کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਦਲੇਰ ਮਹਿਦੀ ਦੇ ਨਵੇਂ ਅਲਬਮ ਦੀ ਰਾਇਲਟੀ ਇਧੀ ਟਰੱਸਟ ਨੂੰ ਮਿਲੇਗੀ

ਦਲੇਰ ਮਹਿਦੀ ਦੇ ਨਵੇਂ ਅਲਬਮ ਦੀ ਰਾਇਲਟੀ ਇਧੀ ਟਰੱਸਟ ਨੂੰ ਮਿਲੇਗੀ

ਵਿਚਾਰ ਡੈਸਕ

October 7th, 2008

 

 

ਦਲੇਰ ਮਹਿਦੀ ਆਪਣੇ ਨਵੇਂ ਮਿਊਜ਼ਿਕ ਅਲਬਮ ' ਬਿਸਮ ਅੱਲ੍ਹਾ '' ਦੀ ਮੁੱਖ ਵਿਖਾਲੀ ਲਈ ਲਹੌਰ ਅੱਪੜ ਗਏ ਹਨ। ਉਨ੍ਹਾਂ ਦੱਸਿਆ ਉਨ੍ਹਾਂ ਦਾ ਨਵਾਂ ਅਲਬਮ ਸੂਫ਼ੀਆਨਾ ਕਲਾਮ ਹੈ ਜਿਹਦੇ ਹੱਕ ਪਾਕਿਸਤਾਨ ਦੇ ਸਦਰ ਆਸਿਫ਼ ਅਲੀ ਜ਼ਰਦਾਰੀ ਦੇ ਨਾਂ ਹੂਓਨਗੇ।  ਟੀ ਵੀ ਵਸੀਲਿਆਂ ਮੂਜਬ ਅਲਬਮ ਦੀ ਰਾਇਲਟੀ ਇਧੀ ਟਰੱਸਟ ਰਾਹੀਂ ਫ਼ਲਾਹੀ ਕੰਮਾਂ ਤੇ ਖ਼ਰਚੀ ਜਾਵੇਗੀ। 


 

More

Powered by: PHPCow.com