ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਗ਼ੈਬੀ ਅਵਾਜ਼: ਅੱਲਾਮਾ ਇਕਬਾਲ
ਨਾ ਇਹ ਲੇਖ ਨੇਂ ਸੱਪ, ਠੋਏਂ ਦੇ , ਨਾ ਵਹਿਸ਼ੀ ਡੰਗਰ ਦੇ ਇਹ ਤਾਂ ਚਾਕਰ ਕੌਮ ਦੇ ਪੁਤਰ, ਭੈੜੀ ਮੌਤੇ ਮਰਦੇ ਇਸਰਾਫ਼ੀਲ ਦੀ ਕੂਕ ਇਨ੍ਹਾਂ ਨੂੰ ਦੇ ਨਾ ਸਕੇ ਹਯਾਤੀ ਰੂਹ ਤੋਂ ਸੱਖਣੇ ਤਿੰਨ ਦੇ ਭਾਂਡੇ ਜਿੰਦੜੀ ਵਿਚ ਨਾ ਭਰਦੇ ਮੌਤੇ ਮਰ ਕੇ ਜੀ ਉਠਣਾ ਤਾਂ ਕੰਮ ਹੈ ਮਰਦਾਂ ਵਾਲਾ ਭਾਂਵੇਂ ਓੜਕ ਸਾਰੇ ਲੋਕੀ ਪੈਰ ਕਬਰ ਵਿਚ ਧਰਦੇ
"ਅਰਮਗ਼ਾਨ ਹਜਾਜ਼" ਤੋਂ ------------- ਤਰਜਮਾ: ਮਸਾਓਦਮਨੋਰ
More