کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਜੱਗ ਦੇ ਸਭ ਤੋਂ ਭੈੜੇ ਸ਼ਾਇਰ ਦੇ ਕਲਾਮ ਦੀ ਨਿਲਾਮੀ

ਜੱਗ ਦੇ ਸਭ ਤੋਂ ਭੈੜੇ ਸ਼ਾਇਰ ਦੇ ਕਲਾਮ ਦੀ ਨਿਲਾਮੀ

ਵਿਚਾਰ ਡੈਸਕ

May 18th, 2008

 

 

'ਜੱਗ ਦੇ ਸਭ ਤੋਂ ਭੈੜੇ ਸ਼ਾਇਰ' ਮਨੇ ਜਾਵਣ ਵਾਲੇ ਵਲੀਮ ਮਿਕ ਗੁਨੀਗਲ ਦੀਆਂ ਨਜ਼ਮਾਂ ਇਡਨਬਰਾ ਵਿਚ ਹੋਵਣ ਵਾਲੀ ਇਕ ਨਿਲਾਮੀ ਵਿਚ 6600 ਪੌਂਡ ਵਿਚ ਨਿਲਾਮ ਹੋਈਆਂ ਨੇਂ। ਵਲੀਮ ਮਿਕ ਗੁਨੀਗਲ ਦੀਆਂ ਪੈਂਤੀ ਨਜ਼ਮਾਂ ਜਿਹਨਾਂ ਵਿੱਚ ਬੋਹਤਾਂ ਤੇ ਉਨ੍ਹਾਂ ਦੇ ਦਸਤਖ਼ਤ ਵੀ ਸਨ ਜੁਮੇ ਦੇ ਦਿਹਾੜੇ ਹੋਵਣ ਵਾਲੀ ਨਿਲਾਮੀ ਵਿਚ ਰੱਖਿਆ ਗਈਆਂ ਸਨ।

ਇਹਨਾਂ ਨਜ਼ਮਾਂ ਦੇ ਪਰਾਗੇ ' ਦੀ ਟੇ ਸਾਈਡ ਟਰੀਜਡੀਨ' ਦਾ ਮੂਲ ਹੈਰੀ ਪੌਟਰ ਦੇ ਪਹਿਲੇ ਇਡਸ਼ਨਾਂ ਤੋਂ ਵੀ ਵੱਧ ਲੱਗਾ ਜਿਹਨਾਂ ਤੇ ਇਸ ਸੀਰੀਜ਼ ਦੀ ਲਿਖਾਰੀ ਜੇ ਕੇ ਰੋਲਨਗ ਦੀ ਦਸਤਖ਼ਤ ਹਨ।

1902 ਵਿੱਚ ਮਰਨ ਵਾਲੇ ਮਿਕ ਗੁਨੀਗਲ ਬਾਰੇ ਆਖਿਆ ਜਾਂਦਾ ਹੇ ਕਿ ਜਦੋਂ ਉਹ ਡੰਡੀ ਵਿਚ ਅਪਣੀ ਸ਼ਾਇਰੀ ਸੁਣਾਉਂਦੇ ਸਨ ਤੇ ਉਨ੍ਹਾਂ ਨਾਲ ਬੜਾ ਮਖ਼ੌਲ ਕੀਤਾ ਜਾਂਦਾ ਸੀ ਤੇ ਲੋਕੀ ਖਾਵਣ ਪੀਵਣ ਦੀਆਂ ਸ਼ੈਵਾਂ ਉਹਨਾਂ ਵੱਲ ਸੁੱਟਦੇ ਸਨ। ਲੋਕੀ ਉਨ੍ਹਾਂ ਨੂੰ ਨਜ਼ਮਾਂ ਪੜ੍ਹਨ ਲਈ ਉੱਕਾ ਇਸ ਤੋਂ ਆਖਦੇ ਸਨ ਕਿ ਉਹ ਉਨ੍ਹਾਂ ਨਾਲ ਮਖ਼ੌਲ ਕਰ ਸਕਣ।

ਮਿਕ ਗੁਨੀਗਲ 1852 ਵਿਚ ਇਡਨਬਰਾ ਵਿਚ ਜਮੈ ਸਨ ਪਰ ਉਨ੍ਹਾਂ ਦੀ ਹਯਾਤੀ ਦਾ ਬਹੁਤਾ ਵੇਲਾ ਡੰਡੀ ਵਿਚ ਲੰਘਿਆ। ਉਨ੍ਹਾਂ ਸੰਤਾਲੀ ਵਰ੍ਹਿਆਂ ਦੀ ਉਮਰੇ ਸ਼ਾਇਰੀ ਸ਼ੁਰੂ ਕੀਤੀ ਤੇ ਉਨ੍ਹਾਂ ਦੀ ਨਜ਼ਮਾਂ ਦੇ ਵਿਚਾਰ ਆਮ ਤੌਰ ਤੇ ਸਕਾਟਿਸ਼ ਜੰਗਾਂ ਅਤੇ ਮਲਿਕਾ ਵਕਟੋਰਆ ਦੀ ਗੋਲਡਨ ਜੁਬਲੀ ਦੁਆਲੇ ਘੁਮਦੇ ਸਨ।

ਉਨ੍ਹਾਂ ਦੀ ਸਭ ਤੋਂ ਮਸ਼ਹੂਰ ਨਜ਼ਮ 1879 ਦੇ 'ਟੇ ਬੁਰਜ ਡਿਜ਼ਾਸਟਰ' ਬਾਰੇ ਸੀ। ਲਿਆਣ ਐਂਡ ਟਰਨਬਲ ਨਾਂ ਦੇ ਨਿਲਾਮੀ ਘਰ ਦੇ ਇਲਕਸ ਡੂ ਮੂਜਬ 'ਮਿਕ ਗੁਨੀਗਲ ਇਕ ਇਹੋ ਜਿਹੇ ਸ਼ਰੀਫ਼ ਬੰਦੇ ਸਨ ਜਿਹਨਾਂ ਦੇ ਵਿਚਾਰ ਮੂਜਬ ਉਨ੍ਹਾਂ ਦਾ ਕੰਮ ਬਹੁਤ ਸੁਹਣਾ ਸੀ'।


ਮਰਦਾਂ ਵਿੱਚ ਬੰਬ ਧਮਾਕਾ 13 ਬੰਦੇ ਮਰ ਗਏ

ਮਰਦਾਂ ਦੀ ਪੀ ਆਰ ਸੀ ਮਾਰਕੀਟ ਵਿਚ ਬੰਬ ਧਮਾਕਾ ਹੋਇਆ ਹੈ ਜਿਹਦੇ ਵਿੱਚ 13 ਬੰਦੇ ਮਰ ਗਏ ਹਨ ਜਿਹਨਾਂ ਵਿੱਚ 4 ਸਕਿਉਰਿਟੀ ਦੇ ਬੰਦੇ ਵੀ ਰਲਤੀ ਹਨ। ਇਹਨਾਂ ਤੋਂ ਅੱਡ 20 ਬੰਦੇ ਫੱਟੜ ਹੋਏ ਹਨ। ਇਤਲਾਵਾਂ ਮੂਜਬ ਧਮਾਕਾ ਮਰਦਾਂ ਦੇ ਕੈਂਟ ਏਰੀਆ ਦੀ ਪੰਜਾਬ ਰਜਮਨਟਲ ਸੈਂਟਰ ਵਿੱਚ ਵੀਡੀਓ ਮਾਰਕੀਟ ਦੀ ਬੇਕਰੀ ਵਿਚ ਹੋਇਆ ਜਿਹਦੇ ਨਾਲ ਬੇਕਰੀ ਤਬਾਹ ਹੋ ਗਈ ਤੇ ਕਈ ਦੁਕਾਨਾਂ ਵੀ ਤਬਾਹ ਹੋ ਗਈਆਂ। ਧਮਾਕੇਮਗਰੋਂ ਇਲਾਕੇ ਵਿਚ ਭੜਥੂ ਪਏ ਗਿਆ ਤੇ ਸਕਿਉਰਿਟੀ ਫ਼ੋਰਸਜ਼ ਨੇ ਇਲਾਕੇ ਨੂੰ ਘੇਰ ਲਿਆ ਹੈ। ਕੁੱਝ ਫਟੜਾਂ ਨੂੰ ਸੀ ਐਮ ਐਚ ਦਾਖ਼ਲ ਕੀਤਾ ਗਿਆ ਹੇ। ਇਲਾਕੇ ਵਿਚ ਬਿਜਲੀ ਨਾ ਹੋਵਣ ਪਾਰੋਂ ਇਮਦਾਦੀ ਕਾਰਵਾਈਆਂ ਵਿਚ ਕਵੀਲ ਹੋ ਰਹੀ ਹੈ।

ਸੂਬਾ ਸਰਹੱਦ ਦੇ ਅਤਲਾਆਆਤ ਦੇ ਵਜ਼ੀਰ ਦਾ ਆਖਣਾ ਹੈ ਕਿ ਇਹ ਬੰਬ ਧਮਾਕਾ ਖ਼ੁਦ ਕੋਸ਼ ਹਮਲਾ ਵੀ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਇਹ ਮੁਕਾਮੀ ਤਾਲਿਬਾਨ ਤੇ ਸਰਕਾਰ ਵਿਚਕਾਰ ਚੱਲ ਰਹੀ ਅਮਨ ਗੱਲ ਬਾਤ ਨੂੰ ਡੱਕਣ ਦੀ ਸਾਜ਼ਿਸ਼ ਹੈ। ਡਾਇਰੈਕਟਰ ਜਨਰਲ ਆਈ ਇਸ ਪੀ ਆਰ ਨੇ ਵੀ ਇਸ ਹਮਲੇ ਨੂੰ ਖ਼ੁਦ ਕੋਸ਼ ਹਮਲਾ ਆਖਿਆ ਹੈ।

 

More

Your Name:
Your E-mail:
Subject:
Comments:


Powered by: PHPCow.com