪਾਕਿਸਤਾਨ ਤੇ ਰਾਜ ਕਰ ਸਕਣ।

ਹਾਲਤ ਇਹ ਹੇ ਕਿ ਸਿੰਧੀ ਸਦਰ ਪੰਜਾਬ ਵਿੱਚ ਆ ਕੇ ਪੰਜਾਬੀ ਵਿੱਚ ਮਸ਼ਕਰੀ ਕਰਦਾ ਏ ਤੇ ਪੰਜਾਬੀ ਹਾਕਮ ਟੋਲਾਆਰਦੋ ਵਿਚ ਜਵਾਬ ਦਿੰਦਾ ਏ।ਜੇ ਮੀਂਹ ਅਜੋਕੀ ਪੰਜਾਬੀ ਲੋਕਾਈ ਦੀ ਤਸਵੀਰ ਛਿੱਕਾਂ ਤੇ ਇੰਜ ਏ ਕਿ ਪੰਜਾਬੀ ਖਾਂਦੇ ਪੰਦਮੇ ਘਰਾਂ ਦੀ ਬੁੱਤੀ ਵਗਾਰ ਕਰਦੀ ਏ, ਘਰਾਂ ਤੇ ਮਾਰਕੀਟਾਂ ਦੇ ਬਾਹਰ ਕਚਰਾ ਫਰੋਲਦੀ ਏ, ਸਸਤਾ ਸੁਰਖ਼ੀ ਪਾਊਡਰ ਲਾ ਕੇ ਸੜਕਾਂ ਤੇ ਮੰਗਦੀ ਏ, ਬੋਲਦੀ ਏ ਤੇ ਇਹਦੀ ਗੱਲ ਕਿਸੇ ਨੂੰ ਸਮਝ ਨਂੀਕ ਆਉਂਦੀ। ਨਾ ਇਹ ਸਕੂਲ ਜਾਂਦੀ ਏ, ਨਾ ਇਹਨੂੰ ਨੌਕਰੀ ਮਿਲਦੀ ਏ, ਨਾ ਇਹ ਚੰਗਾ ਖਾ ਪਹਿਨ ਸਕਦੀ ਏ। ਇਹਦੇ ਵਾਰਸਾਂ ਇਹਨੂੰ ਘਰੋਂ ਕਿੱਡ ਛੱਡਿਆ ਏ ਤੇ ਜਿਹੜੇ ਇਹਦੇ ਸਕੇ ਨੇਂ ਉਹ ਵੀ ਅਹਨੋਂਘਰ ਤਾੜ ਕੇ ਰੱਖਣਾ ਚਾਹੁੰਦੇ ਨਂੇ, ਪਈ ਮੱਤਾਂ ਇਹ ਘਰੋਂ ਨਾ ਨੱਸ ਜਾਏ। ਇਹਨੂੰ ਸਰਕਾਰੀ ਤੇ ਕਾਰ ਵਿਹਾਰ ਦੀ ਬੋਲੀ ਬਣਾਣ ਦੇ ਖ਼ਿਲਾਫ਼ ਨਂਂ। ਇਹ ਇੰਜ ਹੀ ਇਹਦਾ ਗੱਲ ਘਟਦੇ ਪਏ ਨੇਂ ਜਿਸ ਤਰ੍ਹਾਂ ਨਵੇਂ ਟੀ ਵੀ ਚੈਨਲਾਂ ਤੇ ਇਹਨੂੰ ਉਰਦੂ ਦਾ ਪਾਜਾਮਾ ਪਵਾ ਕੇ ਸਿਰ ਤੇ ਜਿਨਾਹ ਕੱਪਾਂ ਰਖਵਾ ਕੇ ਮੁਸਲਮਾਨ ਪੰਜਾਬੀ ਬਣਾਇਆ ਜਾ ਰਿਹਾਂ ਏ।

ਕਹਦ ਸਾਨੂੰ ਵਾਕਈ ਪੰਜਾਬੀ ਦੀ ਲੋੜ ਨਂੀਹ ਰਹੀ?ਬੋਲੀ ਦੀ ਲੋੜ ਤਾਂ ਤਦ ਹੁੰਦੀ ਏ ਜਦੋਂ ਇਹਨੂੰ ਵਰਤਾਪਂ ਬਣਾ ਗੁਜ਼ਾਰਾ ਨਾ ਹੋਵੇ ਨਾਲੇ ਉਹਦੀ ਕੋ ਈ ਇੱਜ਼ਤ ਆਬਰੂ ਤੇ ਸਟੇਟਸ ਹੋ ਵੇ। ਸਟੇਟਸ ਤਾਂ ਸਰਕਾਰ ਦਿੰਦੀ ਏ ਸਾਡੀਆਂ ਸਰਕਾਰਾਂ ਅਤੇ ਸੱਜੀ ਖੱਬੀ ਸਾ ਸੀ ਜਮਾਤਾਂ ਕੋਮੀਤਾਂ ਦੇ ਸਵਾਲ ਤੋਂ ਕਿੰਨੀ ਕਤਰਾਨਦੀਆਂ ਨੂੰ , ਜੇ ਉਹ ਸੱਭ ਬੋਲਾਦਂ ਨੂੰ ਕੌਮੀ ਬੁਲਾਈਂ ਮਨ ਲੰਬ ਤੇ ਆਡਜੀਆਲੋਜੀ ਆਫ਼ ਪਾਕਿਸਤਾਨ ਦੇ ਭੁਕਾਨੇ ਚੋਂ ਫੂਕ ਨਿਕਲ ਜਾਂਦੀ ਏ।ਸ਼ਫ਼ਕਤ ਤਨਵੀਰ ਮਿਰਜ਼ਾ ਹੋਰੀਂ ਸਾਡੇ ਅਜਹੇਦ ਪੰਜਾਬੀ ਸੂਝਵਾਨ ਹੁਣ ਜੋ ਸਾਰੀ ਹਾਰਤੀ ਇਸ ਸਵਾਲ ਦੀਆਂ ਗੰਢਾਂ ਖੋਲਦੇ ਰਹੇ ਉਹ ਅੱਜਕਲ੍ਹ ਬਿਮਾਰ ਨਂਸ਼, ਅਸੀਂ ਉਨ੍ਹਾਂ ਨੂੰ ਮਿਲਣ ਗਏ ਤੇ ਉਹ ਅਪਣੀ ਬਿਮਾਰੀ ਨ ਨੂ ਭੁਲ ਕੇ ਪਨਜਾਬਾਆਂ ਨੂੰ ਲੱਗੀ ਬਿਮਾਰੀ ਬਾਰੇ ਗੱਲਾਂ ਕਰਦੇ ਰਹੇ।

ਡੇਰੇ ਦਾਰ ਪੰਜਾਬੀ ਅਸ਼ਰਾਫ਼ਹਰ ਪੰਜਾਬੀ ਨੂੰ ਸਰਕਾਰੀ ਬੋਲੀ ਨਂੀਏ ਬਣਨ ਦੇਣਾ ਚਾਹੁੰਦੀ ਤੇ ਇਸ ਲਈ ਦਲਲਾ ਬੋਲੀ ਨੂੰ ਰੁਲੇ ਤੋਂ ਬਚਾਉਣ ਦੀ ਏ।ਜੇ ਇਹ ਦਲਲ ਮਨ ਵੀ ਲਈਏ ਤੇ ਫ਼ਰਪ ਵੀ ਪੰਜਾਬੀ ਨੂੰ ਕਿਸੇ ਨਾ ਕਿਸੇ ਸ਼ਕਲ ਵਿਚ ਸਰਕਾਰੀ ਬੋਲੀ ਬਣਾਉਣਾਂ ਇਹਨੂੰ ਉੱਕਾ ਈ ਮਾਰਨ ਤੋਂ ਤਾਂ ਚੰਗਾ ਏ ,ਨਾਲੇ ਤਕੜੇ ਪਿਛੋਕੜ ਆਲੀ ਬੋਲੀ ਹਰ ਹਾਲਤ ਵਿਚ ਅਪਣੀ ਅਸਲੀ ਸ਼ਕਲ ਕਿੱਡ ਈ ਲਨਦਸੀ ਏ।ਇਹਦੀ ਮਿਸਾਲ ਯੂਰਪ ਦੀਆਂ ਕਈ ਬੋਲਾਰਂ ਨਂਾ ਜੋ ਮੁੜ ਕੇ ਜੀਂਦੀਆਂ ਹੋ ਰਹਾਚਂ ਨਂੋ।

ਅਸਂਰ ਕਿੰਨੇ ਮੂਰਖ ਆਂ ਜੋ ਬੋਲੀ ਦਾ ਵੇੜ੍ਹਾ ਖੁੱਲਾ ਕਰਨ ਦੀ ਬਜਾਏ ਉਹਨੂੰ ਹੋਰ ਸੌੜਾ ਕਰਦੇ ਪਏ ਆਂ , ਅੱਗੇ ਈ ਪੰਜਾਬੀਅਤ ਤੇ ਪੰਜਾਬੀ ਸ਼ਨਾਖ਼ਤ ਦਾ ਮਤਲਬ ਜੱਟ, ਆਰਾਇਂਕ ਜ਼ਾਤ ਬਰਾਦਰੀ ਤੇ ਇਲਾਕਾ ਬਣ ਗਾ ਏ। ਜੇ ਅਸੀਂ ਪੰਜਾਬੀ ਨੂੰ ਇਕ ਮਾਡਰਨ ਬੋਲੀ ਬਣਾਉਣਾਂ ਚਾਹੁੰਦੇ ਆਂ ਤੇ ਸਾਨੂੰ ਇਹ 'ਗੁਰੂ ਕਲਚਰ' ਵੀ ਮੁਕਾਉਣਾ ਪਏ ਗਾ। ਪੰਜਾਬੀ ਦੇ ਔਰੰਗਜ਼ੇਬ ਬਣਨ ਦੀ ਬਜਾਏ ਰਨਜਤਬ ਸਿੰਘ ਵਰਗੇ ਖਲੇ ਦਿਮਾਗ਼ ਦੀ ਲੋੜ ਏ ਜਿਸ ਆਖਾ' ਸੀ ਪੰਜਾਬੀ ਮਾਵਾਂ ਨੂੰ ਪੜ੍ਹਾ ਦਿਓ ਤੇ ਅਗਲਿਆਂ ਪੜਉ੍ਹਾਆਂ ਆਪੋਂ ਈ ਪੰਜਾਬੀ ਬਣ ਜਾਣ ਗਿਆਂ।

ਮਿਰਜੇ ਨਾਲ ਲਾਹੌਰ ਦੇ ਇਕ ਪੰਜਾਬੀ ਇਕਟੋਸਟ ਨੇ ਹਰਖ ਕਤਾਆ ਕਿ ਲਾਹੌਰ ਦੇ ਵੱਢੇ ਸੂਝਵਾਨ ਜਹੜਨੀ ਬੋਲੀ ਲਿਖਦੇ ਪਏ ਨੂੰਹ ਉਹ ਬਣਾਉਟੀ ਏ, ਅੱਗਾਂ ਵੱਧਣ ਦੇ ਲਾਇਕ ਨਹਂਕ ਆਮ ਬੰਦੇ ਤੇ ਸਟਰੀਟ ਲੀਨਗੋਜ ਤੂੰਕੋਹਾਂ ਦੂਰ ਏ, ਅੰਗਰੇਜ਼ੀ ਹਾਰ ਡਰਾਨਦੀ ਏ ਤੇ ਪਹਿਲੋਂ ਈ ਅਪਣੀ ਬੋਲੀ ਤੋਂ ਪਛੜੇ ਹੋਏ ਲੋਕਾਂ ਲਈ ਰਸੋਨਤ ਵਰਗੀ ਏ। ਇਸ ਇਕਟੋਸਟ ਦਾ ਖ਼ਾਵਲ ਸੀ ਜੋ ਇਹੋ ਜਹੀਈ ਬੋਲੀ ਲਿਖਣ ਵਾਲੇ ਚੜ੍ਹਦੇ ਪੰਜਾਬ ਦੇ ਸੰਸਕ੍ਰਿਤ ਮਾਰਕਾ ਪੰਜਾਬੀ ਪਰੋਫ਼ਸਰਂਾਂ ਵਰਗੇ ਨੂੰ। ਤੇ ਬੋਲੀ ਦੀ ਸ਼ੁੱਧੀ ਕਰਨਾ ਚਾਹੁੰਦੇ ਨਂਸ। ਉਸ ਪੰਜਾਬ ਵਿੱਚ ਤਾਂ ਉਨ੍ਹਾਂ ਦਾ ਏਜੰਡਾ ਪੰਜਾਬੀ ਵਿੱਚ ਸੰਸਕ੍ਰਿਤ ਵਾੜ ਕੇ ਮਨਫ਼ ਸਟਰੀਮ ਲੀਨੀਗੋਜ ਪੌਲਟਿਕਸ ਕਰਨਾ ਏ। ਸਾਡੇ ਵੱਲ ਗੱਦੀ ਨਸ਼ਨੀਸ ਤੇ ਹੱਟੀ ਚਮਕਾਨਾ ਏ। ਮੈਂ ਇਸ ਝੱਲੇ ਇਕਟੋਸਟ ਦੀ ਸਾਰੀ ਗੱਲ ਬਾਤ ਨਾਲ ਸਹਿਮਤ ਨਹੀਂ ਸੀ ਪਰ ਨ ਮਨੁ ਇਹ ਦਲਲ ਠੱਕਰ ਲਗਦੀ ਏ ਬਈ ਪੰਜਾਬੀ ਨੂੰ ਔਖਾ ਨਹੀਂ ਸੌਖਾ ਬਣਾਉਣਾ ਚਾਹੀਦਾ ਏ ਜੀਕਣ ਸਾਰੀਆਂ ਮਾਡਰਨ ਬੁਲਾਈਂ ਅੰਗਰੇਜ਼ੀ ਸਮਤਂ ਆਮ ਬੰਦੇ ਦੇ ਨੜਲੇ ਆ ਰਹਾਦਂ ਨਂਸ । ਲਿਖਣ ਪੜ੍ਹਨ ਤੇ ਬੋਲਣ ਦੀ ਜ਼ਬਾਨ ਵਿਚ ਪਾੜ ਘਟਦਾ ਪਈ ਏ, ਮਕਸਦ ਬੋਲੀ ਨੂੰ ਫ਼ਨਗਸ਼ਨਲ ਰੱਖਣਾ ਏ ਨਾ ਕੇ ਉਹਨੂੰ ਔਖਾ ਕਰ ਕੇ ਆਮ ਬੰਦੇ ਨੂੰ ਇਸ ਤੋਂ ਇਆ ਆਨੀਟ (ਵੱਖਰਾ) ਕਰਨਾ ।

ਮਜ਼ਹਰ ਤਰਮਜ਼ੀ
 ਰਹਿ.ਲਹੋਰ
3 ਮਈ। 2012


 

 

More

Your Name:
Your E-mail:
Subject:
Comments: