ਪਿਛਲੇ ਸਾਲ 40 ਵਰ੍ਹਿਆਂ ਮਗਰੋਂ ਹਿੰਦੁਸਤਾਨੀ ਫ਼ਿਲਮਾਂ ਪਾਕਿਸਤਾਨ ਵਿੱਚ ਵਿਖਾਉਣ ਤੇ ਲੱਗੀ ਰੋਕ ਹਟਣ ਮਗਰੋਂ ਪਾਕਿਸਤਾਨ ਦੇ ਸਿਨਮਾ ਘਰਾਂ ਵਿੱਚ 16 ਹੁੰਦੀ ਫ਼ਿਲਮਾਂ ਵਿਖਾਈਆਂ ਗਈਆਂ ਸਨ। ਪਰ ਮੁੰਬਈ ਧਾੜੀਆਂ ਮਗਰੋਂ ਦੋਹਾਂ ਮੁਲਕਾਂ ਵਿਚਕਾਰ ਹਾਲਾਤ ਖ਼ਰਾਬ ਹੋਵਣ ਤੇ ਇਕ ਵਾਰੀ ਫਿਰ ਇਹ ਰੋਕ ਲੱਗ ਸਕਦੀ ਹੈ।...