کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਪੰਜਾਬੀ ਸੰਗੀਤ ਕਾਰ ਇਕ ਸੌ ਬਾਰਾਂ ਮੁਲਕਾਂ ਵਿੱਚੋਂ ਨੰਬਰ ਵਣ

ਪੰਜਾਬੀ ਸੰਗੀਤ ਕਾਰ ਇਕ ਸੌ ਬਾਰਾਂ ਮੁਲਕਾਂ ਵਿੱਚੋਂ ਨੰਬਰ ਵਣ

ਵਿਚਾਰ ਡੈਸਕ

May 4th, 2012

5 / 5 (1 Votes)

 

 

ਪੰਜਾਬੀ ਗੀਤ ਕਾਰ ਦਿਲਪ੍ਰੀਤ ਭਾਟੀਆ ਦੇ ਗੀਤ "ਤੇਰੇ ਬਣ ਦਿਲ" ਨੂੰ ਇਕ ਸੌ ਬਾਰਾਂ ਮੁਲਕਾਂ ਵਿੱਚੋਂ ਸੁਲਾ ਹਜ਼ਾਰ ਘੱਲੇ ਗੀਤਾਂ ਵਿੱਚੋਂ ਨੰਬਰ ਵਣ ਮੰਨਿਆ ਗਿਆ ਹੈ। ਇਹ ਮੁਕਾਬਲਾ ਅਨਟਰਨੀਸ਼ਨ; ਸਾਂਗ ਰਾਈਟਰਜ਼ ਕਮਪੀ ਟੇਸ਼ਣ ਵੱਲੋਂ ਕਰਵਾਇਆ ਗਿਆ ਸੀ। ਭਾਟਆ ਹੋਰੀਂ ਪਟਿਆਲੇ ਦੀ ਠਾਪਾਰ ਯੂਨੀਵਰਸਿਟੀ ਦੇ ਪੜ੍ਹੇ ਹੋਏ ਹਨ ਤੇ ਮਾਰਗਨ ਸਟੀਨਲੀ ਕੰਪਨੀ ਬੰਬਈ ਵਿਚ ਕੰਮ ਕਰਦੇ ਹਨ।

ਇਸ ਸਾਲ ਮੁਕਾਬਲਾ ਪਿਛਲੇ ਸਾਲਾਂ ਨਾਲੋਂ ਕਿਤੇ ਬਹੁਤਾ ਸੀ।ਜੱਜਾਂ ਵਿਚ ਬੜੇ ਨਾਮੀ ਗਰਾਮੀ ਗਾਵਣ ਵਾਲੇ ਸਨ ਜਿਨ੍ਹਾਂ ਵਿੱਚ ਅਮਰੀਕੀ ਨਾਮਵਰ ਗਾਵਣ ਵਾਲੀ ਉਜ਼ੀ ਆਸਸਬਰਨ, ਲੋਸਨਡਾ ਵਲੇਮਜ਼, ਅਲਹਾਨਦਰੋ ਸਾਨਜ਼, ਟੋਰੀ ਇਮਸ, ਟਾਮ ਵੀਟਸ, ਜਫ਼ ਬੁੱਕ, ਮਕਵਾਏ ਟਾਇਨਰ ਤੇ ਜਰਮੀ ਕੈਂਪ ਵਰਗੇ ਨਾਂ ਰਲਤੀ ਸਨ। ਜੱਜਾਂ ਵਿਚ ਪੰਜ ਵੱਡੀਆਂ ਰਿਕਾਰਡ ਕੰਪਨੀਆਂ ਦੇ ਸਦਰ ਵੀ ਸ਼ਾਮਿਲ ਸਨ।

"ਤੇਰੇ ਬਣ ਦਿਲ" ਗੀਤ ਭਾਟਆ ਹੋਰਾਂ ਆਪ ਹੀ ਲਿਖਿਆ ਤੇ ਆਪ ਹੀ ਉਸ ਦੀ ਤਰਜ਼ ਬਣਾਈ। ਉਨ੍ਹਾਂ ਗ੍ਰੈਮੀ ਐਵਾਰਡ ਜਿੱਤਣ ਵਾਲੇ ਕਮਪੋਜ਼ਰ ਕੰਨ ਲੀਵਿਸ ਨਾਲ ਮੱਲ ਕੇ "ਮੈਂ ਪਿਆਰ ਕਰ ਚਲੀ ਆਂ" ਦੀ ਤਰਜ਼ ਵੀ ਬਣਾਈ ਸੀ।

 

More

Your Name:
Your E-mail:
Subject:
Comments: